paroles de chanson / R Nait parole / Ragde lyrics  | ENin English

Paroles de Ragde

Interprètes R NaitDeepak Dhillon

Paroles de la chanson Ragde par R Nait lyrics officiel

Ragde est une chanson en Pendjabi

Mr Rubal in the house

ਹੋ ਮੈਂ ਵੀ ਆਪ ਨਿਕੰਮਾ ਬੱਲੀਏ
ਯਾਰ ਵੀ ਮੇਰੇ ਨਿਕੰਮੇ ਆ
ਮੈਂ ਸ਼ਿਮਲੇ ਦੀ ਸ਼ੀਤਲਵਾਨੀ ਤੂੰ ਮਾਨਸੇ ਜਮੇਆ
ਮੈਂ ਸ਼ਿਮਲੇ ਦੀ ਸ਼ੀਤਲਵਾਨੀ ਤੂੰ ਮਾਨਸੇ ਜਮੇਆ
ਹੋ ਦਲੇ ਬੰਦੇ ਦੇ ਹਾਣ ਦੀਏ ਮੈਂ ਕੱਢ ਕੇ ਵੇਚ ਦਿਆਂ ਗੁਰਦੇ
ਰਗੜੇ ਵੈਲੀ ਦੇ ਉਹ ਘਸਰ ਘਸਰ ਕੇ ਤੁਰਦੇ
ਰਗੜੇ ਚੋਬਰ ਦੇ ਉਹ ਘਸਰ ਘਸਰ ਕੇ ਤੁਰਦੇ
ਰਗੜੇ ਵੈਲੀ ਦੇ ਉਹ ਘਸਰ ਘਸਰ ਕੇ ਤੁਰਦੇ

ਮੈਂ ਵੀਡੀਓ ਕਾਲ ਤੇ ਦੇਖਣਾ ਚਾਹੁੰਦੀ
ਕੋਲ ਆਉਣ ਤੋਂ ਡਰਦੀ
ਹੋ ਤੂੰ ਵੈਲਿਆਂ ਦੇ ਬਾਪੂ ਨੂੰ ਕਿਉਂ ਬੇਬੀ ਬੇਬੀ ਕਰਦੀ
ਹੋ ਤੂੰ ਵੈਲਿਆਂ ਦੇ ਬਾਪੂ ਨੂੰ ਕਿਉਂ ਬੇਬੀ ਬੇਬੀ ਕਰਦੀ
ਹੋ ਪੁੱਤ ਲਾਲਿਆਂ ਦੇ ਖਿੱਚ ਦੇ ਦੇਸੀ ਘਰ ਪੰਡਤਾ ਦੇ ਮੁਰਗੇ
ਰਗੜੇ ਚੋਬਰ ਦੇ ਉਹ ਘਸਰ ਘਸਰ ਕੇ ਤੁਰਦੇ
ਰਗੜੇ ਵੈਲੀ ਦੇ ਉਹ ਘਸਰ ਘਸਰ ਕੇ ਤੁਰਦੇ

ਹੋ ਫੀਲਿੰਗ ਲੈਂਦੇ ਫਿਲਮ ਦੇਖ ਕੇ ਮੁੰਨਾ ਭਾਈ
ਹੋ ਆਖੀ ਨਾ ਤੂੰ ਧਰਮਪੁਰੀ ਵਾਲਾ ਜੇ ਨਾ ਪੂਛ ਚਕਾਈ
ਹੋ R Nait ਨਾ ਆਖੀ ਬੱਲੀਏ ਜੇ ਨਾ ਪੂਛ ਚਕਾਈ
ਓ ਚੱਪਲਾਂ ਛੱਡ ਕੇ ਭੱਜ ਜਾਂਦੇ ਜਦੋਂ ਹੱਥ ਬੇਗਾਨੇ ਜੁੜਦੇ
ਰਗੜੇ ਚੋਬਰ ਦੇ ਉਹ ਘਸਰ ਘਸਰ ਕੇ ਤੁਰਦੇ
ਰਗੜੇ ਵੈਲੀ ਦੇ ਉਹ ਘਸਰ ਘਸਰ ਕੇ ਤੁਰਦੇ

ਤੇਰੀ ਰੋਜ਼ ਸ਼ਾਮ ਨੂੰ ਚੱਲੇ ਗਲਾਸੀ
ਤੜਕੇ ਫੀਮ ਦਾ ਹਿਲਾ
ਹਾਏ ਜ਼ਿੰਦਗੀ ਦੇ ਵਿਚ ਮਾਰ ਨਹੀਂ ਖਾਂਦਾ
ਸੁਣਿਆ ਜਿੰਨੇ ਚਮਕੀਲਾ
ਹਾਏ ਜ਼ਿੰਦਗੀ ਦੇ ਵਿਚ ਮਾਰ ਨਹੀਂ ਖਾਂਦਾ
ਸੁਣਿਆ ਜਿੰਨੇ ਚਮਕੀਲਾ
ਹੋ ਦੇਖ ਧਰਮਪੁਰੀ ਵਾਲੇ ਨੇ ਮੀਗਨ ਵਾਂਗੂ ਕੁੱਟਦੇ
ਰਗੜੇ ਚੋਬਰ ਦੇ ਉਹ ਘਸਰ ਘਸਰ ਕੇ ਤੁਰਦੇ
ਰਗੜੇ ਵੈਲੀ ਦੇ ਉਹ ਘਸਰ ਘਸਰ ਕੇ ਤੁਰਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ragde

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du téléviseur
2| symbole à droite de l'appareil photo
3| symbole à gauche de la valise
grid grid grid
grid grid grid
grid grid grid