paroles de chanson / Prem Dhillon parole / Fame Reimagined lyrics  | ENin English

Paroles de Fame Reimagined

Interprète Prem Dhillon

Paroles de la chanson Fame Reimagined par Prem Dhillon lyrics officiel

Fame Reimagined est une chanson en Pendjabi

ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ
ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ
ਮੈਥੋਂ ਹੋਰਾਂ ਵਾਂਗੂ
ਉੱਤੋਂ ਉੱਤੋਂ ਹੱਸਿਆਂ ਨੀਂ ਜਾਣਾ
ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ
ਕਦੇ ਹੋਵਾਂ sad ਕਦੇ ਵਿਚ mood ਨੀਂ
ਕਦੇ ਹੋਵਾਂ ਖੁਸ਼ ਕਦੇ ਹੋਵਾਂ rude ਨੀਂ
ਕਦੇ ਲਗੇ ਜਿੰਦ ਗ਼ਮਾਂ ਆਂ ਘੇਰੀ ਐ
ਕਦੇ ਲਗੇ ਸਾਰੀ ਦੁਨੀਆਂ ਹੀ ਮੇਰੀ ਐ
ਰੱਟਿਆ ਚ ਜਿੰਦ ਪਤਾ ਨਹੀਓਂ ਕਲ ਦਾ
ਕੌਣ ਐਂਟੀ ਆ ਤੇ ਕੌਣ ਮੇਰੇ ਵੱਲ ਦਾ
ਲੱਗਾ ਹੋਣਾ ਕਰਾ toxic sound ਨੀਂ
ਕੱਲਾ ਆ ਮੈਂ ਪਾਵੇ fans ਨੇ around ਨੀਂ
ਡੱਬੀ ਰੱਖਣ ਦਿਲ ਵਿਚ ਐਨਾ ਦਮ ਨੀਂ
ਖਾਵਾਂ ਇਸ ਲਈ ਭੁਲਾ ਦੇਂਦੀ ਗ਼ਮ ਨੀਂ
ਕਦੇ ਚਿੱਤ ਕਰੇ ਹੋ ਜਾਵਾਂ ਸਾਧ ਮੈਂ
ਲੱਭਾ ਕਿਸੇ ਨੂੰ ਨਾ ਬਣ ਜਾਵਾਂਰਾਜ ਮੈਂ
ਮਰਿਆ ਜੇ ਮੈਂ ਪਹਿਚਾਣ ਪਿਛੇ ਰਹਿ ਜੂਗੀ
ਇਸ ਗੱਲੋਂ ਡਰਾਂ ਤੂੰ ਕੱਲੀ ਰਹਿ ਜੂਗੀ
ਮੰਗੀ ਖੈਰ dhillon ਲਵੈ ਨਾ ਕੋਈ ਖੋਹ ਨੀਂ
ਮੈਨੂੰ ਸੱਚੀ ਦੁਨੀਆਂ ਦਾ ਕੋਈ ਮੋਹ ਨੀਂ
ਸਾਨੂੰ ਕੀਹਨੇ ਆ ਮਨਾਉਣਾ
ਸਾਥੋਂ ਰੁੱਸਿਆ ਨੀਂ ਜਾਣਾ
ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ
ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ
ਦਿਲ ਵਿਚ ਕੀ ਕੀ ਬੋਲ ਦੱਸਿਯਾ ਨੀਂ ਜਾਣਾ

ਸੋਹੰ ਲੱਗੇ ਮੈਂ ਸਭ ਜੀ ਲਿਆ
ਮੇਰੀ ਹੁਣ ਕੋਈ ਨਾ ਖਵਾਹਿਸ਼ ਨੀਂ
ਜੇ ਐਥੇ ਨਾ ਨਾ ਮਿਲੇ ਅੰਬਰੀ ਮਿਲਾਂਗੇ
ਓਥੇ ਰੱਖਾਂਗੇ ਰਿਹਾਇਸ਼ ਨੀਂ
ਕਿਉਂ ਕੀ ਮੈਥੋਂ ਇਸ ਝੂਠੀ ਦੁਨੀਆਂ ਚ
ਵੱਸਿਆ ਨੀਂ ਜਾਣਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Fame Reimagined

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'enveloppe
2| symbole à droite de la valise
3| symbole à gauche de l'appareil photo
grid grid grid
grid grid grid
grid grid grid