song lyrics / Big Boi Deep / Homicide lyrics  | FRen Français

Homicide lyrics

Performers Big Boi DeepSunny MaltonSidhu Moose Wala

Homicide song lyrics by Big Boi Deep official

Homicide is a song in Panjabi

Byg Byrd on the beat
Byg Byrd on the beat
Sunny Malton baby
Big Boi Deep
Sidhu Moose Wala
I'm a, I'm a brown boy

ਸ਼ੇਹਮ ਸੇਹਮ ਸਿਖਯਾ ਨੀ ਜੀਣਾ ਮਿਠਿਯਾ
ਸੱਪਾ ਦਿਯਾ ਸੀਰਿਯਾ ਨੂ ਹਥੀ ਪਾਈ ਦਾ
ਮਰਦਾ ਨੂ ਔਂਦੇ ਆ ਸ਼ਿਕਾਰ ਖੇਡਣੇ
ਕਤੀਡ ਵਾਂਗੂ ਐਵੇਈਂ ਨਹੀਓ ਟਾਇਮ ਪਯਿਦਾ
Sniper ਦੇ ਵਾਂਗ ਅਖ ਤੇਜ ਚਲਦੀ
ਨਿਸ਼ਾਨੇ ਆ ਤੇ ਵੱਜਦੇ ਆ ਰੌਂਦ ਬੱਲੇਯਾ
6 ਫੁਟ ਧਰਤੀ ਤੋਂ ਬਾਹਰ ਖਡ਼ਾ ਮੈਂ ਤੇ
ਵੈਰੀ 6 ਫੁਟ underground ਬੱਲੇਯਾ

ਜਿਥੋਂ ਅੱਸੀ ਕਰਦੇ belong ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ
Homicide ਦਿਆ ਚਲਡਿਯਾ ਖਬਰਾ
ਤੇ death ਵਾਲੇ ਚਲਦੇ ਏ song ਬੱਲੇਯਾ
ਜਿਥੋਂ ਅੱਸੀ ਕਰਦੇ belong ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ
Homicide ਦਿਆ ਚਲਡਿਯਾ ਖਬਰਾ
ਤੇ death ਵਾਲੇ ਚਲਦੇ ਏ song ਬੱਲੇਯਾ

ਬਾਪੂ ਨੇ ਸਿਖਾਯੀ ਮੈਨੂ ਗੱਲ ਇੱਕ ਹੀ
ਗੁੱਡੀ ਅਸਮਾਨੀ ਕਾਕਾ ਆਪ ਚਾੜੀ ਦੀ
ਚੱਕ ਕੇ step ਨਇਓ ਪਿਛੇ ਹਟੀਦਾ
ਤੇ ਪਿਛੋਂ ਕਰੀ ਦਾ ਨੀ ਵਾਰ ਸਿਧਾ ਹਿੱਕ ਪਾੜੀ ਦੀ
ਦੋਗਲੇਯਾ ਬੰਦਿਆ ਨੂ ਮੂਹ ਨੀ ਲਾਇਦਾ
ਤੇ ਹੈਸਿਯਤ ਦੇਖ ਕ ਨੀ ਯਾਰੀ ਲਾਯੀ ਦੀ
ਜੇਲਸ ਨਾ ਹੋਇਿਏ ਦੂਜੇਯਾ ਨੂ ਦੇਖ ਕੇ
ਹੋ ਅੱਸੀ ਰੱਬ ਦੀ ਰਾਜਾ'ਚ ਸਿੱਟੀ ਰੋਂਡ ਬੱਲੇਯਾ

ਜਿਥੋਂ ਅਸੀ ਕਰਦੇ belong ਬੇਲੇਯਾ
ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ
Homicide ਦਿਯਾ ਚਲਡਿਯਾ ਖਬਰਾ (Yeh Sunny Malton!)
ਤੇ death ਵਾਲੇ ਚਲਦੇ ਆ song ਬੱਲੇਯਾ (ਤੈਨੂ ਪਤਾ ਈ ਆਂ!)

