paroles de chanson / Preet Harpal parole / Vanjarey lyrics  | ENin English

Paroles de Vanjarey

Interprètes Preet HarpalHoney Singh

Paroles de la chanson Vanjarey par Preet Harpal lyrics officiel

Vanjarey est une chanson en Pendjabi

Aha we got Preet, Honey Singh
Bounce
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਅੱਥਰੀ ਉਮਰ ਦੇ ਕੀ ਕਾਰੇ

ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ

ਲੰਡਨ ਚ ਤੇਰਾ ਸਿੱਕਾ ਚੱਲ ਦਾ ਜੇ ਗੋਰੀਏ
ਤੇ India ਚ ਸਾਡੀ ਸਰਦਾਰੀ ਆ
ਬਣ ਠਣ ਕਦੇ ਅਸੀ ਜਾਈਏ ਨਾ club
ਸਾਡੀ gym ਵਿਚ ਲੰਘਦੀ ਦਿਹਾੜੀ ਆ
ਬਣ ਠਣ ਕਦੇ ਅਸੀ ਜਾਈਏ ਨਾ club
ਸਾਡੀ gym ਵਿਚ ਲੰਘਦੀ ਦਿਹਾੜੀ ਆ
ਘੁੰਮਣਾ ਤੂੰ wental ਚ ਤੂੰ red wine ਪੀਣੀ ਤੇਰੇ ਸ਼ੌਕ ਨੀ ਚੰਦਰੀਏ ਭਾਰੇ

ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ

ਤੈਨੂੰ ਇਕ ਗੱਲ ਕਹਿਨੀ ਆ
ਮੇਰੀ ਗੱਲ ਸੁਣ ਨੇੜੇ ਆ
My heart goes boom boom boom when you are by my side
ਹੈ ਨਹੀਂ ਤੇਰੇ ਨਖਰੇ I want you all me
ਕਰਾ ਮੈਂ ਆਪਣੀ ਜੇ ਕੱਲੀ ਕਿਤੇ ਟੱਕਰੇ

ਤੇਰੀ ਕਾਲੇ ਗੋਰਿਆਂ ਨਾਲ hi hello ਤੇਰੀ ਬਿੱਲੋ ਓ ਸਾਡੀ ਜੁੱਤੀ ਦੀਆਂ ਨੋਕਾਂ ਨੇ
Proud ਵੀਂ ਪੰਜਾਬੀ respect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ
Proud ਵੀਂ ਪੰਜਾਬੀ respect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ
ਸੁਣ ਦੀ snoop dog ਦੇ ਤੂੰ ਗਾਣੇ ਕੰਨਾਂ ਉੱਤੇ head phone ਲਾਕੇ ਮੁਟਿਆਰੇ

ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ

ਤੇਰੇ ਵਰਗੀ ਨਾਰ ਨੀ ਹੋਣੀ ਮੈਨੂੰ ਮੁੰਡੇ ਕਹਿੰਦੇ ਸੀ
ਹੋਗੇ ਨੀ ਤੇਰੇ ਚਰਚੇ star news ਤੇ BBC
ਓ ਗੋਰੀ ਗੋਰੀ ਚਿਕ ਚਿਕ ਚਿਕਨੀ ਓ ਮੈਡਮ ਜੀ ਰਹਿਣਦੋ
ਤੇਰੇ ਲਈ ਮੈਂ Gucci dress ਲਾਇਆ England ਤੋਂ

Cisele ਤੇ Gucci ਜੇ ਛੱਡ ਕੇ brand ਜਦੋਂ ਪਾਉਨੀ ਐ ਕਦੇ ਤੂੰ red ਸੂਟ ਨੀ
ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਕਹਿੰਦੇ ਰਾਹਾਂ ਵਿਚ ਮਾਰਦੇ ਸਲੂਟ ਨੀ
ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਕਹਿੰਦੇ ਰਾਹਾਂ ਵਿਚ ਮਾਰਦੇ ਸਲੂਟ ਨੀ
ਇਕ ਇਕ ਨਖਰਾ ਖ਼ਰੀਦ ਲਈਏ ਤੇਰਾ ਸਾਨੂੰ ਜਾਣੀ ਨਾ ਤੂੰ ਐਵੇਂ ਮੁਟਿਆਰੇ

ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Vanjarey

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du casque
2| symbole en haut de l'étoile
3| symbole à gauche de l'enveloppe
grid grid grid
grid grid grid
grid grid grid