song lyrics / Chandra Brar / Bachelor lyrics  | FRen Français

Bachelor lyrics

Performers Chandra BrarAbbu

Bachelor song lyrics by Chandra Brar official

Bachelor is a song in Panjabi

ਰੜਕੇ ਅੱਖਾਂ ਚ ਸੋਨ ਦੇਵੇ ਨਾ
Miss ਕਰਾ ਤੇ ਓ ਰੋਣ ਦੇਵੇ ਨਾ
ਮੇਰੇ ਪਿਛੇ bachelor ਫਿਰਦਾ ਆ
ਮੇਰਾ ਵੀ ਸਾਕ ਹੋਣ ਦੇਵੇ ਨਾ
ਰੜਕੇ ਅੱਖਾਂ ਚ ਸੋਨ ਦੇਵੇ ਨਾ
Miss ਕਰਾ ਤੇ ਓ ਰੋਣ ਦੇਵੇ ਨਾ
ਮੇਰੇ ਪਿਛੇ bachelor ਫਿਰਦਾ ਆ
ਮੇਰਾ ਵੀ ਸਾਕ ਹੋਣ ਦੇਵੇ ਨਾ

ਮਾਏ ਨੀ ਮਾਏ ਮੈਂ ਤਾ ਵੈਲੀ ਯਾਰ ਲੱਭਿਆ
ਤੈਥੋਂ ਬਾਹਰ ਹੋਕੇ ਪਿਹਲੀ ਵਾਰ ਲੱਭਿਆ
ਰਾਖੀ ਮੇਰੇ ਲਈ 47 ਰਖਦਾ ਏ
ਗੱਲ ਮੇਰੇ ਲਈ ਰੌਂਦਾ ਦਾ ਹਾਰ ਲੱਭਿਆ
ਅੱਖਾਂ ਨਾਲ ਚਲਦਾ ਏ ਪੱਖੀਆਂ
ਪਸੀਨਾ ਚੋਂ ਦੇਵੇ ਨਾ
ਰੜਕੇ ਅੱਖਾਂ ਚ ਸੋਨ ਦੇਵੇ ਨਾ
Miss ਕਰਾ ਤੇ ਓ ਰੋਣ ਦੇਵੇ ਨਾ
ਮੇਰੇ ਪਿਛੇ bachelor ਫਿਰਦਾ ਆ
ਮੇਰਾ ਵੀ ਸਾਕ ਹੋਣ ਦੇਵੇ ਨਾ

ਰਿਸ਼ਤਾ ਰੋਕਣ gun ਲੈਕੇ ਆ ਗਿਆ
ਯਾਰਾ ਬੇਲਿਆਂ ਦੀ ਜਾਂ ਲੈਕੇ ਆ ਗਿਆ
ਪਾਗਲ ਦੀਵਾਨਾ Chandra Brar ਮੇਰਾ
ਹਿੰਡ ਓਹਦੀ ਆ ਮੈਂ ਮਾਨ ਲੈਕੇ ਆ ਗਿਆ
ਸੂਰਮੇ ਵਰਗਾ ਕਜਲਾ ਮੈਨੂ
ਪੌਣ ਦੇਵੇ ਨਾ
ਰੜਕੇ ਅੱਖਾਂ ਚ ਸੋਨ ਦੇਵੇ ਨਾ
Miss ਕਰਾ ਤੇ ਓ ਰੋਣ ਦੇਵੇ ਨਾ
ਮੇਰੇ ਪਿਛੇ bachelor ਫਿਰਦਾ ਆ
ਮੇਰਾ ਵੀ ਸਾਕ ਹੋਣ ਦੇਵੇ ਨਾ

ਹਾਏ ਬਦਮਾਸ਼ਾ ਵੇ ਖੌਫ ਤੇਰਾ ਮੈਂ ਖਾਂਦੀ ਨਾ
ਧੱਕੇ ਨਾਲ ਵੇ ਜੱਟਾ ਨਾਲ ਤੇਰੇ ਜਾਂਦੀ ਨਾ
ਚਲ ਆ ਸ਼ੈਂਕ ਪਿਹਲਾ ਹਥਿਆਰ ਰਖ
ਹੁਣ ਸੁਧਰ ਜਾਵੇਗਾ ਜੱਟਾ ਸੋਂਹ ਮੇਰੀ ਚਕ
ਪਿੱਤਲ ਦੀ ਤਾ ਔਂਦਾ ਸੋਨਾ ਚਾਂਦੀ ਨਾ
ਬਦਮਾਸ਼ਾ ਵੇ ਖੌਫ ਤੇਰਾ ਮੈਂ ਖਾਂਦੀ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Bachelor lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol to the right of the envelope
3| symbol to the right of the clock
grid grid grid
grid grid grid
grid grid grid