paroles de chanson / Surjit Khan parole / Dupatta lyrics  | ENin English

Paroles de Dupatta

Interprète Surjit Khan

Paroles de la chanson Dupatta par Surjit Khan lyrics officiel

Dupatta est une chanson en Pendjabi

ਹਾਸਿਆਂ ਦੇ ਚੋਗ ਖਿਲਾਰਦੀ ਫਿਰੇਂ
ਚੂਨੀਆਂ ਦੇ ਬੁੱਕਲਾਂ ਨੂੰ ਮਾਰਦੀ ਫਿਰੇਂ
ਹਾਸਿਆਂ ਦੇ ਚੋਗ ਖਿਲਾਰਦੀ ਫਿਰੇਂ
ਚੂਨੀਆਂ ਦੇ ਬੁੱਕਲਾਂ ਨੂੰ ਮਾਰਦੀ ਫਿਰੇਂ
ਜੋਬਣ ਦੇ ਨਾਲ ਨੱਕੋ ਨੱਕ ਭਰ ਗਈ
ਔਂਣ ਮਹਿਕਾਂ ਵੀ ਓ ਫੁੱਲਾਂ ਦੀ ਕਿਆਰੀ ਚੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ

ਅੰਗ ਅੰਗ ਵਿਚ ਓਹਦੇ ਨਖਰੇ ਨੇ ਜਚਦੇ
ਜੋ ਵੀ ਪਾਵੇਂ ਲਾਵੇ ਗੋਰੇ ਰੰਗ ਉੱਤੇ ਜਚਦੇ
ਅੰਗ ਅੰਗ ਵਿਚ ਓਹਦੇ ਨਖਰੇ ਨੇ ਜਚਦੇ
ਜੋ ਵੀ ਪਾਵੇਈਂ ਲਾਵੇਗੋਰੇ ਰੰਗ ਉੱਤੇ ਜਚਦੇ
ਸੈਂਕਦੇ ਹੀ ਪੁੱਤ ਯਾਰੋ ਗੋਰਿਆਂ ਮਾਵਾਂ ਦੇ
ਸੈਂਕਦੇ ਹੀ ਪੁੱਤ ਯਾਰੋ ਗੋਰਿਆਂ ਮਾਵਾਂ ਦੇ
ਫਿਦਾ ਹੋ ਗਏ ਨੇ ਹੁਸਨ ਪਟਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ

ਤੇਰਾ ਲੁੱਕ ਲੁੱਕ ਔਂਦੇ ਜਾਂਦੇ ਤੱਕਣਾ
ਨਾਲੇ ਬੁਲਿਆਂ ਚੋਂ ਨਿੱਮਾ ਨਿੱਮਾ ਹੱਸਣਾ
ਤੇਰਾ ਲੁੱਕ ਲੁੱਕ ਔਂਦੇ ਜਾਂਦੇ ਤੱਕਣਾ
ਨਾਲੇ ਬੁਲਿਆਂ ਚੋਂ ਨਿੱਮਾ ਨਿੱਮਾ ਹੱਸਣਾ
ਨੀ ਦਿਲ ਵਾਲੀ ਗੱਲ ਕਿਹਾ ਗਿਆ
ਤੇਰੇ ਲੌਂਗ ਦਾ
ਤੇਰੇ ਲੌਂਗ ਦਾ
ਤੇਰੇ ਲੌਂਗ ਦਾ ਪਿਆ ਲਿਸ਼ਕਰਾ
ਨੀ ਦਿਲ ਸਾਡਾ ਮੋਹ ਕੇ ਲੈ ਗਿਆ
ਲੌਂਗ ਦਾ ਪਿਆ ਲਿਸ਼ਕਰਾ
ਨੀ ਦਿਲ ਸਾਡਾ ਮੋਹ ਕੇ ਲੈ ਗਿਆ
ਤੇਰੇ ਲੌਂਗ ਦਾ ਪਿਆ ਲਿਸ਼ਕਰਾ
ਨੀ ਮਿੱਤਰਾਂ ਦਾ ਦਿਲ ਲੈ ਗਿਆ

ਪੈਰਾਂ ਚ ਪੰਜੇਬਾਂ ਐਸਾ ਛੇੜਿਆ ਸੰਗੀਤ ਬਈ
ਸੋਹਣੀ ਦੀਆਂ ਬੁਲਿਆਂ ਤੇ ਨਚੇ ਸੋਹਣਾ ਗੀਤ ਬਈ
ਪੈਰਾਂ ਚ ਪੰਜੇਬਾਂ ਐਸਾ ਛੇੜਿਆ ਸੰਗੀਤ ਬਈ
ਸੋਹਣੀ ਦੀਆਂ ਬੁਲਿਆਂ ਤੇ ਨਚੇ ਸੋਹਣਾ ਗੀਤ ਬਈ
ਨੀਲੀਆਂ ਬਲੋਰੀਆਂ ਚ ਕਜਲਾ ਇਰਾਨੀ
ਨੀਲੀਆਂ ਬਲੋਰੀਆਂ ਚ ਕਜਲਾ ਇਰਾਨੀ
ਕਿਦਾਂ ਤਿੱਖੇ ਨੈਣ ਤੇਜ ਕਟਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ

ਨਚੇ ਜਿਵੇਂ ਛਿੜੀ ਹੋ ਆਪੇ ਨਾਲ ਜੁਂਗ ਬਈ
ਲਾਂਬੜਾਂ ਦੇ ਮੁੰਡੇ ਨੂ ਤੂੰ ਆ ਗਈ ਏ ਪਸੰਦ ਬਈ
ਨਚੇ ਜਿਵੇਂ ਛਿੜੀ ਹੋ ਆਪੇ ਨਾਲ ਜੁਂਗ ਬਈ
ਲਾਂਬੜਾਂ ਦੇ ਮੁੰਡੇ ਨੂ ਤੂੰ ਆ ਗਈ ਏ ਪਸੰਦ ਬਈ
ਛੇਤੀ ਹੇ ਵਿਆਹ ਕੇ ਜਿੰਦ ਲੈਜੁਗਾ ਸਵਾੜੇ
ਛੇਤੀ ਹੇ ਵਿਆਹ ਕੇ ਜਿੰਦ ਲੈਜੁਗਾ ਸਵਾੜੇ
ਲੌਂਦੇ ਵੇਖਣਗੇ ਜੱਟੀ ਨੂ Safari ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
ਸੋਫੀਆ ਦੁਪੱਟਾ ਓਹਦਾ ਪਗ ਨਾਲ ਮੈਚ ਖਾਂਦਾ
ਤਾਜਾ ਹੀ ਰੰਗਾਇਆ ਏ ਲਲਾਰੀ ਤੋਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dupatta

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'ampoule
2| symbole en haut du nuage
3| symbole à droite de la poubelle
grid grid grid
grid grid grid
grid grid grid