paroles de chanson / Veet Baljit parole / Maa lyrics  | ENin English

Paroles de Maa

Interprète Veet Baljit

Paroles de la chanson Maa par Veet Baljit lyrics officiel

Maa est une chanson en Pendjabi

ਇੰਨ ਸਿਖਰ ਦੁਪਿਹਰੇ ਨੇ
ਚੰਨ ਲੁਟ ਲਿਆ ਮੇਰਾ
ਅੱਜ ਸਿਖਰ ਦੁਪਿਹਰੇ ਹੀ
ਚੰਨ ਛਿਪ ਗਿਆ ਮੇਰਾ
ਕੀਹਦੇ ਹਿੱਸੇ ਦੀ ਛੱਡ ਗਿਆ ਛਾਂ
ਵੇ ਪੁੱਤ ਜਾਂਦੀ ਵਾਰੀ
ਤੇਰੇ ਮੂਹੋਂ ਨਾ ਸੁਣਿਆ ਮਾਂ
ਵੇ ਪੁੱਤ ਜਾਂਦੀ ਵਾਰੀ
ਹੋ ਤੇਰੇ ਮੂਹੋਂ ਨਾ ਸੁਣਿਆ ਮਾਂ
ਵੇ ਪੁੱਤ ਜਾਂਦੀ ਵਾਰੀ

ਤੇਰੇ ਖੇਡਣ ਵਾਲਿਆਂ ਵੇ
ਗਏ ਟੁੱਟ ਖਿਡੌਣੇ
ਸਾਡੇ ਉਜੜੇ ਵਹਿੜੇ ਚ
ਵੇ ਸੁਖ ਫੇਰ ਨੀ ਆਉਣੇ
ਤੇਰੀ ਚੂਰੀ ਖਾਣ ਗੇ ਕਾਂ
ਵੇ ਪੁੱਤ ਜਾਂਦੀ ਵਾਰੀ
ਤੇਰੇ ਮੂਹੋਂ ਨਾ ਸੁਣਿਆ ਮਾਂ
ਵੇ ਪੁੱਤ ਜਾਂਦੀ ਵਾਰੀ
ਹੋ ਤੇਰੇ ਮੂਹੋਂ ਨਾ ਸੁਣਿਆ ਮਾਂ
ਵੇ ਪੁੱਤ ਜਾਂਦੀ ਵਾਰੀ

ਜੇ ਮਾਂ ਮਰਦੀ ਤੇਰੇ ਪੁੱਤ ਖਿਡਾਉਂਦੀ
ਤਾਂ ਮੈਨੂੰ ਮੌਤ ਚਾਵਾਂ ਨਾਲ ਆਉਂਦੀ
ਐਸੀ ਮਰਨੀ ਮਾਰ ਗਿਆ ਵੇ ਪੁੱਤਾ
ਮਾਂ ਮਰਜੂ ਕੀਰ ਨੇ ਪਾਉਂਦੀ
ਤੇਰੇ ਚੁਪ ਨੇ ਮਾਰ ਲਿਆ
ਵੇ ਮਾਂ ਮਰਗੀ ਤੇਰੀ
ਪੁੱਤਾ ਮਾਂ ਮਰਗੀ ਵੇ ਤਾਂ
ਹਾਏ ਪੁੱਤ ਜਾਂਦੀ ਵਾਰੀ
ਹੋ ਤੇਰੇ ਮੂਹੋਂ ਨਾ ਸੁਣਿਆ ਮਾਂ
ਵੇ ਪੁੱਤ ਜਾਂਦੀ ਵਾਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Veet Baljit
Copyright: Songtrust Ave

Commentaires sur les paroles de Maa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la calculatrice
2| symbole en haut du casque
3| symbole à gauche du pouce en l'air
grid grid grid
grid grid grid
grid grid grid