paroles de chanson / Surjit Khan parole / Chakne Nu Tiyar lyrics  | ENin English

Paroles de Chakne Nu Tiyar

Interprète Surjit Khan

Paroles de la chanson Chakne Nu Tiyar par Surjit Khan lyrics officiel

Chakne Nu Tiyar est une chanson en Pendjabi

ਚੜਦੀ ਜਵਾਨੀ ਸਾਰੇ ਸਜਦੇ ਹੀ ਨੇ
ਨੀ ਅਲੱੜ ਪੁਣੇਚ ਠੇਡੇ ਵੱਜਦੇ ਹੀ ਨੇ
ਚੜਦੀ ਜਵਾਨੀ ਸਾਰੇ ਸਜਦੇ ਹੀ ਨੇ
ਨੀ ਅਲੱੜ ਪੁਣੇਚ ਠੇਡੇ ਵੱਜਦੇ ਹੀ ਨੇ
ਐਵੇ ਹੀ ਜਮਾਨਾ ਪਿਆ ਵੈਰ ਕੁੜੇ
ਸਾਰੇ ਡਿਗ ਡਿਗ ਹੁੰਦੇ ਨੇ ਸਵਾਰ

ਤੇਰਾ ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ

ਆਸ਼ਿਕ਼ ਤੇ ਜ਼ੁਲਫ਼ਾਂ ਜਾਲ ਸੂਟ ਸੂਟ ਕੇ
ਕਰ ਦਿਤੇ ਮੁੰਡੇ ਤੂੰ ਸ਼ੁਦਾਯਿ ਦਿਲ ਲੁਟ ਕੇ
ਆਸ਼ਿਕ਼ ਤੇ ਜ਼ੁਲਫ਼ਾਂ ਜਾਲ ਸੂਟ ਸੂਟ ਕੇ
ਕਰ ਦਿਤੇ ਮੁੰਡੇ ਤੂੰ ਸ਼ੁਦਾਯਿ ਦਿਲ ਲੁਟ ਕੇ
ਅੱਖੀਆਂ ਕਮਾਈ ਜਾਨ ਕਹਿਰ ਕੁੜੇ
ਸਿੱਧਾ ਕਰਨ ਕਲਜੇ ਉੱਤੇ ਵਾਰ

ਤੇਰਾ ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ

ਡੱਬੇ ਪੈਰ ਅਵੀ ਬੂਹੇ ਅੱਖੀਆਂ ਦੇ ਖੋਲ ਕੇ
ਚੰਦਰਾ ਪਿਆਰ ਕਦੋ ਡਾਂਗਦਾ ਏ ਬੋਲਕੇ
ਡੱਬੇ ਪੈਰ ਅਵੀ ਬੂਹੇ ਅੱਖੀਆਂ ਦੇ ਖੋਲ ਕੇ
ਚੰਦਰਾ ਪਿਆਰ ਕਦੋ ਡਾਂਗਦਾ ਏ ਬੋਲਕੇ
ਜੋਬਨ ਦੀ ਸਿਖਰ ਦੁਪਹਿਰ ਕੁੜੇ
ਦਿਲ ਕਮਲੇ ਨੇ ਕੀਤੀ ਮੱਤ ਮਾਰ

ਤੇਰਾ ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ

ਮੁੰਡਿਆਂ ਦੀ ਠਾਣੀ ਤੇਰੇ ਗੀਤ ਗੋਨਿਆਣੇ ਲੱਪਾਈ
ਨੀ ਜਦੋਂ ਦੀ ਤੂੰ ਸੋਨੀਏ ਸ਼ੌਕੀਨੀ ਲੋਣ ਲੱਗਪੀ
ਮੁੰਡਿਆਂ ਦੀ ਠਾਣੀ ਤੇਰੇ ਗੀਤ ਗੋਨਿਆਣੇ ਲੱਪਾਈ
ਨੀ ਜਦੋਂ ਦੀ ਤੂੰ ਸੋਨੀਏ ਸ਼ੌਕੀਨੀ ਲੋਣ ਲੱਗਪੀ
ਝੋਲੀ ਵਿਚ ਪੜੇ ਅਜ ਖੈਰ ਕੁੜੇ
ਰਾਜ ਕਕਰਾ ਬਨਾਲਾ ਦਿਲਦਾਰ

ਤੇਰਾ ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਤੇਰਾ ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
ਜਾਂਦਾ ਹੈ ਤਿਲਕਦਾ ਪੈਰ ਕੁੜੇ
ਨੀ ਮੁੰਡੇ ਚਕਣੇ ਨੂੰ ਖੜ੍ਹੇ ਨੇ ਤਿਆਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Chakne Nu Tiyar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'appareil photo
2| symbole en haut du cadenas
3| symbole en haut du nuage
grid grid grid
grid grid grid
grid grid grid