paroles de chanson / Veet Baljit parole / Gabru Da Time lyrics  | ENin English

Paroles de Gabru Da Time

Interprète Veet Baljit

Paroles de la chanson Gabru Da Time par Veet Baljit lyrics officiel

Gabru Da Time est une chanson en Pendjabi

Sembhy K
ਖਿੜ ਖਿੜ ਹਸੇ ਸਾਡੇ ਜਾਨ ਦੇ ਪਿੱਛੋਂ
ਓਹਨਾਂ ਨੂੰ ਪਤਾ ਕੇ ਮੁੜ ਫੇਰ ਆਵਾਂਗੇ
ਅੱਜੇ ਤਾਂ ਮੈਦਾਨ ਵਿਚ ਖੇਡ ਦੇ ਪਏ
ਤੁਸੀਂ ਖੜ੍ਹੇ ਰਹਿਓ ਅਸੀਂ game ਪਾਵਾਂਗੇ
ਸਾਡਿਆਂ ਪੈਰਾਂ ਤੋਂ ਜਿਹੜੇ ਖੜ੍ਹੇ ਹੋ ਗਏ
ਮਿਲਦਾ ਕਿਵੇਂ ਆ ਸਾਨੂੰ fame ਦੱਸਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਦੱਸਦਾਂਗੇ ਟਾਈਮ ਆਇਆ ਕੱਲੇ ਕੱਲੇ ਨੂੰ
ਕੱਚੇਆਂ ਘਰਾਂ ਚ ਹੁੰਦੇ ਕੌਣ ਵਸਦੇ
ਹੋ ਨੱਕ ਤੇ ਰੁਮਾਲ ਅੱਖਾਂ ਉੱਤੇ ਐਨਕਾਂ
ਸ਼ੀਸ਼ੇ ਚਾੜ ਲੰਘੇ ਕੋਲੋਂ ਕਾਲੀ Car ਦੇ
ਦੁਹੀ ਦੌੜ ਵਿਚ ਜਿਹੜੇ ਲਾਗੇ ਫਿਰਦੇ
ਦੇਖਾਂਗੇ ਬਾਈ ਕਿੱਥੇ ਕੁ ਬਰੇਕ ਮਾਰਦੇ
ਕਹਿਕੇ ਅਣਜਾਣ ਜਿਹੜੇ ਸਾਨੂੰ ਟਾਲਦੇ
ਓਹਨਾਂ ਪਿੱਛੇ ਰਹੇ ਜਿੱਤੀ ਬਾਜ਼ੀ ਹਾਰਦੇ
ਅਜਕਲ ਓਹ ਨੀ ਸਿਧੇ ਮੂੰਹ ਬੋਲਦੇ
ਮਾਰਦੇ ਹੁੰਦੇ ਸੀ ਮਿੱਠੇ ਪੋਚੇ ਪਿਆਰ ਦੇ
ਓਹ ਨਿਕਲੀ ਹਵਾ ਤੇ ਕਾਹਦਾ ਮਾਣ ਕਰੀਏ
ਕੰਡਿਆਂ ਤੋਂ ਕਿਥੋਂ ਆ balloon ਬਚਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਦੱਸਦਾਂਗੇ ਟਾਈਮ ਆਇਆ ਕੱਲੇ ਕੱਲੇ ਨੂੰ
ਕੱਚੇਆਂ ਘਰਾਂ ਚ ਹੁੰਦੇ ਕੌਣ ਵਸਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਹੋ ਆਪਣੀ ਮਚਾ ਕੇ ਆਪ ਰਹੇ ਸੇਕਦੇ
ਦੂਜਿਆਂ ਦੇ ਚੁੱਲੇ ਰੋਟੀਆਂ ਨੀ ਸੇਕੀਆਂ
ਦੇਖਦੇ ਰਹੇ ਆ ਅਸੀਂ ਘਰ ਫੂਕ ਕੇ
ਲੋੜੀਆਂ ਦੀਵਾਲੀਆਂ ਨੇ ਜਦੋਂ ਦੇਖੀਆਂ
ਉੱਚਿਆਂ ਦੇ ਦਰਾਂ ਤੇ ਨੀ ਨੱਕ ਰਗੜੇ
ਕੀਤੀਆਂ ਨੇ ਪਹਿਲੇ ਦਿਨੋਂ ਆਪ ਨੇਕੀਆਂ
ਆਓਂਦੇ ਗਏ Star ਅਸੀਂ ਵੱਖਰੇ ਰਹੇ
ਘੁੰਮੇ ਨੀ ਕਿਸੇ ਨਾ ਕਦੇ ਬਣ ਚੇਪੀਆਂ
ਔਖਾ ਕਿੰਨਾ ਬੇਬੇ ਅਤੇ ਬਾਪੂ ਤੋਂ ਬਿਨਾਂ
ਆਪਣਿਆਂ ਦੇ ਕੀਤੇ ਹੋਏ ਰਹਿਮ ਦੱਸਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਦੱਸਦਾਂਗੇ ਟਾਈਮ ਆਇਆ ਕੱਲੇ ਕੱਲੇ ਨੂੰ
ਕੱਚੇਆਂ ਘਰਾਂ ਚ ਹੁੰਦੇ ਕੌਣ ਵਸਦੇ

