paroles de chanson / Raahi parole / Challa lyrics  | ENin English

Paroles de Challa

Interprètes RaahiGurdas Maan

Paroles de la chanson Challa par Raahi lyrics officiel

Challa est une chanson en Pendjabi

ਹੋ ਛੱਲਾ ਬੇਰਿ ਓਏ ਬੂਰੇ, ਵੇ ਵਤਨ ਮਾਹੀ ਦਾ ਦੂਰ ਈ
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛੱਲਿਆ ਛੋਰਾ
ਵੇ ਕਾਹਦਾ ਲਾਯਾ ਈ ਜ਼ੋਰਾ

ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ
ਵੇ ਰੱਬ ਤੋਂ ਕਾਹਦਾ ਈ ਓਹਲਾ

ਹੋ ਛੱਲਾ ਕਾਲਿਆ ਮਿਰਚਾਂ ਹੋਏ , ਹੋ ਛੱਲਾ ਕਾਲਿਆ ਮਿਰਚਾਂ
ਛੱਲਾ ਕਾਲਿਆ ਮਿਰਚਾਂ , ਛੱਲਾ ਕਾਲਿਆ ਮਿਰਚਾਂ
ਛੱਲਾ ਕਾਲਿਆ ਮਿਰਚਾਂ, ਵੇ ਮੋਹਰਾ ਪੀ ਕੇ ਮਾਰਸਾਂ
ਵੇ ਸਿਰੇ ਤੇਰੇ ਛ੍ਡ੍ਸਨ, ਵੇ ਗੱਲ ਸੁਣ ਚੱਲੇਯਾ ਢੋਲਾ
ਵੇ ਸਾਡ ਕੇ ਕੀਤਾ ਈ ਕੋਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BOBBY DHANOWALI, DP, GURDAS MAAN, JAGJIT SINGH, JAIDEV KUMAR, pal Sukh, SUKH PAL SUKHI, SUKHVIR SUKH
Copyright: O/B/O DistroKid, Phonographic Digital Limited (PDL), Royalty Network, Universal Music Publishing Group

Commentaires sur les paroles de Challa

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la maison
2| symbole en bas du pouce en l'air
3| symbole en haut de la croix
grid grid grid
grid grid grid
grid grid grid