paroles de chanson / R Nait parole / Bai Kol lyrics  | ENin English

Paroles de Bai Kol

Interprètes R NaitJP47

Paroles de la chanson Bai Kol par R Nait lyrics officiel

Bai Kol est une chanson en Pendjabi

ਹੋ ਜਦੋਂ ਪੁੱਛੋਂ ਕਿੱਥੇ ਚਲਾ ਐ ਬਾਈ ਕੋਲ
ਕੋਈ ਕੋਲ ਤੇ ਨੀ ਹੈਗਾ ਕੱਲਾ ਐ ਬਾਈ ਕੋਲ
ਹੋ ਘਰੇ ਸੰਦ ਬਾਹਰਲੇ ਖੜ੍ਹੇ ਬਾਈ ਕੋਲ
ਦੱਸ ਬਾਰਾਂ ਹਾਰਲੇ ਖੜੇ ਬਾਈ ਕੋਲ
ਹੋ LA ਵਿਚ ਧੱਕ ਐ ਬਾਈ ਕੋਲ
ਤਿੰਨ ਚਾਰ ਸਾਊ truck ਐ ਬਾਈ ਕੋਲ
ਸਾਲੇ ਕਿਦਾ ਦੇ ਨੇਂ ਧੰਦੇ ਰੱਖੇ
ਸਿਫਤਾਂ ਨੁੰ ਬੰਦੇ ਪਾਕੇ ਸੰਗਲ ਸੋਨੇ ਦੇ ਗਲ ਜੱਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ
ਫਿਕਰ ਸਰਕਾਰ ਦਾ ਰਹੇ ਬਾਈ ਕੋਲ ਰੱਬ ਗੇੜੇ ਮਾਰਦਾ ਰਹੇ ਬਾਈ ਕੋਲ
ਹਾਏ gold ਤੀਜ਼ੋਰੀਆਂ ਵੀ ਨੇਂ ਬਾਈ ਕੋਲ ਹੋ ਦੱਸ ਬਾਰਾਂ ਗੋਰੀਆਂ ਵੀ ਨੇਂ ਬਾਈ ਕੋਲ
ਹੋ ਮਹਿੰਗੀ ਜਿੰਦ ਜਾਨ ਤੋਂ ਆਓਂਦੀ ਬਾਈ ਕੋਲ ਉਹ ਫੀਮ ਅਫ਼ਗ਼ਾਨ ਤੋਂ ਆਓਂਦੀ ਬਾਈ ਕੋਲ
ਮੇਰੀ ਸਾਲੀ fake life ਢੂਯੀ ਮਾਰਦੀ ਨੀ wife ਉਏ ਹੱਟਦਾ ਨੀ ਮੁੰਡਾ ਸੱਚ ਦੱਸਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ
ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ
ਬਚਕੇ ਗੱਡੀ off road ਤੇ ਆ ਕਰਨੇ ਨੁੰ pick ਖੜੇ ਬਾਈ ਹੁਣੀ ਮੋੜ ਤੇ ਆ
ਐਸ਼ ਵੀ ਕਰਉਣ ਗੇ cash ਵੀ ਦਿਖਾਉਣ ਗੇ front ਵਾਲੀ seat ਮਿਲੁ ਗੇੜੀ ਵੀ ਲਵਾਉਣ ਗੇ
ਕਲਾਸਾਂ ਵਿਚ pose ਹੋਊ
ਮਹਿਫ਼ਿਲਾਂ ਚ ਛੋਟਾ ਵੀਰਾ ਕਹਿਕੇ introduce ਹੋਊ
ਹੋ ਤੇਰੇ ਬਿਨਾਂ ਚਲਣਾ ਨੀ ਕੰਮ ਕਾਰ ਬਾਈ ਦਾ
ਮੋਡਿਆਂ ਤੇ ਤੇਰੇ ਹੋਣਾ ਭਾਰ ਸਾਰਾ ਬਾਈ ਦਾ
ਤੂੰ right hand ਖੁਦ ਨੁੰ ਕਹਾਉਣ ਲੱਗਣਾ
ਓਹੀ right hand ਖੁਦ ਹੀ ਸ਼ਿਕਾਰ ਹੋਣਾ ਬਾਈ ਦਾ
