song lyrics / Burrah / Aun Aala Kal lyrics  | FRen Français

Aun Aala Kal lyrics

Performers BurrahAnurag Saikia

Aun Aala Kal song lyrics by Burrah official

Aun Aala Kal is a song in Panjabi

Burrah
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
ਓ ਮੇਰੀ ਅਕੜ ਨਹੀਂ ਵਿਸ਼ਵਾਸ ਹੈ
ਮੁਝੇ ਭਰਮ ਨਹੀਂ ਆਤਮ-ਵਿਸ਼ਵਾਸ ਹੈ
ਸਬਰ ਨਾਲ ਕਰਦਾ ਵੈਟ ਮਿੱਠੇ ਫਲ ਦਾ
ਨੀਅਤ ਕਿਉਂਕੀ ਮੇਰੀ ਪਾਕ ਹੈ
ਉਹ ਕਲਾ ਹੀ ਕਿਆ ਜਿਸ ਵਿੱਚ ਸਰਬਤ ਦਾ ਨਾ ਹੋ ਭਲਾ
ਉਹ ਸੱਚ ਹੀ ਕਿਆ ਜਿਸ ਵਿੱਚ ਖੁਦ ਨੂੰ ਨਾ ਦੇ ਤੂੰ ਭਲਾ
ਖੁਦ ਨੂੰ ਜਾਣਨ ਲਈ
ਪਹਿਚਾਨਣ ਲਈ
ਖੁਦ ਨੂੰ ਖੋਣਾ ਜਰੂਰੀ ਹੈ
ਹੱਸ ਨਾਚਣ ਲਈ
ਸੁਖ ਭੋਗਣ ਲਈ
ਪਹਿਲਾ ਰੋਣਾ ਜਰੂਰੀ ਹੈ
ਫੁਕਰੀ ਨਹੀਂ ਮਾਰਦਾ ਮੈਂ ਗੱਲਾਂ ਕਰਦਾ ਰੀਅਲ
ਬੁਰਾਹ ਗੀਤਾਂ ਵਿੱਚ ਨਹੀਂ ਕਰਦਾ ਮਜ਼ਾਕ ਹੈ
ਗਾਡ਼ ਡੋਗੇ ਮੈਨੂੰ ਤੁਸੀਂ 6 ਫੀਟ ਅੰਦਰ
ਖਿਆਲ ਇਹੀ ਰਹਿਣਾ ਬਰਕਰਾਰ ਹੈ
ਹੱਸਦਾ ਆਵਾਂਗਾ ਕਬਰੇ ਤੋਂ ਬਾਹਰ
ਮਿੱਟੀ ਝਾੜ ਪੱਗ ਤੋਂ ਤੇਨੂੰ ਦੱਸਦਾ ਸਾਰ
ਸਿਰਫ ਮੇਰੇ ਲਈ ਨਹੀਂ
ਵੀਰ ਤਾਰੇ ਲਈ ਵੀ
ਸੱਚੇ ਦਿਲ ਤੋਂ ਕਰੀ ਅਰਦਾਸ ਹੈ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
ਓ ਵੀ ਰੀ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ

ਸੋਹਣਾ ਸਾ ਬਗੀਚਾ ਇਸ ਜਗ ਦਾ
ਨੰਗੇ ਪੈਰ ਵਿੱਚ ਘਾਸ ਤੇ ਚਲਦਾ
ਵੱਖ ਵੱਖ ਜਾਤਾਂ ਦੇ ਭਵਰੇ
ਬੀਚ ਪਿਆਰ ਦਾ ਫੁੱਲ ਇੱਕ ਖਿੜਦਾ
ਸਟਿਕਰ ਨਹੀਂ ਹੋਣਗੇ ਸੇਬਨ ਤੇ
ਜਿਥੇ ਰੱਬ ਖੁਦ ਬਾਗਬਾਨੀ ਕਰਦਾ
ਹੱਥ ਫੜ ਬੱਚੇ ਅਸੀਂ ਨਾਚਦੇ
ਰੌਲਾ ਕਿਲਕਾਰੀ ਦੇ ਗੁੰਜਦਾ
ਹੰਕਾਰ ਵਿੱਚ ਰਹਿੰਦੇ ਨਹੀਂ ਦਬਕੇ
ਜਜ਼ਬਾਤ ਵਿੱਚ ਹਰ ਕੋਈ ਡੁਲਦਾ
ਕਰਖਾਨਿਆਂ ਦੇ ਧੁਏਂ ਦੇ ਨਾਲ ਨਹੀਂ
ਹੱਸ ਹੱਸ ਕੇ ਸਾਂਸ ਸਦਾ ਫੁੱਲਦਾ
ਓ ਜੇ ਕਰਮਾਂ ਵਿੱਚ ਲਿਖਿਆ ਵਿਛੋੜਾ
ਦਿਲ ਟੂਟ ਕੇ ਦੋ ਗੁਣਾ ਖੁਲਦਾ
ਇੱਕੋ ਘਰ ਵਿੱਚ ਈਦ ਮੰਡੀ
ਦੀਵਾਲੀ ਵਿੱਚ ਦੀਵਾ ਉਠਾ ਜਲਦਾ
ਐਂਕਸਾਇਟੀ ਨਹੀਂ ਕਰੇਗੀ ਪੈਰਲੀਸ
ਇਹੀ ਪੈਰਡਾਈਜ਼ ਬੁਰਾਹ ਮੰਗਦਾ
ਕਰਦਾ ਫੈਂਟਾਸਾਈਜ਼
ਇੱਕ ਸੱਚਾਈ ਰੀਅਲਾਈਜ਼
ਇਸ ਪਲ ਵਿੱਚ ਜੀਵਨ
ਕੋਈ ਕਲ ਨਹੀਂ
ਸੰਸਾਰ ਵਿੱਚ ਅਸੀਂ ਕਾਖ ਨਹੀਂ
ਤੂੰ ਤੇ ਮੈਂ ਇੱਕੋ ਜਗ ਆ

ਆਉਣ ਵਾਲਾ ਪ ਸਾਡਾ ਚੰਗਾ ਹੋਵੇਗਾ
ਆਉਣ ਵਾਲਾ ਪਲ ਸਾਡਾ ਚੰਗਾ ਹੋਵੇਗਾ
ਆਉਣ ਵਾਲਾ ਫਲ ਸਦਾ ਮਿੱਠਾ ਹੋਵੇਗਾ
ਆਉਣ ਵਾਲਾ ਫਲ ਸਦਾ ਮਿੱਠਾ ਹੋਵੇਗਾ
ਰੱਬ ਨੂੰ
ਕਰਦਾ
ਅਰਦਾਸਾਂ ਮੈਂ
ਜੰਗ
ਮੈਂ
ਡਰ ਵਿੱਚ
ਕੋਈ ਨਾ ਰੋਵੇਗਾ
ਆਉਣ ਵਾਲਾ ਕਲ ਸਾਡਾ ਚੰਗਾ ਹੋਵੇਗਾ
Lyrics copyright : legal lyrics licensed by Lyricfind.
No unauthorized reproduction of lyric.

Comments for Aun Aala Kal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the left of the bulb
3| symbol at the top of the trash
grid grid grid
grid grid grid
grid grid grid