paroles de chanson / Sharry Mann parole / Birthday Gift lyrics  | ENin English

Paroles de Birthday Gift

Interprète Sharry Mann

Paroles de la chanson Birthday Gift par Sharry Mann lyrics officiel

Birthday Gift est une chanson en Pendjabi

ਪੈਸੇ ਵੀ ਮੁੱਕ ਗਏ ਦਾਰੂ ਵੀ ਮੁੱਕ ਗਈ
ਪੇਪਰ ਵੀ ਹੈਂ ਸੁੱਪਲੀ ਆ
Exams
ਕੀ ਰਹਿ ਗਿਆ ਯਾਰ ਜਿੰਦਗੀ ਚ
ਬਾਈ ਪਿੰਡ ਜਾਂ ਤੋਂ ਪਹਿਲਾ ਨਾ party ਤਾ ਬਣਦੀ ਏ
ਬਣਦੀ ਤਾ ਹੈ
Birthday ਆਲਾ ਜੁਗਾੜ ਕਰ ਕੇ ਦੇਖੀਏ
ਬਾਈ ਪਿਛਲੇ ਮਹੀਨੇ ਤਾ ਮਨਾ ਕੇ ਹਟੇ ਆ birthday ਹਜੇ
ਓ ਓ ਤਾ ਹੋਰ ਸੀ
ਹੈਂ
ਲੈ
ਇਹ ਹੋਰ
ਉਹ ਖੜ ਜੋ message ਕਰਦਾ ਯਾ
ਹਜੇ ਨੀ ਹਜੇ ਨੀ message ਕਰਦਾ ਯਾ
ਟੁੱਟੀ 12 night my birthday
ਲੈ ਬੇਟੇ lottery ਪਾ ਤੀ
ਨਿਕਲ ਆਈ ਤਾ ਦੇਖ ਲਈ ਮੈ ਮਾੜਾ ਜੇਹਾ
ਓ ਬਾਈ ਆ ਉਂਗਲ ਨਹੀਂ ਆਹਾ

ਖੁਸ਼ ਦਿੱਲੀ ਦਾ swag ਬਿੱਲੋ

ਮੇਰਾ ਤੁਸੀਂ ਵੀ ਬਾਹਲਾ ਕਰਦੇ ਹੋ
ਸਾਂਭ ਰਖਿਆ ਆ ਮੈਨੂੰ ਦਿਲ ਵਿਚ ਤੁਹਾਨੂੰ
ਕਹਿੰਦੀ ਉੱਠ ਖੜੇਓ ਸੋਹ ਮੇਰੀ ਏ
12 ਬਜੇ ਕਰਾਂ wish ਤੁਹਾਨੂੰ
ਇੱਕ ਫੁੱਲ ਦੇਣੇ ਆ ਗੁਲਾਬਾਂ ਦੇ
ਇੱਕ ਫੁੱਲ ਦੇਣੇ ਆ ਗੁਲਾਬਾਂ ਦੇ
ਸੋਚਿ ਨਾ ਐਦਾ ਹੀ ਸਾਰੂੰਗੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
Birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਅਸੀਂ ਬੁੱਗੇਆ bouquet ਕੀ ਕਰਨੇ

Mista Baaz

ਕਹਿੰਦੀ ਕੱਲੀ ਕੱਲੀ ਸਹੇਲੀ ਨੂੰ
ਹਾਏ invitation ਪਾਤਾ ਮੈ
5 ਤਾਰੇ ਆਲੇ ਹੋਟਲ ਵਿੱਚ
ਇੱਕ ਰੂਮ ਵੀ ਬੁੱਕ ਕਰਾਤਾ ਮੈਂ
ਕਹਿੰਦੀ ਕੱਲੀ ਕੱਲੀ ਸਹੇਲੀ ਨੂੰ
ਹਾਏ invitation ਪਾਤਾ ਮੈ
5 ਤਾਰੇ ਆਲੇ ਹੋਟਲ ਵਿੱਚ
ਇੱਕ ਰੂਮ ਵੀ ਬੁੱਕ ਕਰਾਤਾ ਮੈਂ
ਲੈਕੇ ਨਾਲ ਆਊਂਗਾ ਯਾਰਾਂ ਨੂੰ
ਲੈਕੇ ਨਾਲ ਆਊਂਗਾ ਯਾਰਾਂ ਨੂੰ
ਤੇ ਮੰਡੀਰ ਤਾ ਖੱਪ ਖਲਾਰੂਗੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
Birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਅਸੀਂ ਬੁੱਗੇਆ bouquet ਕੀ ਕਰਨੇ

