paroles de chanson / Veet Baljit parole / Bhain Nanki lyrics  | ENin English

Paroles de Bhain Nanki

Interprète Veet Baljit

Paroles de la chanson Bhain Nanki par Veet Baljit lyrics officiel

Bhain Nanki est une chanson en Pendjabi

ਹੋ ਹੋ ਹੋ ਹੋ ਹੋ ਹੋ ਹੋ

ਪਿਤਾ ਕਾਲੂ ਨੂ ਬੇਅੰਤ ਪਿਆਰਾ
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ
ਹੋ ਆਮ ਨਹੀਂ ਕੋਈ ਖਾਸ ਹੈ ਲਗਦਾ
ਅਜ ਜੋ ਜੰਮਿਆ ਬਾਲ ਪਿਆਰਾ
ਓ ਜਿਥੇ ਬਾਬੇ ਜਨਮ ਲਿਆ ਨਨਕਾਣਾ ਹੋਨੀ ਥਾਂ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ

ਕਹੇ ਵੀਰ ਕਹਾਂ ਕੇ ਚੰਨ ਦਾ ਮੁਖੜਾ
ਮੁਖੜਾ ਤਕ ਕੇ ਟੁਟਦਾ ਦੁਖੜਾ
ਕਹੇ ਵੀਰ ਕਹਾਂ ਕੇ ਚੰਨ ਦਾ ਮੁਖੜਾ
ਮੁਖੜਾ ਤਕ ਕੇ ਟੁਟਦਾ ਦੁਖੜਾ
ਜਦੋਂ ਪਿਆਰ ਦੇ ਨਾਲ ਬੁਲਾਵਾ
ਫ਼ੜ ਕੇ ਉਠਦਾ ਬਾਹ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'

ਹੋ ਜੱਗ ਨਹੀਂ ਜੱਗ ਤਾਰਨ ਵਾਲਾ
ਖੂਬ ਕੇ ਨਾਮ ਉਚਾਰਨ ਵਾਲਾ
ਖੂਬ ਕੇ ਨਾਮ ਉਚਾਰਨ ਵਾਲਾ
ਹੈ ਭੋਲਾ ਭਾਲਾ ਚੇਹਰਾ ਏਹਦਾ
ਜਗ ਦੇ ਮੰਗੂ ਚਾਰਨ ਵਾਲਾ
ਐਵੇ ਤਾਂ ਨੀ ਕਰੂਗੀ ਸੀਰ ਤੇ ਸਪ ਦੀ ਛੱਜਲੀ ਛਾਂ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ

ਚਿਤ ਕਰਦਾ ਬੈਨ ਦੇਵਾ ਸੇਹਰਾ ਇਕ ਦਿਨ ਦਾ ਅਜੇ ਵੀਰ ਹੈ ਮੇਰਾ
ਓ ਲਾਡ ਲਾਡੌਂਦੀ ਨਾ ਮੈਂ ਥੱਕਦੀ
ਰੁਸ ਨਾ ਜਾਵੇ ਪੀਰ ਇਹ ਮੇਰਾ
ਓ ਵੀਰ ਮੇਰੇ ਦੀ ਵੰਡੂ ਲੋਹੜੀ
ਭਰ-ਭਰ ਮੁੱਠੀਆਂ ਮਾਂ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
ਭੈਣ ਨਾਨਕੀ ਕਹੇ ਵੀਰ ਦਾ

ਸਤਿਗੁਰ ਨਾਨਕ ਪਰਗਟੇਆ ਮਿਟੀ ਧੁੰਦ ਜਗ ਚਾਨਣ ਹੋਯਾ
ਸਤਿਗੁਰ ਨਾਨਕ ਪਰਗਟੇਆ ਮਿਟੀ ਧੁੰਦ ਜਗ ਚਾਨਣ ਹੋਯਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bhain Nanki

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en haut de la cible
3| symbole en bas de l'horloge
grid grid grid
grid grid grid
grid grid grid