paroles de chanson / Sharry Mann parole / Yaar Anmulle lyrics  | ENin English

Paroles de Yaar Anmulle

Interprètes Sharry MannDJ AkhtarDJ Hardik

Paroles de la chanson Yaar Anmulle par Sharry Mann lyrics officiel

Yaar Anmulle est une chanson en Pendjabi

ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ਸੀ ਮੌਜਾਂ ਕਰਦੇ college ਪੜਦੇ
ਸੀ ਨਾਲ ਬਿਤਾਈ ਉਹ ਉਮਰ ਜਵਾਨੀ (ਉਮਰ ਜਵਾਨੀ)

ਹੋਏ ਹੋਏ ਹੋਏ ਹੋਏ ਹੋਏ

ਉਹ ਦੁਨੀਆਂ ਵੱਖਰੀ ਸੀ ਨੀ ਲੜੇ ਲੜਾਈਆਂ (ਹੋਏ ਹੋਏ)
ਨਾ ਹੋਣ ਪੜ੍ਹਾਈਆਂ, ਸਾਰਾ ਦਿਨ ਘਰ ਨੀ (ਹੋਏ ਹੋਏ)
ਕਿਸੇ ਦਾ ਡਰ ਨਹੀਂ (ਹੋਏ ਹੋਏ)
ਗੁਲਾਬਾਂ ਵਰਗੀ ਉਦੋਂ ਜ਼ਿੰਦਗਾਨੀ (ਉਦੋਂ ਜ਼ਿੰਦਗਾਨੀ)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ (ਬੁੱਰਰਾ)

ਹੋਏ ਹੋਏ ਹੋਏ ਹੋਏ ਹੋਏ

ਕਦੇ ਲਾਉਣ ਕਲਾਸਾਂ ਨਾ, ਆ ਆ
ਕਦੇ ਲਾਉਣ ਕਲਾਸਾਂ ਨਾ (ਹੋਏ ਹੋਏ)
ਬੈਠ ਕੰਟੀਨੀ, ਪਾ ਕੇ ਵੱਧ ਚੀਨੀ (ਹੋਏ ਹੋਏ)
ਪੀਂਦੇ ਸੀ ਚਾਹਾਂ, ਬਣਾਉਣ ਸਲਾਹਾਂ, ਕਿਵੇਂ ਕੁਝ ਕਰੀਏ (ਹੋਏ ਹੋਏ)
ਧਮਕ ਅਸਮਾਨੀ (ਹੋਏ ਹੋਏ)
ਸਭ ਬੜੇ ਸ਼ੋਕੀਨ ਹੁੰਦੇ
ਵਾਲ ਜਿਹੀ ਵਾਹਕੇ, ਤੇ gel ਲਗਾ ਕੇ (ਹੋਏ ਹੋਏ)
ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂਰੇ (ਹੋਏ ਹੋਏ)
Tommy ਦੀਆਂ shirt ਆ ਐਨਕ Armani (ਐਨਕ Armani)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ (ਹੋਏ ਹੋਏ)

ਹੋਏ ਹੋਏ ਹੋਏ ਹੋਏ ਹੋਏ

ਓਹੋ, college ਕੁੜੀਆਂ ਦਾ, ਆ ਆ
ਓਹੋ, college ਕੁੜੀਆਂ ਦਾ ਵੱਜੇ 12:30 ਤੇ ਜਾਣਾ ਯਾਰਾਂ (ਹੋਏ ਹੋਏ)
ਨੀ ਸ਼ੀਸ਼ੇ ਓਹਲੇ ਤੇ ਖੜੇ ਪਟੋਲੇ (ਹੋਏ ਹੋਏ)
ਲਾ ਕੇ ਵਿੱਚ ਗਾਣੇ ਚਲਾਉਂਦੇ ਗੱਡੀਆਂ (ਹੋਏ ਹੋਏ)
ਇੱਕ Sumrry ਹੁੰਦਾ ਸੀ ਜੀ ਬੜਾ ਸ਼ਿਕਾਰੀ
ਤੇ ਦੇਖ ਕੁਆਰੀ ਲਗਾਏ try ਆ, ਜੀ ਬਹੁਤ ਫਸਾਈਆਂ (ਹੋਏ ਹੋਏ)
Chandigarh ਜਾ ਕੇ ਘੁਮਾਉਂਦਾ ਨੱਡੀਆ (ਹੋਏ ਹੋਏ)
ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ (ਹੋਏ ਹੋਏ)

ਹੋਏ ਹੋਏ ਹੋਏ ਹੋਏ ਹੋਏ

ਬੜਾ Bullet ਪਿਆਰਾ ਸੀ
ਬੜਾ Bullet ਪਿਆਰਾ ਸੀ
ਆਪ ਨਾ ਨਹਾਉਂਦੇ, Bullet ਚਮਕਾਉਂਦੇ
ਤੇ ਹੌਲੀ ਚਲਾਉਂਦੇ, ਗੇੜੀਆਂ ਲਾਉਂਦੇ (ਹੋਏ ਹੋਏ)
Bullet ਦੇ ਉੱਤੇ ਕੁੜੀ ਵੀ ਮਰਦੀ (ਹੋਏ ਹੋਏ)
ਜਿਹੜਾ ਕਮਰਾ Gill ਦਾ ਸੀ, ਆਂਟੀ ਸੀ ਪਿੱਟਦੀ (ਹੋਏ ਹੋਏ)
ਓ, ਮਹਿਫ਼ਿਲ ਨਿੱਤ ਦੀ (ਹੋਏ ਹੋਏ)
ਯਾਰ ਆਏ ਰਹਿੰਦੇ, ਕੱਠੇ ਜਦ ਬਹਿੰਦੇ bottle ਆ ਖੁੱਲੀਆਂ (ਹੋਏ ਹੋਏ)
Garari ਅੜਦੀ (Garari ਅੜਦੀ)

ਹੋਏ ਹੋਏ ਹੋਏ ਹੋਏ ਹੋਏ

ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ (ਹੋਏ ਹੋਏ)

ਹੋਏ ਹੋਏ ਹੋਏ ਹੋਏ ਹੋਏ

ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ (ਹੋਏ ਹੋਏ)
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Yaar Anmulle

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du cadenas
2| symbole à droite de l'ampoule
3| symbole en haut du smiley
grid grid grid
grid grid grid
grid grid grid