ਬਾਈ ਜੀ ਦੀ gun ਹੋਊ ਤੇਰੇ ਸਿਰੋਂ run ਹੋਊ
ਅੱਗੇ ਪਿੱਛੇ ਵੇਲਿਆਂ ਦੀ ਤੁਰੀ ਫਿਰੀ ਜਾਣ ਹੋਊ
ਬੱਲੇ ਬੱਲੇ ਜਟ ਦੀ ਜੀ ਕਰੋਨ ਗੇ ਬਾਈ ਜੀ
Gang'ਆਂ ਵਿਚ ਪੈਰ ਵੀ ਪਵਾਉਣਗੇ ਜੀ ਬਾਈ ਜੀ
ਬੰਦੇ ਮਰਵਾਕੇ ਤੈਥੋਂ ਰੱਬ ਦਿਆਂ ਬੰਦਿਆਂ
ਤੈਨੂੰ ਆਪ ਵੀ ਹੀ ਮਰਵਾਉਣ ਗੇ ਬਾਈ ਜੀ
ਇਥੇ ਜਿੰਨ੍ਹਾਂ ਬੰਦਾ criminal ਓਨਾ ਹੀ ਮਹਾਨ ਏ
ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਐ
ਹੋ ਬਣਾਕੇ ਝੂਠੇ case ਫਿਰ ਪਰਚੇ ਪਵਾਉਂਦੇ ਆ
ਮਾਵਾਂ ਦੇ ਜਵਾਨ ਪੁੱਤ ਜੇਲ੍ਹਾਂ ਚ ਡਕਾਉਂਦੇ ਆ
ਜ਼ਿਆਦਾ ਲੰਬਾ ਚਾਲ ਜੇ ਨਾ ਨਸ਼ਿਆਂ ਤੇ ਲਾਓੰਦੇ ਆ
Gangster life ਹੁੰਦੀ ਮਕੜੀ ਦੇ ਜਾਲ ਜਹੀ
ਬਾਈ ਜੀ ਬਣਾਉਂਦੇ ਵੀਰੇ ਬਾਈ ਜੀ ਮਰਾਉਂਦੇ ਆ
ਜਦੋਂ ਖੁਦ ਹੋਜੇ ਖ਼ਤਰਾ ਜੀ ਬਾਈ ਜੀ ਦੀ ਜਾਨ ਨੁੰ
ਦੱਸਕੇ ਭਗੋਡਾ ਫਿਰ ਗੋਲੀ ਮਰਵਾਉਂਦੇ ਆ
ਹੋਰ ਕਿਹੜਾ gangster ਬਦਲਾਂ ਚੋਂ ਆਓਂਦੇ ਆ
ਹੋਰ ਕਿਹੜਾ gangster ਬਦਲਾਂ ਚੋਂ ਆਓਂਦੇ ਆ
ਹੋਰ ਕਿਹੜਾ gangster ਬਦਲਾਂ ਚੋਂ ਆਓਂਦੇ ਆ
ਤੇਰਾ ਧਰਮਪੁਰੇ ਵਾਲਾ ਤੱਤਾ ਲਿਖਦਾਂ ਐ ਬਾਹਲਾ
ਬਿੱਲੋ beat ਵਿਚ ਗਾਣਾ ਫਸ ਫਸ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ
ਹਾਂ ਇਹੋ ਜਹੇ ਬਾਈਆਂ ਕੋਲੋਂ ਬਚ ਕੇ ਰਹੇ
ਬੰਦਾ ਇਹੋ ਜਹੇ ਇਹੋ ਜਹੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: JP47, R Nait
Copyright: Sony/ATV Music Publishing LLC

Commentaires sur les paroles de Bai Kol

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'horloge
2| symbole à droite de l'appareil photo
3| symbole en bas de l'étoile
grid grid grid
grid grid grid
grid grid grid