paroles de chanson / Sharry Mann parole / Peg Te Bhangra lyrics  | ENin English

Paroles de Peg Te Bhangra

Interprètes Sharry MannMista Baaz

Paroles de la chanson Peg Te Bhangra par Sharry Mann lyrics officiel

Peg Te Bhangra est une chanson en Pendjabi

ਖੁਸ਼ਦਿਲੀ ਦਾ swag ਬਿੱਲੋ
Mista Baaz

ਓ ਨਾਮ ਸਾਡਾ ਪੂਰਾ ਚਲਦਾ ਕਨੂੰਨ 'ਚ
ਕੱਲ ਨੂੰ ਮਿਲਾਂਗੇ ਬੰਦੇ ਆਲੀ ਜੂਨ 'ਚ
ਪੈ ਗਈ ਆ ਗਲਾਸਾ ਵਿੱਚ ਚੀਜ਼ ਸਿਰੇ ਦੀ
ਪੈ ਗਈ ਆ ਗਲਾਸਾ ਵਿੱਚ ਚੀਜ਼ ਸਿਰੇ ਦੀ
ਸਾਰੇ ਫਿਕਰਾਂ ਨੂੰ ਜੁੱਤੀ ਥੱਲੇ ਧਰ ਕੇ
ਯਾਰ ਤੇਰਾ ਪਾਉਂਦਾ ਭੰਗੜਾ
ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ
ਯਾਰ ਤੇਰਾ ਪਾਉਂਦਾ ਭੰਗੜਾ
ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ
ਬੋਲ ਦੇ ਆ ਦੇ ਸਾਲੇ ਬੋਲੀ ਜਾਣ ਦੇ
ਲੋਕਾਂ ਦਾ ਨਹੀਂ ਅਸੀ ਪਰਵਾਹ ਕਰਦੇ
ਜ਼ਿੰਦਗੀ ਦੇ ਸਾਰੇ ਹੀ ਸਵਾਦ ਲੁੱਟਣੇ
ਅੱਖ ਆ flirt ਕੰਮ ਠਾ ਕਰਦੇ
ਯਾਰਾਂ ਦੀ ਸਪੋਰਟ ਪਲਵਾਨਾ ਵਰਗੀ
ਯਾਰਾਂ ਦੀ ਸਪੋਰਟ ਪਲਵਾਨਾ ਵਰਗੀ
ਸਿੱਧੇ ਵਜਦੇ ਹਿੱਕਾਂ ਚ ਚੜ ਚੜ ਕੇ
ਨੀ ਯਾਰ ਤੇਰਾ ਪਾਉਂਦਾ ਭੰਗੜਾ
ਨੀ ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ
ਨੀ ਯਾਰ ਤੇਰਾ ਪਾਉਂਦਾ ਭੰਗੜਾ
ਨੀ ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ

ਜਨਤਾ ਪਹਿਲਾ ਹੀ ਬਥੇਰਾ ਮੈਂ ਤੋਂ ਸੜਦੀ
ਜਨਤਾ ਪਹਿਲਾ ਹੀ
ਜਨਤਾ ਪਹਿਲਾ ਹੀ ਬਥੇਰਾ ਮੈਂ ਤੋਂ ਸੜਦੀ
ਯਾਰਾ ਚ ਚਿੱਲ ਕਰਦੇ ਦੀ
ਯਾਰਾ ਚ ਚਿੱਲ ਕਰਦੇ ਦੀ
ਕਾਹਤੋਂ ਜੱਟੀਏ ਜਾਸੂਸੀ ਰਹੇ ਕਰਦੀ
ਵੇ ਆਜਾ ਕੱਠੇ ਪਾਈਏ ਵੀਡੀਓ
ਵੇ ਆਜਾ ਕੱਠੇ ਪਾਈਏ ਵੀਡੀਓ
ਸਾਡੀ ਜੋੜੀ ਟੌਮ ਜੈਰੀ ਵਰਗੀ
ਵੇ ਆਜਾ ਕੱਠੇ ਪਾਈਏ ਵੀਡੀਓ
ਸਾਡੀ ਜੋੜੀ ਟੌਮ ਜੈਰੀ ਵਰਗੀ
Fan ਵੀ ਬਥੇਰੇ ਬਿਲੋ ਤੇਰੇ ਨਾਲ ਦੇ
ਥੋੜੀ ਬਹੁਤ ਬੰਦੇ ਰਹਿੰਦੇ ਹੇਟ ਕਰਦੇ
ਦਾਦੇ ਨੇ ਸਿਖਾਯਾ ਦਿਨ Ravi Raj ਓਏ
ਚਾਹੁਣ ਵਾਲੇ ਦੋ ਦੋ ਮਹੀਨੇ wait ਕਰਦੇ
ਅਸਲ ਵਿੱਚ ਓਹੀ ਕਲਾਕਾਰ ਹੁੰਦਾ ਹੈ
ਅਸਲ ਵਿੱਚ ਓਹੀ ਕਲਾਕਾਰ ਹੁੰਦਾ ਹੈ
ਜੋ ਬੀਟ ਵਾਂਗ heart ਵਿੱਚ ਧੜਕੇ ਕੇ
ਯਾਰ ਤੇਰਾ ਪਾਉਂਦਾ ਭੰਗੜਾ
ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ
ਯਾਰ ਤੇਰਾ ਪਾਉਂਦਾ ਭੰਗੜਾ
ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ

ਤੇਨੂੰ ਕਯੋ ਨਹੀਂ ਆਉਂਦਾ ਭੰਗੜਾ
ਤੇਨੂੰ ਕਯੋ ਨਹੀਂ ਆਉਂਦਾ ਭੰਗੜਾ
ਆਜਾ ਵੇਖ ਨਾ ਸਟੈਪ ਮੈਚ ਕਰ ਕੇ
ਯਾਰ ਤੇਰਾ ਪਾਉਂਦਾ ਭੰਗੜਾ
ਆਜਾ ਵੀਡੀਓ ਬਣਾ ਲਾ ਫੋਨ ਫੜ ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Peg Te Bhangra

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole en haut du cadenas
3| symbole à droite de l'horloge
grid grid grid
grid grid grid
grid grid grid