paroles de chanson / Prem Dhillon parole / U Dnt Even Knw lyrics  | ENin English

Paroles de U Dnt Even Knw

Interprètes Prem DhillonSnappy

Paroles de la chanson U Dnt Even Knw par Prem Dhillon lyrics officiel

U Dnt Even Knw est une chanson en Pendjabi

Snappy

You don't even know baby
ਕਿਦਾਂ ਦੇ ਹਾਲਾਤ ਸੀ
You don't even know baby
ਕੱਟੀ ਹਵਾਲਾਤ ਨੀ
ਲੱਗੇ ਅੱਜ ਗਾਉਣ
ਭਾਵੇਂ ਹੋਗੇ ਆ ਸਟਾਰ ਨੀ
ਮਾਡਿਆ ਟਾਈਮ ਆ ਚੋ ਤੇਰਾ
ਨਿਕਲਿਆ ਯਾਰ ਨੀ
ਕਦੇ underground
ਅੱਜ ਇਸ਼ਕ਼ ਚ ਰੁੜ੍ਹਿਆ
You don't even know baby
ਕਿੱਥੋਂ ਅਸੀਂ ਮੁੜੇ ਆ
ਘਾਟ ਕਿਸੇ ਚੀਜ਼ ਦੀ ਨਾ
ਤਾਂ ਵੀ ਅਸੀਂ ਥੁੜੇ ਆ
ਸੁਧਰੇ ਆ ਬਲਿਏ ਨੀ
ਤੇਰੇ ਆਉਣ ਨਾਲ ਨੀ
ਕਿਸੇ ਨੇ ਨਾ ਪੁਛਿਆ ਸੀ
ਪੁਛਿਆ ਤੂੰ ਹਾਲ ਨੀ
ਓ ਵਾਈ ਕਿੱਥੇ ਚੁੱਕ ਤੇ ਚਲਾਈ ਕੰਬਾਈਨ ਨੀ
ਅੱਲੜਾਂ ਦੀ ਨਿਗਾਹ ਵਿਚ ਯਾਰ ਮੈਂ ਮੰਨ ਨੀ
ਓਲਡ ਸਕੂਲ ਬੈਂਗਰ ਤੇ ਬੂਟਕਟ ਸਟਾਰਟ ਸੀ
ਪੈਂਦੀ ਸਟੇ ਪਹਿਲੇ ਸਾਲ ਲਿਆਂਦੀ SRT
ਨਾ ਹਾਜਰੀ ਸੀ ਪੂਰੀ ਹੋਏ ਕਾਲੀਜੋ ਬੇਦਖ਼ਲ
ਓਹਨਾ ਹੀ ਸਕੂਲਾ ਵਿੱਚ ਯਾਰ ਰੋਲ ਮਾਡਲ
ਕੰਜਰ ਸੀ ਸ਼ੁਰੂ ਤੋਂ ਤੇ ਥਾ ਥਾ ਤੇ ਵੈਰ ਸੀ
ਮਾਂ ਨਾਲੇ ਮਾਸੀ ਦੋਵੇਂ ਮੰਗਦੀਆ ਖੈਰ ਸੀ
ਚੁੱਕਿਆ ਸੀ ਜਦੋਂ ਪੁਲਿਸ ਨੇ ਪੁੱਛਦੇ ਸੀ
ਕਾਕਾ ਦੱਸ ਹੱਥ ਕਿੱਥੇ ਜੁੜੇ ਆ
You don't even know baby
ਕਿੱਥੋਂ ਅਸੀਂ ਮੁੜੇ ਆ
ਘਾਟ ਕਿਸੇ ਚੀਜ਼ ਦੀ ਨਾ
ਤਾਂ ਵੀ ਅਸੀਂ ਥੁੜੇ ਆ
ਸੁਧਰੇ ਆ ਬਲਿਏ ਨੀ
ਤੇਰੇ ਆਉਣ ਨਾਲ ਨੀ
ਕਿਸੇ ਨੇ ਨਾ ਪੁਛਿਆ ਸੀ
ਪੁਛਿਆ ਤੂੰ ਹਾਲ ਨੀ
ਵੇ ਥਾਵੇ ਸਿਗੇ ਮਤੋ ਕਦੀ ਗੱਲ ਨਾ ਸੀ ਗੋਲੀ ਨੀ
ਜਦੋਂ ਆਈ ਮਾਇਆ ਨਾਲ ਆਯੋ ਕੁੜੇ ਗੋਲੀ ਨੀ
ਲੋਕਾ ਦੀ ਤਾਂ ਗੀਤਾਂ ਵਿੱਚ ਚਲੀ ਸ਼ਰੇਆਮ ਨੀ
ਮਹਿੰਗਾ ਪਿਆ ਨਾਮ ਦੁਨੀਆ ਹੋਇਆ ਬਦਨਾਮ ਨੀ
ਖੈਰ ਅੱਜ ਬੁੱਲੇ ਆ ਤੇ ਗੁੱਚੀ ਓ ਮਕਾਲਰ
ਸ਼ੋ ਦਾ ਜੇ ਰੇਟ ਪੁਛੇ 30 ਗ੍ਰੈਂਡ ਡਾਲਰ
ਜਿੱਥੇ ਜਾਵਾਂ ਫ਼ੇਨਾ ਦਾ ਵਰਦਾ ਏ ਮੀਂਹ ਨੀ
