song lyrics / Big Boi Deep / Time and Place lyrics  | FRen Français

Time and Place lyrics

Performers Big Boi DeepByg Byrd

Time and Place song lyrics by Big Boi Deep official

Time and Place is a song in Panjabi

(Byg Byrd on the beat)
Brown boys, baby

ਉਹ ਜ਼ਿੰਦਗੀ ਚ ਨਹੀਂ ਕਦੇ cheat ਕਰਿਆ
ਨਾ ਯਾਰਾਂ ਨਾਲ ਕਦੇ ਯਾਰ ਮਾਰ ਕਰੀ ਹੈ
ਹਾਸਿਲ ਕਰੇ ਜੋ teach ਕਰੇ ਜ਼ਿੰਦਗੀ
ਤੇ ਪਿੱਛੇ ਛੱਡਤੇ ਜਿਨਾਂ ਨੇ ਖੜੀ ਖ਼ਾਰ ਬੜੀ ਹੈ
ਚੱਲੀ ਹੋਇ ਗੋਲੀ ਜੱਸ ਪਾ ਰੱਖੀ ਆ ਨੀ
ਪਿਛੇ ਦੇਖਦੇ ਨੀ ਸਦਾ ਹੀ ਅੱਗਾ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ

Who shot ya?
Sepa-Separate the weak
Who shot ya?
Separate the weak from the obso-
Fuck all that bickering
I can hear sweat trickling down your-

ਓ ਰੱਖੇ ਜ਼ਿੰਦਗੀ ਦੇ ਵਿਚ ਅਸੂਲ ਵੀ ਬੜੇ
ਪਾਵੇਂ ਬਾਲਾ ਅਸੀਂ college school ਨੀ ਪੜ੍ਹੇ
ਸਮਝ ਰੱਖੀ ਐ ਬੱਸ ਚੰਗੇ ਮਾਡੇ ਦੀ
ਹੋ ਮਾੜੇ ਮੜ੍ਹਿਆਂ ਨਾ ਚੰਗਿਆਨ ਨਾਲ cool ਵੀ ਬੜੇ
ਕਰਦੇ ਸੀ doubt ਜੋ talent ਮੇਰੇ ਤੇ
ਹੋ ਅੱਜ ਬੈਨਰ ਆਂ ਤੇ ਲੱਗਾ ਮੇਰਾ ਨਾਮ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਨਹੀਂ ਥਾ ਥਾ ਦੇਖਦੇ
ਨਹੀਂ ਥਾ ਥਾ ਦੇਖਦੇ
6-6 ਫੁਟ ਲੰਬੇ ਤੇ ਸ਼ਰੀਰ ਗੁੰਡਵੇ
ਲੱਕੇ ਦੱਬ ਨਾਲ ਲਾਕੇ ਹਥਿਆਰ ਬੱਲਿਆ
time ਤੇ place ਦੀ ਨੀ wait ਕਰਦੇ ਨੀ
ਵਾਰਦਾਤਾਂ ਲਈ ਨੇ ਰਹਿੰਦੇ ਸਾਡਾ ਤਿਆਰ ਬੱਲਿਆ
ਬਾਲੀ ਜਿੰਨਾ ਤੋਂ support ਲੈ ਤੂੰ ਇੱਕ ਬਾਰੀ ਸੋਚ
ਕੇ ਓਵੀ ਸਾਲੇ ਸਾਨੂੰ ਆ ਮੱਥਾ ਟੇਕਦੇ

ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ

ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ

Who shot ya?
Sepa-Separate the weak
Who shot ya?
Separate the weak from the obso-
Fuck all that bickering
I can hear sweat trickling down your-

ਹੋ ਦੀਪ ਦੀਪ ਜਰਸੀ ਦਾ ਮੁੰਡਾ ਬੱਲੀਏ
ਹੋਰ ਨਾ ਲਈ ਐ ਕਦੇ ਵੀ ਓਹਨੇ ਸ਼ਹਿ ਹੋਰਾਂ ਦੀ
ਵੈਰੀਆਂ ਨਾ ਵੈਰੀਆਂ ਨਾਲ ਯਾਰੀ ਨਹੀਂ ਪਾਈ
ਹੋ ਨਾਲ ਟੈਮਪੁਆਨ ਦੇ ਵਾਂਗ ਚੱਲੇ ਚਾਲ ਮੋਰਾਂ ਦੀ
ਬਹਿਕੇ ਰੋਸ਼ਆਂ ਆਲੀ ਚੱਕ ਚੱਕੀ ਫਿਰਦੀ Glock
ਮਜਾ ਆਉਂਦਾ ਆ ਤਮਾਸ਼ਾ ਅੱਸੀ ਤਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਉਹ ਅੱਡੀ ਉੱਤੇ ਨਹੀਂ ਥਾ ਥਾ ਦੇਖਦੇ
ਓ ਨਹੀਂ time ਦੇਖਦੇ ਤੇ ਨਾ ਹੀ ਥਾਂ ਦੇਖਦੇ
ਹੋ ਅੱਸੀ ਪੱਕੇ ਸ਼ਿਕਾਰੀ ਹਾਂ ਤੇਰਾ ਪਰਖ ਕੇ ਸ਼ਿਕਾਰ ਕਰਾਂਗੇ ਹੋ ਆ ਦਰਨ ਦਰੁਣ ਵਾਲਾ ਵਹਿਮ ਦਿਲੋਂ ਕੱਡ ਦੇ
ਮਿਠੇਯਾ ਤੈਨੂੰ ਮਾਰ ਕੇ ਹੀ ਮਾਰਾਂਗੇ
Lyrics copyright : legal lyrics licensed by Lyricfind.
No unauthorized reproduction of lyric.

Comments for Time and Place lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol at the top of the padlock
3| symbol to the right of the envelope
grid grid grid
grid grid grid
grid grid grid