paroles de chanson / Raahi parole / Nede Nede lyrics  | ENin English

Paroles de Nede Nede

Interprètes RaahiArdaas

Paroles de la chanson Nede Nede par Raahi lyrics officiel

Nede Nede est une chanson en Pendjabi

ਨੇੜੇ ਨੇੜੇ ਬਹਿ ਜਾ ਮੇਰੇ
ਮੈਂ ਸੋਹਣੀਏ ਇੰਨੀ ਨਾ ਬੇਗਾਨੀ
ਨੇੜੇ ਨੇੜੇ ਬਹਿ ਜਾ ਮੇਰੇ
ਮੈਂ ਸੋਹਣੀਏ ਇੰਨੀ ਨਾ ਬੇਗਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ yeah

ਵੇ ਸੱਤ ਜਨਮਦਾ ਵਾਦਾ ਕਰਕੇ
ਦੱਸ ਕਿੱਥੇ ਤੁਰ ਗਿਆ
ਹੁਣ ਤੱਕ ਤਾ ਨਾਲ ਸੀ ਮੇਰੇ
ਹੁਣ ਦੱਸ ਕਿੱਥੇ ਮੁੜ ਗਿਆ
ਤਾਨੇ ਵੀ ਸਮਝ ਨਈ ਆਉਂਦੇ ਮੈਨੂੰ
ਮੈਂ ਇੰਨੀ ਭੋਲੀ ਆ
ਵੀ ਲੋਕੀ ਹੱਸਦੇ ਰੈਦੇ ਮੇਰੇ ਤੇ
ਤੂੰ ਦੱਸ ਕਿੱਥੇ ਦੂਰ ਗਿਆ
ਵੀ ਤੂੰ ਤੇ ਮੈਂ ਕੋਲ ਨਾਲ ਹੋਵੇ soft light
ਮੈਂ ਬਾਹਵਿੱਚ ਤੇਰੇ ਤੇ ਇਹੀ ਮੇਰੀ dream night
ਮੈਂ ਹੱਥ ਫੜਾ ਤੇਰਾ ਤੇ ਨਾਲ਼ੇ ਫੜਾ jawline
ਤੂੰ ਵੀ ਹੱਸਣਾ ਜੇ ਥੋੜਾ ਤੇ ਹੋਵੇ ਸਭ alright
Pull me closer baby
ਮੈਂ ਤੇਰਾ ਹਾਂ ਦੀਵਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ Yeah

ਨੀਂਦ ਵੀ ਨਈ
ਭੁਖ ਵੀ ਨਈ
ਚੈਨ ਵੀ ਨਈ
ਤੇ ਸੁਖ ਵੀ ਨਈ
ਮੈਂ ਸਹੀ ਯਾ ਫੇਰ ਤੂੰ ਸਹੀ
ਦੱਸ ਤਾਂ ਸਹੀ ਕੌਣ ਸਹੀ
ਹੁਣ Cuddle ਵੀ ਨਈ
ਤੇਰੀ muscle ਵੀ ਨਈ
ਕੱਲੀ ਸੌਂਦੀ ਰਾਤਨੁ ਹੁਣ struggle ਵੀ ਨਈ
ਜਿੰਨੀ ਪਾਗਲ ਮੈਂ ਹੋਈ ਤੇਰੇ ਪਿੱਛੇ
ਉੱਨੀ ਪਾਗਲ ਤਾ ਕਦੇ ਹੋਈ ਵੀ ਨਈ
ਚੱਲ ਮੰਨਦੀ ਮੈਂ ਮੇਰੀ ਗ਼ਲਤੀ ਆ
ਚੱਲ ਮੰਨਿਆਂ ਮੈਂ ਤੈਥੋਂ ਜਲਦੀ ਆ
ਬਾਕੀ ਤਾ ਤੇਰਾ ਸਭ ਕੁਜ ਠੀਕ ਐ
ਬੱਸ ਮੈਨੂੰ ਚੁੱਬਦੀ ਤੇਰੀ ਸੇਹਲੀਆਂ
Pull me closer baby
ਮੈਂ ਤੇਰਾ ਹਾਂ ਦੀਵਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ
Pull me closer baby
ਮੈਂ ਤੇਰਾ ਹਾਂ ਦੀਵਾਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nede Nede

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du coeur
2| symbole en haut de l'oeil
3| symbole en bas du téléviseur
grid grid grid
grid grid grid
grid grid grid