song lyrics / Asa Singh Mastana / Kaka Jam Piya lyrics  | FRen Français

Kaka Jam Piya lyrics

Performer Asa Singh Mastana

Kaka Jam Piya song lyrics by Asa Singh Mastana official

Kaka Jam Piya is a song in Panjabi

ਬਧਾਈ ਹੋ ਬਧਾਈ ਕਾਕਾ ਜਾਮਣ ਦੀ ਬਧਾਈ
ਮੈਨੂੰ ਲੋਕਾਂ ਦਿੱਤੀ ਬਧਾਈ ਕਾਕਾ ਜਮ ਪਿਆ
ਮੈਨੂੰ ਲੋਕਾਂ ਦਿੱਤੀ ਬਧਾਈ ਕਾਕਾ ਜਮ ਪਿਆ

ਘਰਵਾਲੀ ਆਖਦੀ ਪਤਾਸੇ ਤੇ ਮੰਗਵਾ ਦਿਓ
ਮੈ ਆਖਾ ਗਲੀ ਵਿਚ ਮੂੰਗਫਲੀ ਵਰਤਾ ਦਿਓ

ਸਾਡੀ ਲਗੀ ਹੋਣ ਲੜਾਈ ਕਾਕਾ ਜਮ ਪਿਆ
ਮੈਨੂੰ ਲੋਕਾਂ ਦਿੱਤੀ ਬਧਾਈ ਕਾਕਾ ਜਮ ਪਿਆ

ਯਾਰ ਮੰਗਣ ਫਿਸਤਾ ਤੇ ਲੁੱਟਾਂ ਲੋਕੋ ਪੈ ਗਿਆ
ਇੱਕ ਦੋ ਰੁਪਈਆ ਦੇਕੇ ਸੂਟ ਭੈਣਾਂ ਲੈ ਗਿਆ

ਰਲ ਸਬਨਾਂ ਖਲੜੀ ਲਾਈ ਕਾਕਾ ਜਮ ਪਿਆ
ਮੈਨੂੰ ਲੋਕਾਂ ਦਿੱਤੀ ਬਧਾਈ ਕਾਕਾ ਜਮ ਪਿਆ

ਨੋਟ ਘਰੋਂ ਮੁੱਕ ਗਏ ਤੇ ਭੱਠਾ ਸਾਡਾ ਬਹਿ ਗਿਆ
ਤੇਰਾਹ ਸੋ ਰੁਪਇਆ ਵਿੱਚ ਕਾਕਾ ਸਾਨੂੰ ਪੈ ਗਿਆ

ਬੜੀ ਮਹਿੰਗੀ ਪਈ ਬਧਾਈ ਕਾਕਾ ਜਮ ਪਿਆ
ਮੈਨੂੰ ਲੋਕਾਂ ਦਿੱਤੀ ਬਧਾਈ ਕਾਕਾ ਜਮ ਪਿਆ
Lyrics copyright : legal lyrics licensed by Lyricfind.
No unauthorized reproduction of lyric.
Writers: CHAMAN LAL SHUGAL, PT. SHIVRAM, RAM SHARAN DAS, S MOHINDER, SATISH BHATIA
Copyright: Royalty Network

Comments for Kaka Jam Piya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the top of the trash
3| symbol to the left of the cross
grid grid grid
grid grid grid
grid grid grid