song lyrics / Burrah / No Comprende lyrics  | FRen Français

No Comprende lyrics

Performers Burrahकरण कांचन

No Comprende song lyrics by Burrah official

No Comprende is a song in Panjabi

ਕਹਿੰਦੇ ਕਹਿੰਦੇ
ਦਿਲ ਦਿੱਤਾ ਦੋ ਸੱਚੀਆਂ ਗੱਲਾਂ ਮੈਂਨੂੰ ਕਹਿਦੇ
ਕਾਕਾ ਰਹਿੰਦੇ ਰਹਿੰਦੇ
ਲੰਘਣ ਗੱਲਾਂ ਸਿਰ ਤੋਂ ਉੱਤੇ ਤੇਰੇ
No Comprende
ਕਹਿੰਦੇ ਕਹਿੰਦੇ
ਆਪਣੇ ਮਹੱਲੇ ਦੀਆਂ ਦੋ ਗੱਲਾਂ ਕਹਿਦੇ
ਕਾਕਾ ਰਹਿੰਦੇ ਰਹਿੰਦੇ
ਲਗਣ ਗੱਲਾਂ ਸਿਰ ਓਹ ਤੇ
No Comprende

ਤੈਨੂੰ ਦਿਸ਼ ਤੇ ਪਰੇ ਕੁਝ ਦਿਸ਼ਦਾ ਨਹੀਂ
ਸਕਸੈਸ ਤੇਰੇ ਲਈ ਸਿਰਫ਼ Hit ਯਾਨੀ
ਮੇਰੇ ਗਾਣਿਆਂ ਦੀ ਹੋਵੇਗੀ ਨੀਲਾਮੀ ਕਾਕਾ
ਉਹ Van Gogh ਪਾਜ਼ੀ ਰੇਡੀਅਨ ਤੇ ਵਿਕਦਾ ਨਹੀਂ
ਪਾਹਪੇਆਂ ਦੇ ਮੁੰਡੇ ਬਹੁਤਾਂ ਨਾਯੋ ਮੰਗਦੇ
ਬਸ ਗਿੱਧੇਆਂ ਚ ਪੈਂਦੇ ਰਹਿੰਦੇ ਗੇਡੇ
ਉਹ ਕਹਿੰਦਾ ਭੁੱਲ ਕੇ ਨਾ ਵੱਡ ਜ਼ੀ ਤੂੰ ਸ਼ਹਿਰ ਜੱਟਾਂ ਦੇ
ਮੈਂ ਕਿਹਾ ਜੀ ਆਇਆ ਨੂੰ ਸਾਡੇ ਵੇਦੇ
ਬੁਰੇ ਦੀਆਂ ਗੱਲਾਂ ਲਗਣ post mortem
ਖੋਲ ਰਖੇ ਦਿਲ ਸਾਹਮਣੇ ਤੇਰੇ

ਕਹਿੰਦੇ ਕਹਿੰਦੇ
ਦਿਲ ਦਿੱਤਾ ਦੋ ਸੱਚੀਆਂ ਗੱਲਾਂ ਮੈਂਨੂੰ ਕਹਿਦੇ
ਕਾਕਾ
ਰਹਿੰਦੇ ਰਹਿੰਦੇ
ਲੰਘਣ ਗੱਲਾਂ ਸਿਰ ਤੋਂ ਉੱਤੇ ਤੇਰੇ
No Comprende
ਕਹਿੰਦੇ ਕਹਿੰਦੇ
ਆਪਣੇ ਮਹੱਲੇ ਦੀਆਂ
ਦੋ ਗੱਲਾਂ ਕਹਿਦੇ
ਕਾਕਾ
ਰਹਿੰਦੇ ਰਹਿੰਦੇ
ਗੱਲਾਂ ਤੇਰੇ ਪਹਿਣੀਆਂ ਨੀ ਪੱਲੇ
No Comprende