ਬਾਬੇ ਦੀ ਆ ਮੇਹਰ ਗੁੱਡੀ ਚੜੂ ਗਈ ਕਦੇ
ਆਉਣਾ ਪਿਛੂ ਨੇਰੀ ਨਾਲ ਤੂਫ਼ਾਨ ਆਉਂਦਾ ਏ
ਡਿਗ ਡਿਗ ਬੰਦਾ ਚੜ੍ਹਦਾ ਏ ਪੌੜੀਆਂ
ਤੋਰਦਾ ਨੀ ਜਿਹੜਾ ਉਹ ਨਾਕਾਮ ਹੁੰਦਾ ਹੈ
ਬਿਨਾ ਜੋ ਲਾਗ਼ਮੋਂ ਜੋ ਕਾਬੂ ਕਰ ਲੈ
ਬੰਦਾ ਘੋੜਾ ਉਸ ਦਾ ਗੁਲਾਮ ਹੁੰਦਾ ਆ
ਕਰ ਦਾ ਜੁ ਬੰਦਾ full ਮਿਹਨਤਾਂ
ਓਹੀ ਸਦਾ ਜਿੱਤਦਾ ਨਿਸ਼ਾਨ ਹੁੰਦਾ ਏ
ਸੋਹਣੇ ਜਹੀ ਕਰ ਬੈਠ ਦੀ ਹੈ ਜਿੰਦਗੀ
ਪਾਰਸ ਨੇ ਨਾਲ ਜਿਹੜੇ ਰਹਿਣ ਘਸਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਦੱਸਦਾਂਗੇ ਟਾਈਮ ਆਇਆ ਕੱਲੇ ਕੱਲੇ ਨੂੰ
ਕੱਚੇਆਂ ਘਰਾਂ ਚ ਹੁੰਦੇ ਕੌਣ ਵਸਦੇ
ਹੋ ਕੋਕਿਆਂ ਵਾਲੇ ਦੀ ਮੁੜੋ ਚੜ੍ਹਦੀ ਕਲਾ
ਬੰਬੇ ਤਕ ਚਲੇ ਜਿਹੜੇ ਗੀਤ ਲਿਖਦਾ
ਹੁਣ ਤਾ ਦਿਮਾਗ ਵਿਚ ਬਾਰੂਦ ਘੁੰਮਦਾ
ਉਦੋਂ hit ਕੀਤੇ ਜਦੋ ਸੀਗਾ ਸਿੱਖਦਾ
ਹੋ ਵੀਤ ਵੀਤ ਹੁੰਦੀ ਹੁਣ ਫੇਰ ਦੇਖ ਲਈ
ਨਾਲੇ ਵੇਖੀ ਕੀਨੇ ਵਿਚ ਗੀਤ ਵਿਕ ਦਾ
ਹੋ ਬੇਖੌਫ ਵੀਤ ਨਾਲ ਢੰਗੀਆਂ ਵਾਲਾ
ਝੂਟਿਆਂ ਦੇ ਮੁੜੇ ਦਸੀ ਕੇਹੜਾ ਤੀਕ ਦਾ
ਸਾਡੇ ਤੋਂ ਨੀ ਹੋਣਾ ਕੁਛ ਸਾਰੀ ਜਿੰਦਗੀ
ਬੜੀਆਂ ਦੇ ਦਿਲ ਵਾਲੇ ਵਹਿਮ ਦਸ ਦੇ
ਹੋ ਪਿਠ ਪਿੱਛੇ ਹੋ ਕੇ ਜਿਹੜੇ ਲੋਕ ਹੱਸਦੇ
ਆਉਣ ਵਾਲਾ ਗੱਬਰੂ ਦਾ ਟਾਈਮ ਦੱਸਦੇ
ਦੱਸਦਾਂਗੇ ਟਾਈਮ ਆਇਆ ਕੱਲੇ ਕੱਲੇ ਨੂੰ
ਕੱਚੇਆਂ ਘਰਾਂ ਚ ਹੁੰਦੇ ਕੌਣ ਵਸਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gabru Da Time

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la cible
2| symbole à gauche de la calculatrice
3| symbole à gauche de la valise
grid grid grid
grid grid grid
grid grid grid