song lyrics / Big Boi Deep / Schema lyrics  | FRen Français

Schema lyrics

Performers Big Boi DeepByg Byrd

Schema song lyrics by Big Boi Deep official

Schema is a song in Panjabi

Byg Byrd
Brown Boys baby

ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਸਾਡੇ ਕੋਲੋਂ ਸਿੱਖ ਗੇਮਆਂ ਬਣ ਗੇ player
ਅੱਜ ਕਰਦੇ ਆ ਚੌੜ ਓਹ ਸਾਡੇ ਮੁੜੇ ਨੀ
ਗੀਤਾਂ ਮੇਰਿਆ ਦਾ ਨਾ ਕੋਈ ਤੋੜ ਬਾਲੀਏ
ਲਿਖਤ ਮੇਰੀ ਨੇ ਕਈ ਅੱਗੇ ਤੋਰੇ ਨੀ
ਟੀਮਾਂ ਵਿਚ ਆਉਂਦੇ ਸਾਲੇ beat ਕਰਨੇ ਨੂੰ
ਲਾਉਂਦੇ ਆ ਜੋ ਚਾਹ ਪੂਰੇ ਲਾ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਜਿਹੜੇ ਤੇਰੇ ਸ਼ਹਿਰ ਹੋਏ ਨੀ
ਓਹ ਜਿਹੜੇ ਤੇਰੇ ਸ਼ਹਿਰ ਹੋਏ ਨੀ
ਸਾਡੇ ਕਿੱਤੇ ਕਾਰੇ
ਜਿਹੜੇ ਤੇਰੇ ਸ਼ਹਿਰ ਹੋਏ ਨੀ
ਓਹ ਸਾਡੇ ਕਿੱਤੇ ਕਾਰੇ
Player ਜਿਹੜਾ ਬਣ ਕੇ ਸਾਮੀ ਸਾਲੇ ਆਏ
ਜਿਹੜੇ ਸਾਡੇ ਕੋਲੋਂ ਹੋਣੀ ਨਾਇਓ red ਬਾਲੀਏ
ਕੱਬੇ ਆ ਸੋਬਹ ਦੇ ਨੀ ਦੋਆਬੇ ਆਲੇ ਜੱਟ
ਬੰਦਾਂ ਮਿੰਟਾਂ ਚ ਕਰ ਦੇਂਦੇ ਗਾਇਬ ਬਾਲੀਏ
ਕੱਬੇ ਆ ਸੋਬਹ ਦੇ ਨੀ ਦੋਆਬੇ ਆਲੇ ਜੱਟ
ਬੰਦਾਂ ਮਿੰਟਾਂ ਚ ਕਰ ਦੇਂਦੇ ਗਾਇਬ ਬਾਲੀਏ
ਵੈਰ ਤੇ ਬਿਆਜ ਦਾ ਹਿਸਾਬ ਰੱਖੀ ਦਾ
ਨੀ ਭਾਜੀ ਮੌਦੇ ਨਾਲੇ ਆ ਵਾਹ ਪਾ ਪਾ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਓਹ ਫੀਤਾ ਫੀਤਾ ਫੀਤਾ
ਫੀਤਾ ਫੀਤਾ ਫੀਤਾ
ਨੀ ਕਹੀ ਨਾ ਤੂੰ ਜੱਟ ਬਾਲੀਏ
ਓਹ ਕਹੀ ਨਾ ਤੂੰ ਜੱਟ ਬਾਲੀਏ
ਜੇ ਵਹਿਮ ਦੁਰ ਨਾ ਕੀਤਾ
ਨੀ ਜਾਣੀ ਤੂੰ ਜੱਟ ਬਾਲੀਏ
ਜੇ ਵਹਿਮ ਦੂਰ ਨਾ ਕੀਤਾ
ਛੱਡ ਤੇ ਆ ਕਰਕੇ ਓਹ ਕਾਮ ਬਾਲੀਏ
ਓਹ ਜਿਹੜੀ ਕਰਦੀ ਕਤੀੜ ਅੱਜ show off ਨੀ
Gun ਫੇਰ ਸੁਣ ਹੁੰਦੇ ਤੱਕ ਬਾਲੀਏ
ਓਹ ਜਿਹੜੇ ਕਹਿੰਦੇ ਆ ਕੇ ਮੌਤ ਦਾ ਵੀ ਕੋਈ ਖੌਫ ਨੀ
Gun ਫੇਰ ਸੁਣ ਹੁੰਦੇ ਤੱਕ ਬਾਲੀਏ
ਓਹ ਜਿਹੜੇ ਕਹਿੰਦੇ ਆ ਕੇ ਮੌਤ ਦਾ ਵੀ ਕੋਈ ਖੌਫ ਨੀ
Jersey ਆਲੇ ਨਾਲ ਹੁਣ ਸਿੰਗ ਆ ਫ਼ਸਏ
ਮੰਜੀ ਠੋਕਣੀ ਆ ਮੁੜੇ ਮੇਰੇ ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ

Am a bad boy

ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
ਲਾਉਂਦੇ ਆ ਸਕੀਮਾਂ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ time ਆ ਲੈਣ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Schema lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the top of the cross
3| symbol at the top of the cloud
grid grid grid
grid grid grid
grid grid grid