ਜਿੱਥੇ ਸਪਲੇ ਨਿਕਲੇ ਯਾਰਾਂ ਦੀ
ਉਹਦੇ ਪੁੱਛਣਾ ਕੀ ਕੀ ਕਰਦਾ ਆਂ
ਅੰਗਰੇਜ਼ੀ ਮਾਰੇ ਫੁਕਰਾਂ ਨੂੰ
ਪੀ ਕੇ ਇੰਗਲਿਸ਼ ਗੁੱਸਾ ਕੱਢਦੇ ਆਂ
ਜਿੱਥੇ ਸਪਲੇ ਨਿਕਲੇ ਯਾਰਾਂ ਦੀ
ਉਹਦੇ ਪੁੱਛਣਾ ਕੀ ਕੀ ਕਰਦਾ ਆਂ
ਅੰਗਰੇਜ਼ੀ ਮਾਰੇ ਫੁਕਰਾਂ ਨੂੰ
ਪੀ ਕੇ ਇੰਗਲਿਸ਼ ਗੁੱਸਾ ਕੱਢਦੇ ਆਂ
ਟਿਕਟੌਕ ਆਲੀ ਵੀਡੀਓ ਲਗਦਾ
ਚੰਦ ਨਵਾਂ ਕੋਈ ਚਾਡੂਗੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
Birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
Birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਅਸੀਂ ਬੁੱਗੇਆ bouquet ਕੀ ਕਰਨੇ

ਕਹਿੰਦੀ ਹੱਸਦੇ ਲੱਗਦੇ cute ਬੜੇ
ਜਦ dimple ਪੈਂਦੇ ਗੱਲਾਂ ਵਿੱਚ
ਬੜਾ ਦੇਸੀ ਪੁਣਾਂ ਜਿਹਾ ਹੁੰਦਾ ਐ
Maan ਜੀ ਥੋਡੀਆਂ ਗੱਲਾਂ ਵਿੱਚ
ਕਹਿੰਦੀ ਹੱਸਦੇ ਲੱਗਦੇ cute ਬੜੇ
ਜਦ dimple ਪੈਂਦੇ ਗੱਲਾਂ ਵਿੱਚ
ਬੜਾ ਦੇਸੀ ਪੁਣਾਂ ਜਿਹਾ ਹੁੰਦਾ ਐ
Maan ਜੀ ਥੋਡੀਆਂ ਗੱਲਾਂ ਵਿੱਚ
Kaptaan ਬਠਿੰਡੇ ਆਲੇ ਤੋਂ
Kaptaan ਬਠਿੰਡੇ ਆਲੇ ਤੋਂ
ਜਾਨ ਵੀ ਹੱਸ ਕੇ ਵਾਰੂਗੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਕਹਿੰਦੀ birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
Birthday ਤੇ ਕੀ gift ਕਰਾਂ
ਮੈਂ ਕਿਹਾ ਪੇਟੀ ਦੇ ਦੇ ਦਾਰੂ ਦੀ
ਅਸੀਂ ਬੁੱਗੇਆ bouquet ਕੀ ਕਰਨੇ
ਆ ਆ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Kaptaan
Copyright: Phonographic Digital Limited (PDL)

Commentaires sur les paroles de Birthday Gift

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole à droite du pouce en l'air
3| symbole à gauche de la loupe
grid grid grid
grid grid grid
grid grid grid