song lyrics / Asa Singh Mastana / Ae Munda Nira Sanichri lyrics  | FRen Français

Ae Munda Nira Sanichri lyrics

Performers Asa Singh MastanaDJ MHD INDDJ Harshit Shahसुरिंदर कौर

Ae Munda Nira Sanichri song lyrics by Asa Singh Mastana official

Ae Munda Nira Sanichri is a song in Panjabi

ਪੰਡਿਤ ਜੀ ਕਿ ਏ ਲਾਲ ਮੇਰਾ
ਪੰਡਿਤ ਜੀ ਕਿ ਏ ਲਾਲ ਮੇਰਾ
ਮਾਂ ਪਯੋ ਦਾ ਨਾਮ ਚਮਕਾਏ ਗਾ
ਪ੍ਰਤਾਪ ਸ਼ਿਵਾਜੀ ਵਾਂਗੂ ਕਿ ਏ ਭਾਰਤ ਵੀਰ ਕਹਾਏਗਾ

ਏ ਮੁੰਡਾ ਨੀਰਾ ਸ਼ਨੀਚਰੀ ਦਿਨ ਰਾਤ ਪਵਾੜੇ ਪਾਏਗਾ
ਔਂਦੇ ਜਾਂਦੇ ਨੂ ਛੇੜੇ ਗਾ ਪਾਈਏ ਦਾ ਸਿਰ ਪੜਵਾਏਗਾ ਗਾ

ਧਨ ਦੀ ਕੋਠੀ ਤੇ ਜਿੰਦਰਾ ਸੁ
ਧਨ ਦੀ ਕੋਠੀ ਤੇ ਜਿੰਦਰਾ ਸੁ
ਯਾ ਪੈਸੇ ਵੀ ਕੁਛ ਖੱਟੇ ਗਾ
ਧਨ ਕਿਧਰੋ ਕਿਧਰੋਂ ਔਣਾ ਐ ਕਿ ਸੋਨਾ ਵੇਚੇ ਵੱਟੇ ਗਾ

ਮਾਈ ਤੂ ਧਨ ਬਾਰੇ ਪੁਛੇਯਾ ਹੈ
ਹਾ ਪੰਡਿਤ ਜੀ
ਪਰ ਪਤਰੀ ਕੁਜ ਐਦਾਂ ਦਸਦੀ ਹੈ
ਕਿ ਦੱਸਦੀ ਐ ਪੰਡਿਤ ਜੀ
ਏ ਘਰ ਦੇ ਪਾਂਡੇ ਵੇਚੇ ਗਾ ਦਾਰੂ ਦੀ ਬੋਤਲ ਵੱਟੇ ਗਾ
ਪਰਦੇਸਾ ਦਾ ਧਨ ਲਿਖੇਯਾ ਹੈ ਟੇਸ਼ਨ ਤੇ ਫੀਤੇ ਕੱਟੇ ਗਾ

ਪੰਡਿਤ ਜੀ ਕੁਜ ਰਾਏ ਪੋਂ ਦਾ ਰਾਹ ਦਸੋ, ਕਿ ਕਰਾ
ਅੱਛਾ ਬੀਬੀ ਜਿਸ ਤਰਾਂ ਤੂੰ ਕਹਿਣੀ ਐ
ਓਏ ਭਟਕੇ ਹੋਏ ਜਵਾਨੋ ਏ ਕਿ ਫਾੜਲੇ ਚਾਲੇ ਹੋਸ਼ ਕਰੋ
ਓਏ ਭਟਕੇ ਹੋਏ ਜਵਾਨੋ ਏ ਕਿ ਫਾੜਲੇ ਚਾਲੇ ਹੋਸ਼ ਕਰੋ
ਚਾਨ ਤੀਕਰ ਵ ਜਾ ਪਹੁੰਚੇ ਨੇ ਅੱਜ ਦੁਨਿਯਾ ਵਾਲੇ ਹੋਸ਼ ਕਰੋ
ਸੌਹ ਭਗਤ ਸਿੰਘ ਦੀ ਤੇ ਖਾ ਕੇ ਤੇ ਬਸ ਿਹ੍ਨਾ ਹੀ ਅੱਜ ਕਿਹਨਾ ਐ
ਨਾ ਰੋਲੋ ਦੀਪ ਜਵਾਨੀ ਨੂ ਏ ਭਾਰਤ ਮਾਂ ਦਾ ਗੇਹਨਾ ਐ
ਏ ਭਾਰਤ ਮਾਂ ਦਾ ਗੇਹਨਾ ਐ
ਏ ਭਾਰਤ ਮਾਂ ਦਾ ਗੇਹਨਾ ਐ
Lyrics copyright : legal lyrics licensed by Lyricfind.
No unauthorized reproduction of lyric.
Writers: KULDIP SOOD, SATISH BHATIA
Copyright: Royalty Network

Comments for Ae Munda Nira Sanichri lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the right of the television
3| symbol to the right of the bulb
grid grid grid
grid grid grid
grid grid grid