song lyrics / Burrah / Nishane lyrics  | FRen Français

Nishane lyrics

Performers Burrahकरण कांचन

Nishane song lyrics by Burrah official

Nishane is a song in Panjabi

ਜਿਸ ਜਿਸ ਨੇ ਜਿੰਦਗੀ ਮੈਂ ਮੁਝ ਕੋ ਦਬਾਅ ਹੈ
ਇਹ ਬਾਤ ਸਮਝ ਲੋ
ਤੁਮ ਆਪਣੇ ਅੰਹਕਾਰ ਕੇ ਗੁਲਾਮ ਬਣ ਗਏ ਹੋ
ਓਰ ਇਹ ਗਾਣਾ ਤੁਮ੍ਹਾਰੇ ਲੀਯੇ
ਇਕ ਲੋਵੇ letters ਹੈ
Burrah
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਮੈਂ ਸਿੱਖ ਲਿਆ ਮੈਂ ਡਿੱਗ ਕੇ
ਖੁਦ ਨੂੰ ਖੁਦ ਹੀ ਚਕਦਾ
ਨਾ ਰੁਕਣਾ
ਨਾ ਥਕਣਾ
ਡਰ ਵੀ ਬੁਰ੍ਹਾ ਸਾਮਨੇ ਕੰਮਦਾ
ਨਾਕਾਰ ਦਾਬਾ ਹਨੇ
ਨਾ ਮੌਕੇ ਗਵਾਏ
ਛੱਡ ਕੇ ਖਾਣੇ ਖ਼ਜ਼ਾਨੇ
ਖੂਨ ਪਸੀਨੇ ਬਹਾਨੇ
ਤਸਹੀਅਤ ਨਹੀਂ ਸਹਨੇ
ਕਿਸੇ ਦੇ ਹੰਕਾਰ ਦੇ
ਨਸੀਹਤ ਨਹੀਂ ਚਾਹੀਦੀ
ਮੈਂ ਹੀ ਸਿਰਜਨਹਾਰ ਵੇ
ਝੂਠੀ ਮੱਕਾਰੀ
ਮੋੜ ਦੇਨੀ ਬਾਹਰੋ ਬਾਹਰੀ
ਮੈਡਿਸਨ ਸਕੇਅਰ ਖਾਲੀ ਕਰਦੋ ਬੁਰ੍ਹੇ
ਦੀ ਵਾਰੀ ਆ ਗਈ
ਜੋ ਇਰਾਦੇ ਨੂੰ ਨੋਚ ਕੇ
ਰੂਹ ਮੇਰੀ ਰੋਂਦ ਦੇ
ਵੱਡੇ ਦਿਲ ਨੂੰ ਛਾਤੀ ਵਿੱਚ
ਕਬਰ ਖੋਦ ਕੇ ਛੱਡ ਦੇ
ਲੱਗ ਰਿਹਾ ਹੈ ਤਹਾਨੂੰ ਜਿੱਤ ਗਏ ਹੋ
ਸੋਹਣੇ ਜੱਗ ਨੂੰ ਦਿਖ ਰਹੇ ਹੋ
ਫਰੇਬੀ ਮਨ ਦਾ ਤੁਹਾਡੇ ਏ ਭਰਮ ਆ
ਸੋਹਣੇਯੋ
ਦੱਸਦਾ ਚੋਹਣਾ ਤੁਹਾਨੂੰ
ਆਕਾਤੋਂ ਜ਼ਿਆਦਾ ਟਿਕ ਗਏ ਹੋ
ਸ਼ੋ ਸ਼ਾ ਦੀ ਮੰਡੀ ਵਿੱਚ
ਅਧੇ ਭਾਵ ਵਿਕ ਗਏ ਓਹ
ਰਾਤ ਦਾ ਵੀ ਦਿਨ ਆਉਂਦਾ
ਰਾਤ ਵੀ ਢਲਦੀ ਏ
ਜਿੰਨਾ ਵੱਡਾ ਪਰਦਾ ਪਾਉਂਦੇ