ਕੋਈ ਆਖੇ Dhillon ਕੋਈ ਆਖੇ real G ਨੀ
ਦਿਸਦਾ ਸੀ ਬਣਾ ਗਾਂ ਪਾਕੇ
ਅਸ਼ਕੁਈ ਚ ਸੋਚਦੇ ਆ
ਕਿਹੜੇ ਰਾਹੀਂ ਤੁਰੇ ਸਾ
You don't even know baby
ਕਿੱਥੋਂ ਅਸੀਂ ਮੁੜੇ ਆ
ਘਾਟ ਕਿਸੇ ਚੀਜ਼ ਦੀ ਨਾ
ਤਾਂ ਵੀ ਅਸੀਂ ਥੁੜੇ ਆ
ਸੁਧਰੇ ਆ ਬਲਿਏ ਨੀ
ਤੇਰੇ ਆਉਣ ਨਾਲ ਨੀ
ਕਿਸੇ ਨੇ ਨਾ ਪੁਛਿਆ ਸੀ
ਪੁਛਿਆ ਤੂੰ ਹਾਲ ਨੀ
ਓ ਫੋਨ ਵੱਜੇ ਖੜੀ ਮੁੜੀ ਨਾ ਚੁੱਕਾ ਮਿਸ ਕਾਲ ਨੀ
ਮੰਤਰੀ ਵੀ ਸੁਹਾ ਲੈਣ ਮਾਝਾ ਖੜੇ ਨਾਲ ਨੀ
ਫੈਨਸ ਵੈ ਆ ਬੋਲੀ ਤੇ ਰਿਪੋਰਟਾ ਡਫ਼ਾ ਨੀ
ਫ਼ੇਨਾ ਦਾ ਸੁਨੇਹਾ ਮੇਰੀ ਫਿਲਮਾਂ ਚ ਵੈਟ ਨੀ
ਲੋਕਾ ਦੀ ਜੁਬਾਨ ਤੇ ਮੈਂ ਕਹਿੰਦੇ ਸੁਣੇ ਪੀਓ ਨੀ
ਗਾਉਂਦੇ Dhillon ਬਡੇ ਜੱਟਾ ਤੇਰੇ ਜਿਹੇ Dhillon ਨੀ
Lope ਰਵਾ ਜਗ ਤੋਂ ਤੇ ਕਿਸੇ ਨੂੰ ਨਾ ਸੂਹ ਨੀ
ਲੋਕਾ ਸੀ ਰਿਪੀਟ ਮੇਰੀ ਸੁਣੀ ਇੰਟਰਵਿਊ ਨੀ
ਤੂੰ ਹੀ ਇਕ ਆਖੇ ਚੰਗੇ
ਉਂਝ ਬੜ੍ਹਿਆਂ ਲਈ ਬੁਰੇ ਆ
You don't even know baby
ਕਿੱਥੋਂ ਅਸੀਂ ਮੁੜੇ ਆ
ਘਾਟ ਕਿਸੇ ਚੀਜ਼ ਦੀ ਨਾ
ਤਾਂ ਵੀ ਅਸੀਂ ਥੁੜੇ ਆ
ਸੁਧਰੇ ਆ ਬਲਿਏ ਨੀ
ਤੇਰੇ ਆਉਣ ਨਾਲ ਨੀ
ਕਿਸੇ ਨੇ ਨਾ ਪੁਛਿਆ ਸੀ
ਪੁਛਿਆ ਤੂੰ ਹਾਲ ਨੀ
You don't even know baby
ਕਿੱਥੋਂ ਅਸੀਂ ਮੁੜੇ ਆ
ਘਾਟ ਕਿਸੇ ਚੀਜ਼ ਦੀ ਨਾ
ਤਾਂ ਵੀ ਅਸੀਂ ਥੁੱਡੇ ਆ
ਸੁਧਰੇ ਆ ਬਲਿਏ ਨੀ
ਤੇਰੇ ਆਉਣ ਨਾਲ ਨੀ
ਕਿਸੇ ਨੇ ਨਾ ਪੁਛਿਆ ਸੀ
ਪੁਛਿਆ ਤੂੰ ਹਾਲ ਨੀ
ਬਦਸੀਸਾਂ ਤੇ ਲਿਖਿਆ Snappy ਛੱਡੀ ਇਕ ਵਾਰੀ ਫੇਰ
ਜੇ ਸੱਚ ਪੁੱਛੇ ਦਿਲ ਕੁੜੇ ਇੱਕੋ ਦਾ ਦੁਖਾਇਆ ਸੀ
ਤੂੰਹੀਂ ਆਨ ਚਾਹਿਆ ਮੁੜ ਕਿਸੇ ਨੂੰ ਨਾ ਚਾਹਿਆ ਸੀ
ਸਾਡੀ ਮਜਬੂਰੀ ਸੀ
ਤੇ ਉਹਦੇ ਲਈ ਆ ਚੀਟ ਹੋਊ
ਯਾਰ ਉਹਦਾ ਕਰੇ ਫੋਲੋ
ਸੁਣਦੀ ਰਿਪੀਟ ਹੋਊ ਆਂ ਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de U Dnt Even Knw

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la calculatrice
2| symbole en bas de la loupe
3| symbole en haut du pouce en l'air
grid grid grid
grid grid grid
grid grid grid