I'm all about mil like my first name is Mik
ਤੇਰਾ ਖੂਨ ਕਰੂ leak ਜਿਵੇਈਂ ਹੁੰਦੇ ਸਾਡੇ ਗੀਤ
ਸੱਤੇ ਦਿਨ ਕੀਤੀ ਮਿਹਨਤ ਨਾ ਸੋਚੀ ਅੱਸੀ week
Yo we are from same black
But ain’t got speakers
Homicide ਐਥੇ ਹੁੰਦੇ Homicide
With this now we don’t let nobody side
ਸਾਡੇ ਨਾਲ ਪੰਗਾ ਲੇਨਾ ਤੇਰੇ ਲ ਆ suicide
ਸਾਡਾ ਅਰਬ ਸੁਬਾਹ
Brown Boys Do or Die

ਆਪ ਘਟ ਬੋਲੀਡਾ ਜ਼ਯਾਦਾ ਕਮ ਬੋਲਦਾ
ਅਵੇਈਂ ਨ ਓ ਗੱਲਾਂ ਦੇ ਟੋਫਾਂ ਰੌਲੀ ਦੇ
ਤੇਰੇ ਸਿਹਰ ਦੀ ਲਾਗੌਡ ਖੇਲਦੀ ਏ bat ਆ ਨਾਲ
ਤੇ ਮੇਰੇ ਸਿਹਰ ਵਿਚ bat ਆ ਨਾਲ ਹੱਦ ਟੋਡੀ ਦੇ
ਫੋਨਾ ਉੱਤੇ ਨਈ ਓ ਕਦੇ ਦਿੰਦੇ ਧਮਕੀ
ਸ਼ੇਰਾਂ ਵਾਂਗੂ ਕਰੀ ਦਾ ਸ਼ਿਕਾਰ ਆਨਕੇ
ਯਾਰਿਆ ਦੇ ਵਿਚ ਖਾਡ਼ੀਆ ਤੇ ਮਾਰਿਯਾ
ਮੁਹ ਦਾ ਯਾਰ ਬਣ ਕੀਤਾ ਨਈ ਓ ਢੋਂਗ ਬੱਲੇਯਾ

ਜਿਥੋਂ ਅੱਸੀ ਕਰਦੇ belong ਬੱਲੇਯਾ
ਕੱਮ ਓਥੇ ਹੁੰਦੇ ਬਾਲੇ wrong ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song ਬੱਲੇਯਾ

ਜਿਥੋਂ ਅੱਸੀ ਕਰਦੇ belong ਬੱਲੇਯਾ
ਕੱਮ ਓਥੇ ਹੁੰਦੇ ਬਾਲੇ wrong ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song ਬੱਲੇਯਾ

Sidhu Moose Wala ਸੁਣ ਨਾਮ ਜੱਟ ਦਾ
Tupac ਨਾਲ ਮਿਲਦੀ ਏ ਰਾਸ਼ੀ ਮਿਠੇਯਾ
Toronto ਚ ਬਾਰੂਦੀ ਕਾਰਾਂ ਗੀਤ ਕਾਰਇਆ
ਤੇ ਪੈਕ ਹੋਣ ਕੀਤੀ ਬਦਮਾਸੀ ਮਿਠੇਯਾ
ਵੈਰੀ ਸਾਡੇ ਨਾਲ ਨਾਯੋ ਵੈਰ ਕਰਦੇ
ਤੇ ਮਾਵਾਂ ਸਾਡੀ ਕਰੇ ਨਾ ਤਲਾਸ਼ੀ ਮਿਠੇਯਾ
ਜਿੰਨਾ ਨਾਲ ਚਲਦੇ ਆ ਵੈਰ ਜੱਟ ਦੇ
ਓ ਦਰ ਰਿਹਿੰਦੇ ਓਹ੍ਨਾ ਦੇ among ਬੱਲੇਯਾ

ਓ Moose ਪਿੰਡੋਂ ਕਰਦੇ belong ਬੱਲੇਯਾ
ਕਮ ਜਿਥੇ ਹੁੰਦੇ ਬ੍ਡੇ wrong ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਆ song ਬੱਲੇਯਾ
ਬ੍ਰੈਂਪਟਨ'ਓ ਕਰਦੇ ਬਿਲਾਂਗ ਬੱਲੇਯਾ
ਕਮ ਜਿਥੇ ਹੁੰਦੇ ਬ੍ਡੇ wrong ਬੱਲੇਯਾ
Homicide ਦਿਯਾ ਚਲਦੀਆ ਖਬਰਾ
ਤੇ death ਵਾਲੇ ਚਲਦੇ ਆ song ਬੱਲੇਯਾ
Lyrics copyright : legal lyrics licensed by Lyricfind.
No unauthorized reproduction of lyric.
Writer: MANINDER KALYAN
Copyright: Songtrust Ave

Comments for Homicide lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the right of the star
3| symbol at the top of the camera
grid grid grid
grid grid grid
grid grid grid