ਹਨੇਰੇ ਵੀ ਸਲਦੀ ਏ
ਉਸੂਲ ਆ ਜਾਗਦਾ ਸੂਰਜ ਫਿਰ ਤੋ ਚੜਦਾ
ਦਾਨਵ ਡਰਕੇ ਭੱਜਦਾ
ਚੰਦਣ ਜਦ ਚੜ੍ਹਦਾ
ਮੇਰਾ ਸਮਾਂ ਤੇ ਆ ਗਿਆ
ਤੁਹਾਡਾ ਸਮਾਂ ਵੀ ਆ ਗਿਆ
ਬੁਰ੍ਹਾ ਨਾ ਦੇ ਬੱਦਲ
ਤੁਹਾਡੇ ਪਾਪਾ ਉਤੇ ਛਾਂਗਿਆ
ਬਰਸੂਗਾਮੈਣ ਰੱਜ ਕੇ
ਤੁਹਾਡੇ ਤਨ ਤੇ ਤੁਹਾਡੇ ਮਨ ਤੇ
ਦਿਲ ਜਲੋਗਾ ਜਿਦਾ ਘਾਵ ਦਵਾ ਲਾਂ ਤੇ ਜਲਦੇ
ਹੁਣ ਨਾ ਉਬਰ ਪਾਓਗੇ ਬਸ
ਮੁਕਰ ਪਾਓਗੇ ਵੇ ਸ਼ੁਕਰ ਲਾਓਗੇ
ਓਹ ਰੱਬ ਦਾ
ਜੇ ਸੁਧਰ ਜਾਓਗੇ ਵਸ਼ੈਲਾ ਪਾਣੇ ਤੋਂ
ਉਬਰ ਜਾਓਗੇ
ਇਸ ਵਾਰ
ਨਾਈ ਤੇ
ਭਟਕਣੀ ਜਾਣ
ਭਟਕਣੀ ਆਤਮਾ
ਦਰਦਾਂ ਦੀ ਕਬਰ ਵਿੱਚ ਵੀ ਲੇਟੇ
ਰਹ ਰਹ ਕੇ ਮੌਤ ਨਾਲ ਲੰਮੇ
ਪੈ ਪੈ ਕਿ ਰੂਹ ਨਾਲ ਕੱਲੇ
ਰਹ ਰਹ ਕੇ ਮਾਂਦਰਾਂਦੇ ਰਹਿ ਜਾਓਗੇ
ਰਹ ਦਿਲ ਨਾ ਚੈਨ ਵੇ
ਪ੍ਰਾਣ ਬਹਿ ਜਾਣਗੇ
ਪਰਲੋਕ ਚ ਕੈਦ ਵੇ
ਸੋਚਦੇ ਰਹਿਜੋਗੇ
84 ਲੱਖ ਜ਼ਿੰਦਗੀ ਮਿਲੀ ਸੀ ਸਬ ਤੋਂ ਖ਼ਾਸ
ਕਿਉਂ ਐਸੇ ਸਾਡੇਆ
ਕਿਉਂ ਐਸੇ ਮਰੇ ਸਾਡੇ
ਆਪਣੇ ਕਿਉਂ ਮਰੇ ਸਾਡੇ ਵਿੱਚ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
ਨਿਸ਼ਾਨੇ ਤੇ ਅੱਖਾਂ ਅੱਖਾਂ ਮੇਰੀ
ਰਾਤ ਤਪਾ ਤਪਾ ਹਨੇਰੇ
ਤੀਰ ਵਾਂਗ ਵੱਜਾ ਵੱਜਾ
ਜਿੱਤ ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Nishane lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol at the top of the television
3| symbol to the right of the camera
grid grid grid
grid grid grid
grid grid grid