paroles de chanson / Sharry Mann parole / Yaara lyrics  | ENin English

Paroles de Yaara

Interprète Sharry Mann

Paroles de la chanson Yaara par Sharry Mann lyrics officiel

Yaara est une chanson en Pendjabi

ਓ ਹੋ ਓ ਓ, ਓ ਹੋ ਓ ਓ
ਓ ਹੋ ਓ ਓ, ਓ ਹੋ ਓ ਓ

ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ

ਹੋ ਗਿਆ ਮੈਥੋਂ ਦੂਰ ਕਿਉਂ
ਚਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ
ਜਾਨੋ ਪਿਆਰੇ ਵਿਛੜਨ ਤੇ
ਕਦੋਂ ਨੇ ਟਿਕਾਣੇ ਯਾਰਾ ਦਿਲ ਟਿੱਕਦੇ

ਹੋ ਗਿਆ ਮੈਥੋਂ ਦੂਰ ਕਿਉਂ
ਚਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ
ਜਾਨੋ ਪਿਆਰੇ ਵਿਛੜਨ ਤੇ
ਕਦੋਂ ਨੇ ਟਿਕਾਣੇ ਯਾਰਾ ਦਿਲ ਟਿੱਕਦੇ
ਮਰਦੇ ਦਮ ਤਕ ਨਾਲ ਖੜੂ
ਗੱਲਾਂ ਤੇਰੀਆਂ ਹਾਰ ਗਈਆਂ
ਹੰਜੂ ਭਰਨ ਗਵਾਹੀਆਂ ਵੇ
ਤੇਰੇ ਮੇਰੇ ਪਿਆਰ ਦੀਆਂ
ਤੇਰੀ ਯਾਰੀ ਐਨੀ ਹੀ
ਕਿਉਂ ਸੀ ਮਹਿਮਾਨ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ, ਆ ਆ

ਖੂਨ ਡੋਲ ਕੇ ਵੀ ਮੈਨੂੰ
ਪੁਗਦਾ ਸੀ ਤੇਰਾ ਸਾਥ ਦਿਲਾ
ਤੇਰੀ ਯਾਦ ਰੁਆਉਂਦੀ ਏ
ਰੋਵਾੰ ਮੈਂ ਹਰ ਇਕ ਰਾਤ ਦਿਲਾ

ਖੂਨ ਡੋਲ ਕੇ ਵੀ ਮੈਨੂੰ
ਪੁਗਦਾ ਸੀ ਤੇਰਾ ਸਾਥ ਦਿਲਾ
ਤੇਰੀ ਯਾਦ ਰੁਆਉਂਦੀ ਏ
ਰੋਵਾੰ ਮੈਂ ਹਰ ਇਕ ਰਾਤ ਦਿਲਾ
ਕਿਹਦੀਆਂ ਦੱਸ ਗਰੀਰੀਆਂ ਦੇ
ਅੱਗੇ ਹੁਣ ਮੈਂ ਝੁਕਣਾ ਏ
ਲੱਗਦਾ ਐ ਰਾਬਤਾ ਸਾਹਾਂ ਦਾ
ਅਿਥੇ ਹੀ ਬਸ ਮੁਕਣਾ ਏ

ਮੈਂ ਕਿਹਦੀ ਯਾਰੀ 'ਤੇ
ਕਰਨਾ ਏ ਦੱਸ ਮਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਪਰ ਤੈਨੂੰ ਜ਼ਿੰਦਗੀ 'ਚੋਂ
ਨਾ ਦਿੰਦੇ ਜਾਣ ਯਾਰਾ
ਤੂੰ ਹੁਕਮ ਤਾਂ ਕਰਦਾ ਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Deep Baniwal
Copyright: Phonographic Digital Limited (PDL)

Commentaires sur les paroles de Yaara

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à gauche de la cible
3| symbole en haut du nuage
grid grid grid
grid grid grid
grid grid grid