paroles de chanson / Surjit Khan parole / DC lyrics  | ENin English

Paroles de DC

Interprète Surjit Khan

Paroles de la chanson DC par Surjit Khan lyrics officiel

DC est une chanson en Pendjabi

ਇਕ ਸਾਲ ਦੀ ਯਾਰੀ ਸਾਡੀ
ਇਕ ਸਾਲ ਦੀ ਯਾਰੀ ਸਾਡੀ
ਇਕ ਸਾਲ ਦੀ ਯਾਰੀ ਸਾਡੀ
ਤੂੰ ਜੜਾਂ ਤੋਂ ਵੱਧ ਗਈ ,
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛਡ ਗ਼ੀ

ਓਹਦੀ ਕੋਠੀ ਵਿਚ ਸ਼ਹਿਰ ਦੇ
ਸਾਡੀ ਖੇਤ ਵਿਚਾਲੇ ,
ਅਸੀਂ ਆਂ ਪੇਂਡੂ ਜੱਟ ਸੋਨੀਏ
ਓ ਸੁਣੀ ਦੇ ਲਾਲੇ .
ਓ ਸੁਣੀ ਦੇ ਲਾਲੇ .
ਓਹਦੀ ਕੋਠੀ ਵਿਚ ਸ਼ਹਿਰ ਦੇ
ਸਾਡੀ ਖੇਤ ਵਿਚਾਲੇ
ਅਸੀਂ ਆਂ ਪੇਂਡੂ ਜੱਟ ਸੋਨੀਏ
ਓ ਸੁਣੀ ਦੇ ਲਾਲੇ .
ਜੋੜ ਘਾਟਾਓ ਦੇ ਚੱਕਰ ਦੇ ਵਿਚ
ਜੋੜ ਘਾਟਾਓ ਦੇ ਚੱਕਰ ਦੇ ਵਿਚ
ਤੂੰ ਤਕਸੀਮਾ ਕੱਢ ਗ਼ੀ ,
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ
ਜਿਦੇ ਕਰਕੇ ਛੱਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ

Pizza burger ਉਹ ਖ਼ਵਾਉਂਦਾ
ਅਸੀਂ ਖ਼ਵਾਈਆਂ ਛਾਲਿਆਂ
ਤੇਰੇ ਲਈ ਉਹ ਖਰਚੇ ਕਰਦਾ
ਅਸੀਂ ਆਫ਼ਤਾਂ ਝੱਲੀਆਂ
Pizza burger ਉਹ ਖ਼ਵਾਉਂਦਾ
ਅਸੀਂ ਖ਼ਵਾਈਆਂ ਛਾਲਿਆਂ
ਤੇਰੇ ਲਈ ਉਹ ਖਰਚੇ ਕਰਦਾ
ਅਸੀਂ ਆਫ਼ਤਾਂ ਝੱਲੀਆਂ
ਸਾਡੇ ਦਿਲ ਦੀਏ ਰਾਣੀਏ ਨੀ ਤੂੰ
ਸਾਡੇ ਦਿਲ ਦੀਏ ਰਾਣੀਏ ਨੀ ਤੂੰ
ਕਾਹਤੋਂ ਝੋਲੀਆਂ ਐੱਡ ਗਈ .
ਨੀ ਉਹ ਕੇਹੜਾ ..
ਜਿੰਦਾ ਕਰਕੇ ਛੱਡ ਗ਼ੀ
ਨੀ ਉਹ ਕੇਹੜਾ
ਜਿੰਦਾ ਕਰਕੇ ਛੱਡ ਗ਼ੀ
ਜਿੰਦਾ ਕਰਕੇ ਛੱਡ ਗ਼ੀ

ਇਕ ਇਕ ਕਰਕੇ ਸੇਖੋਂ ਨੇ ਹੁਣ ਜੋੜ ਲਏ note ਹਜ਼ਾਰਾਂ
ਸੱਜਣਾ ਬਾਜੋਂ ਰਾਸ ਨਾਂ ਆਈਆਂ
ਸਾਨੂ ਏਹ ਗੁਲਜ਼ਾਰਾਂ .
ਇਕ ਇਕ ਕਰਕੇ ਸੇਖੋਂ ਨੇ ਹੁਣ ਜੋੜ ਲਏ note ਹਜ਼ਾਰਾਂ
ਸੱਜਣਾ ਬਾਜੋਂ ਰਾਸ ਨਾਂ ਆਈਆਂ
ਸਾਨੂ ਏਹ ਗੁਲਜ਼ਾਰਾਂ .
ਇਸ਼ਕ ਮੈਡਣੇ ਪ੍ਰੀਤ ਖੇਤਲੇ
ਇਸ਼ਕ ਮੈਡਣੇ ਪ੍ਰੀਤ ਖੇਤਲੇ
ਐਸੀ ਝੰਡੀ ਗੱਡੀ ਗਈ .
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ
ਨੀ ਉਹ ਕੇਹੜਾ DC ਆ
ਜਿਦੇ ਕਰਕੇ ਛੱਡ ਗ਼ੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de DC

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du téléviseur
2| symbole à droite de la croix
3| symbole en haut du nuage
grid grid grid
grid grid grid
grid grid grid