ਦੁੱਖ ਦਾ ਫਿਕਰਾਨਾ ਕਾਡਾ
ਕਰਦਾ ਸ਼ੁਕਰਾਨਾ ਰੱਬ ਦਾ
Semi Final ਦੇ ਵਿਚ
ਬੁਰਰਾ ਪਟਾਕਾ ਸੱਤ ਦਾ
ਮਿੱਠੀ ਜਿਹੀ ਬੋਲੀ
ਖੰਡ ਜੇ ਬੋਲ
ਗਰਮ ਆ ਗੱਲਾਂ
ਤਾਂ ਬਣੂ ਮਹੌਲ
ਰੈਪ ਉੱਤੇ ਵੱਜੂਗਾ ਡੋਲ
Troll ਬਣਾਉਂਦੇ ਰਹਿਣਗੇ ਮਖੌਲ
ਕਦੇ ਚਾਵਲ ਵਾਂਗ ਖਾ ਗਿਆ ਤੁਸੀਂ
ਸਾਡੀ ਜਾਉਂ ਸਵਾਦ ਆਉਂਦਾ ਮੈਨੂੰ
ਚਮਕਦਾ ਮੈਨੂੰ ਸ਼ਨੀਵਾਰ
ਕਿਉਂਕਿ ਨਾਨਕ ਰਾਹ ਦਿਖਾਉਂਦਾ ਮੈਨੂੰ
ਝਟਪਟ ਖਟਪਟ ਨਟਕਟ ਕਰਦੇ ਲੱਗਦਾ ਮੈਨੂੰ ਸ਼ੋਰ
ਮੇਰੀ Melody Remedy ਦੇਂਦੀ Sanity Check ਕਰ ਮੇਰੀ ਤੌਰ
Lyrical miracle multi syllable conscious cynical
Diss subliminal ਕੁੱਤਾ beagle Country senegal
ਕਾਰਦੇ ਮੈਨੂੰ Bore Bore Bore
ਇਹ ਘਰ ਵਿੱਚ ਬੈਠੇ ਰਹਿੰਦੇ ਭਰਾਮ ਚ ਪਏ ਰਹਿੰਦੇ
ਸੜਕਾਂ ਤੇ ਖਾਂਦੇ ਖਾਣੇ ਦਰਦਾਂ ਵਿੱਚ
Comments shit pit
ਕਰਦਾ ਖਿਟ ਪਿਟ
ਵਰਦਾ ਵਿੱਚ Leech
ਗੁੱਡੀ ਖਿੱਚ ਖਿੱਚ
ਪੈਨੀਆਂ ਨੇ ਸਿੱਟ ਸਿੱਟ
ਤਿੱਤਰ ਮੈਂ ਉਡਾਉਣਾ
ਤਿੱਤਰ ਬਿੱਤਰ ਹੋਣਾ
ਪੁੱਤਰ ਅੱਕੇ ਛਿੱਤਰ ਖਾਲਾ
ਬਿਸਤਾਰ ਫੜ ਕੇ ਰੋਣਾ ਤੁਹਾਂ
ਓਹ ਜਦ ਲੋੜ ਸੀ ਮੈਨੂੰ ਮਰਤੇ ਕੀ ਲਾਇਆ ਤੂੰ
ਥੱਲੇ ਖਿੱਚਣ ਲਈ ਮੇਰੇ ਪਿੱਛੇ ਸੀ ਲਾਇਆ Crew
ਬੁਰਰੇ ਬਲਦੇ ਕਲੇਜਿਆਂ ਤੇ ਮੀਂਹ ਪਾਇਆ ਤੂੰ
ਸਾਰਿਆਂ ਨੂੰ ਪਿਆਰ ਭਰੀ ਮੇਰੀ ਜੀ ਆਇਆ ਨੂੰ
ਆਖੌਂ ਵਿੱਚ ਆਏਗਾ ਦੋਨੋ ਕੇ ਪਾਣੀ
ਮੈਂ ਤੇਰੇ ਸਪਨੇ ਤੋੜਾਂ ਮੈਨੂੰ ਕੋਈ ਰੋਕੇਗਾ ਨਹੀਂ
ਜੀਵਨ ਵਿੱਚ ਵਕਤ ਬਚਾ ਹੈ ਦੂਜੇ ਮੌਕੇ ਦਾ ਨਹੀਂ
ਤੂੰ ਵੀ ਜਾਣਦਾ ਕਿ ਅਸੀਂ ਵਿੱਚੋਂ ਇੱਕ ਲੋਟੇਗਾ ਨਹੀਂ

ਕਹਿੰਦੇ ਕਹਿੰਦੇ
ਦਿਲ ਦਿੱਤਾ ਦੋ ਸੱਚੀਆਂ ਗੱਲਾਂ ਮੈਂਨੂੰ ਕਹਿਦੇ
ਕਾਕਾ
ਰਹਿੰਦੇ ਰਹਿੰਦੇ
ਲੰਘਣ ਗੱਲਾਂ ਸਿਰ ਤੋਂ ਉੱਤੇ ਤੇਰੇ
No Comprende
ਕਹਿੰਦੇ ਕਹਿੰਦੇ
ਆਪਣੇ ਮਹੱਲੇ ਦੀਆਂ
ਦੋ ਗੱਲਾਂ ਕਹਿਦੇ
ਕਾਕਾ
ਰਹਿੰਦੇ ਰਹਿੰਦੇ
ਗੱਲਾਂ ਤੇਰੇ ਪਹਿਣੀਆਂ ਨੀ ਪੱਲੇ
No Comprende
Lyrics copyright : legal lyrics licensed by Lyricfind.
No unauthorized reproduction of lyric.

Comments for No Comprende lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the star
3| symbol at the top of the trash
grid grid grid
grid grid grid
grid grid grid