paroles de chanson / R Nait parole / Naan lyrics  | ENin English

Paroles de Naan

Interprète R Nait

Paroles de la chanson Naan par R Nait lyrics officiel

Naan est une chanson en Pendjabi

ਮੇਰੇ ਹੱਥੋਂ ਮਿੱਸੀਆਂ ਦੇ ਖਾਬ ਵੇਖ ਨਾ
ਵੇ ਤੇਰੀ ਐ ਨਗੈਲੀ ਏ ਜਨਾਬ ਵੇਖ ਨਾ

ਮੇਰੇ ਹੱਥੋਂ ਮਿੱਸੀਆਂ ਦੇ ਖਾਬ ਵੇਖ ਨਾ
ਵੇ ਤੇਰੀ ਐ ਨਗੈਲੀ ਏ ਜਨਾਬ ਵੇਖ ਨਾ
ਸਾਡੇ ਘਰੇ ਫਿਰਦੇ ਵਿਚੋਲੇ ਗੇੜੇ ਮਾਰਦੇ
ਵੇ ਗੱਲ ਬੱਸੋਂ ਬਾਹਰ ਹੁੰਦੀ ਜਾਵੇ ਮੁਟਿਆਰ ਦੇ

ਧੱਕੇ ਨਾਲ ਤੇਰਾ ਕੋਈ ਸ਼ਰੀਕ ਬਣੁਗਾ
ਧੱਕੇ ਨਾਲ ਤੇਰਾ ਕੋਈ ਸ਼ਰੀਕ ਬਣੁਗਾ
ਏਸੇ ਗੱਲੋਂ ਰਹੇ ਡੋਲਦੀ ਰਕਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ

Jay Jay Jay K

ਹਾਏ ਵੇ ਕਰੇ ਨਾ ਕਦਰ ਮੇਰੀ ਜਿਉਣ ਜੋਗੇਯਾ
ਤੇਰੀਆਂ ਵੇ ਬਸ ਏਹੋ ਗੱਲਾਂ ਮਾੜੀਆਂ
ਹੋਰ ਕੋਈ ਵਿਆਹ ਕੇ ਲੈਜਾ ਵੰਗ ਵਰਗੀ
ਯਾਰ ਤੇਰੇ ਹੱਸਣੇ ਵਜਾ ਕੇ ਤਾਲੀਆਂ
ਹੋਰ ਕੋਈ ਵਿਆਹ ਕੇ ਲੈ ਗਿਆ ਵੰਗ ਵਰਗੀ
ਯਾਰ ਤੇਰੇ ਹੱਸਣੇ ਵਜਾ ਕੇ ਤਾਲੀਆਂ
ਮੈਂ ਨੀ ਕਿਹੰਦੀ ਮੇਰੇ ਪਿੱਛੇ ਯਾਰ ਛੱਡ ਦੇ
ਮੈਂ ਨੀ ਕਿਹੰਦੀ ਮੇਰੇ ਪਿੱਛੇ ਯਾਰ ਛੱਡ ਦੇ
ਹਾਂ ਇਸ਼੍ਕੇ ਦਾ ਕਰ ਨਾ ਤੂ ਨੁਕਸਾਨ ਵੇ

ਜਿਹੜੇ ਹਿਸਾਬ ਨਾਲ ਜੱਟਾ
ਜਿਹੜੇ ਹਿਸਾਬ ਨਾਲ ਜੱਟਾ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ

ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ

ਹਾਏ ਵੇ ਤੀਜੇ ਦਿਨ ਘਰੇ ਖੜਕੇ ਤੇ ਦੜਕੇ
ਦਿੰਦੀਆਂ friend ਵੇ news ਆ ਤਾਜ਼ੀਆਂ
ਜਦੋਂ ਤਕ ਨਹੀ ਓ ਚਾਰ ਲਾਵਾਂ ਹੁੰਦੀਆਂ
ਤੂ ਓਦੋਂ ਤਕ ਕਰ ਲੈ ਏ ਲੱਤ ਬਾਜ਼ੀਆਂ
ਹਾਏ ਵੇ ਜਦੋਂ ਤਕ ਨਹੀ ਓ ਚਾਰ ਲਾਵਾਂ ਹੁੰਦੀਆਂ
ਓਦੋਂ ਤਕ ਕਰ ਲੈ ਏ ਲੱਤ ਬਾਜ਼ੀਆਂ
ਹਾਏ ਤੈਨੂ ਵੇਖ ਜੇਓਂਦੀ ਮੈਂ ਜਿਉਣ ਜੋਗੇਯਾ
ਤੈਨੂ ਵੇਖ ਜੇਓਂਦੀ ਮੈਂ ਜਿਉਣ ਜੋਗੇਯਾ
ਤੇਰੇ ਨਾਲ ਮੇਰਾ ਵੱਸਦਾ ਜਹਾਂਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ

ਹਾਏ ਵੇ ਧਰਮਪੁਰੇ ਵਾਲੇ ਦਾ ਅਖਾੜਾ ਕਰ ਲੈ
ਕਰਕੇ ਵੇ ਕੱਮ ਕਰ ਸਾਰਾ ਲੋਟ ਦਾ
ਮੈਂ ਵੀ ਦੇਤੇ ਲਹਿੰਗੇਆਂ ਦੇ ਨਾਪ ਮਿਤਰਾਂ
ਤੂ ਵੀ ਦੇਲੈ ਮੇਛਾ ਛੇਤੀ pant-coat ਦਾ
ਮੈਂ ਵੀ ਦੇਤੇ ਲਹਿੰਗੇਆਂ ਦੇ ਨਾਪ ਮਿਤਰਾਂ
ਤੂ ਵੀ ਦੇਲੈ ਮੇਛਾ ਛੇਤੀ pant-coat ਦਾ
ਸ਼ਗਨਾ ਨਾਲ ਜਦੋਂ ਮੇਰਾ ਘੁੰਡ ਚੱਕਣਾ
ਸ਼ਗਨਾ ਨਾਲ ਜਦੋਂ ਮੇਰਾ ਘੁੰਡ ਚੱਕਣਾ
R Nait ਜਾਨ ਵਿਚ ਆਜੂ ਜਾਨ ਵੇ

Jay Jay Jay K

ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
ਜਿਹੜੇ ਹਿਸਾਬ ਨਾਲ ਜੱਟਾ ਤੂ ਚਲਦੈਂ
ਜੱਟੀ ਦੇ ਪਕਾਏ ਹੋਏ ਖਾ ਲਈ ਨਾਨ ਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: J KAY, R NAIT
Copyright: Peermusic Publishing, Royalty Network

Commentaires sur les paroles de Naan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole à droite de la croix
3| symbole en haut de l'étoile
grid grid grid
grid grid grid
grid grid grid