paroles de chanson / Veet Baljit parole / Dd1 lyrics  | ENin English

Paroles de Dd1

Interprètes Veet BaljitShipra Goyal

Paroles de la chanson Dd1 par Veet Baljit lyrics officiel

Dd1 est une chanson en Pendjabi

ਹੋ ਫਿਰੇ ਬਦਲੀ ਤੂੰ ਪਹਿਲਾਂ ਵਾਲੀ ਤੋਰ ਨਾ
ਨੀ ਲੱਗੇ setting ਚਲਾ ਲੀ ਕਿਸੇ ਹੋਰ ਨਾ
ਹੋ ਚਿੱਤ ਛੱਡ ਜਾਣ ਨੂੰ ਤਾਂ ਕੀਹਦਾ ਕਰਦਾ ਵੇ ਕੀ ਸੀ ਸਾਡਾ ਸ਼ੌਕ ਮਜਬੂਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਰੀ ਝੂਠੇ ਪਿਆਰੇ ਦੀ story
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਮੂੰਹ ਜੰਮ ਦੀਆ ਸੂਲਾ ਦੇ ਵੇ ਤਿੱਖੇ ਵੀ ਕੁੰਡੀਆਂ ਨੂੰ ਕੌਣ ਪੁੱਛਦਾ
ਤੂੰ ਵੀ ਬੱਚਿਆਂ ਦੇ ਵਾਂਗੂੰ ਜਿਉਣ ਜੋਗਿਆ ਵੇ ਬਿਨਾ ਗੱਲੋਂ ਰਿਹਾ ਰੁੱਸਦਾ
ਹੋ ਅਸੀ ਦਿਲ ਦੇ ਕੇ ਤੈਥੋਂ ਦਿਲ ਲਿਆ ਸੀ ਨੀ ਕਿਹੜੀ ਦੱਸ ਕੀਤੀ ਸੀ ਗੀ ਚੋਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story(ਤੇਰੀ ਝੂਠੇ ਪਿਆਰੇ ਦੀ Story)

ਹੋ ਏਥੇ ਆਪਣੇ ਹੀ ਕਰਦੇ ਗਦਾਰੀ ਨੀ ਹੋਰਾਂ ਕੋਲੋਂ ਕੀ ਸਿੱਖੀਏ
ਹੋ ਮਾਰ ਮਿੱਠੀਆਂ ਤੂੰ Sugar ਰਹੀ ਕਰਦੀ ਤੂੰ ਬੁੱਕਲ ਚ ਬਹਿ ਕੇ ਤਿੱਖੀਏ
ਹੋ ਤੇਰੀ ਸੱਪ ਜਿਹੀ ਝੱਟ ਗੁੱਤ ਫੜਦਾ ਜੇ ਕਿਤੇ ਗੱਲ ਕੀਤੀ ਹੁੰਦੀ ਕੋਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story(ਤੇਰੀ ਝੂਠੇ ਪਿਆਰੇ ਦੀ Story)
ਕੁੱਲੀ ਯਾਰ ਦੀ ਸੁਰਗ ਦਾ ਝੂਟਾ ਵੇ ਗੱਲ ਕਹਿਣ ਨੂੰ ਤਾਂ ਸੌਖੀ ਆ
ਹੋ ਪਤਾ ਲਗਦਾ ਏ ਜਦੋਂ ਪੈਂਦੀ ਕੱਟਣੀ ਵੇ ਕੁੱਲੀਆਂ ਦੀ ਜੂਨ ਔਖੀ ਆ
ਹੋ ਫਿਰੇ ਜਿਨੇ ਦੇ ਤੂੰ ਸੂਟ ਜੇ ਗਿਣਾਉਦਾ ਵੇ ਓਹਤੋ ਵੱਧ ਚਰੀ ਹੋਣੀ ਚੂਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story (ਤੇਰੀ ਝੂਠੇ ਪਿਆਰੇ ਦੀ Story)

ਹੋ ਜਿਉਦੀ ਰਹੇ ਤੈਨੂੰ ਰੱਬ ਦੇਵੇ ਪੁੱਤ ਨੀ ਹੋ ਪਤਾ ਲੱਗਗ ਤੈਨੂੰ ਪੁੱਤਾ ਦੇ ਕੀ ਦੁੱਖ ਨੀ
ਹੋ ਪੁੱਤ ਕਿਸੇ ਦਾ ਬਣਾ ਗਈ ਐ ਤੂੰ ਰੁੱਖ ਨੀ ਹੋ ਤੇਰੇ ਪੱਕੇ ਨਾ ਚੁੱਲੇ ਤੇ ਕਦੇ ਟੁੱਕ ਨੀ
ਹੋ ਮੇਰੀ ਮਾਂ ਵਾਂਗੂ ਤੇਰੇ ਵੀ ਹੈ ਪੁੱਤ ਦੀ ਨੀ ਬਣੇ ਪੂਰੀ ਜ਼ਾਲਮ Story
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਹੋ ਇਹ ਦੇ ਵਿੱਚ ਦਸ ਮੇਰਾ ਕੀ ਕਸੂਰ ਆ ਜੇ ਦੋਵੇਂ ਰਾਤੀ ਮਿਲਦੇ ਸੀ ਚੋਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
ਹੋ ਇਹ ਦੇ ਵਿੱਚ ਦਸ ਮੇਰਾ ਕੀ ਕਸੂਰ ਆ ਜੇ ਦੋਵੇਂ ਰਾਤੀ ਮਿਲਦੇ ਸੀ ਚੋਰੀ
ਹੋ ਚਿੱਤ ਕਰੇ DD1 ਤੇ ਚਲਾ ਦਿਆ ਮੈਂ ਤੇਰੇ ਝੂਠੇ ਪਿਆਰੇ ਦੀ Story
Story
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dd1

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à gauche de la maison
3| symbole à gauche de la cible
grid grid grid
grid grid grid
grid grid grid