paroles de chanson / Preet Harpal parole / Lekhan Wich lyrics  | ENin English

Paroles de Lekhan Wich

Interprètes Preet HarpalGurlez AkhtarRick HRT

Paroles de la chanson Lekhan Wich par Preet Harpal lyrics officiel

Lekhan Wich est une chanson en Pendjabi

ਵੇ ਹੋਈਏ ਆਪਾ ਗੁੱਸੇ ਨਾ ਕਦੇ
ਤੇ ਹੋਈਏ ਨੀਵੇ ਉਚੇ ਨਾ ਕਦੇ
ਵੇ ਹੋਈਏ ਆਪਾ ਗੁੱਸੇ ਨਾ ਕਦੇ
ਤੇ ਹੋਈਏ ਨੀਵੇ ਉਚੇ ਨਾ ਕਦੇ
ਮੋਹਬਤਾਂ ਦੇ ਨਾਲ ਕੱਟੀਏ
ਮੋਹਬਤਾਂ ਦੇ ਨਾਲ ਕੱਟੀਏ
ਜਿੰਨੇ ਜੀਣ ਨੂੰ ਮਿਲੇ ਨੇ ਦਿਨ ਸਾਰੇ
ਜੇ ਕਰਮਾਂ ਚ ਚੰਨ ਲਿਖਿਆ
ਤੇ ਵੇਖਦੀ ਫਿਰਾਂ ਮੈ ਕਾਹਨੂੰ ਤਾਰੇ
ਜੇ ਕਰਮਾਂ ਚ ਚੰਨ ਲਿਖਿਆ
ਤੇ ਵੇਖਦੀ ਫਿਰਾਂ ਮੈ ਕਾਹਨੂੰ ਤਾਰੇ

ਤੂੰ ਹੀ ਸੁਕੂਨ ਜਿੰਦ ਦਾ
ਨਾ ਖਾਵਾ ਮੈ ਵਸਾਹ ਬਿੰਦ ਦਾ
ਤੂੰ ਹੀ ਸੁਕੂਨ ਜਿੰਦ ਦਾ
ਨਾ ਖਾਵਾ ਮੈ ਵਸਾਹ ਬਿੰਦ ਦਾ
ਕਿਹਨੂੰ ਏ ਇਥੇ ਰੱਬ ਮਿਲਿਆ
ਕਿਹਨੂੰ ਏ ਇਥੇ ਰੱਬ ਮਿਲਿਆ
ਲੋਕੀ ਥਾਂ ਥਾਂ ਤੇ ਫਿਰਨ ਵਿਚਾਰੇ
ਜੇ ਲੇਖਾਂ ਵਿਚ ਰੱਬ ਲਿਖਿਆ
ਨੀ ਬੰਦਾ ਇਥੇ ਓਥੇ ਮੱਥੇ ਕਾਹਨੂੰ ਮਾਰੇ
ਜੇ ਲੇਖਾਂ ਵਿਚ ਰੱਬ ਲਿਖਿਆ
ਨੀ ਬੰਦਾ ਇਥੇ ਓਥੇ ਮੱਥੇ ਕਾਹਨੂੰ ਮਾਰੇ

ਨੀਲੀਆਂ ਸਮੁੰਦਰਾਂ ਦੇ ਵਰਗੀ ਏ ਅੱਖ ਤੇਰੀ
ਕਿਵੇਂ ਲਾਵਾਂ ਵਿਚ ਜਾਕੇ ਤਾਰੀਆਂ

ਸੱਚੀਆਂ ਰੂਹਾਂ ਨੂੰ ਰੂਹਾਂ ਸੱਚੀਆਂ ਨਿਭਣ
ਕੰਮ ਆਉਂਦੀਆਂ ਨਾ ਸੂਰਤਾਂ ਪਿਆਰਿਆਂ
ਸੱਚੀਆਂ ਰੂਹਾਂ ਨੂੰ ਰੂਹਾਂ ਸੱਚੀਆਂ ਨਿਭਣ
ਕੰਮ ਆਉਂਦੀਆਂ ਨਾ ਸੂਰਤਾਂ ਪਿਆਰਿਆਂ

ਤੂੰ ਤੂਤ ਦੀ ਲਗਰ ਗੋਰੀਏ
ਮੈ ਕਿੱਕਰ ਦੇ ਬੂਟੇ ਵਰਗਾ

ਤੂੰ ਕਹਿਣਾ ਮੈਨੂੰ ਪੀਂਘ ਵਰਗੀ
ਮੈ ਕਹਾਂ ਤੈਨੂੰ ਝੂਟੇ ਵਰਗਾ
ਮੈ ਤਾਰੇ ਹੱਥਾਂ ਵਿਚ ਫੱਡ ਲਾਂ
ਮੈ ਤਾਰੇ ਹੱਥਾਂ ਵਿਚ ਫੱਡ ਲਾਂ
ਜੇ ਮੇਰੀ ਪੀਂਘ ਨੂੰ ਦਵੇਂਗਾ ਤੂੰ ਹੁਲਾਰੇ
ਜੇ ਕਰਮਾਂ ਚ ਚੰਨ ਲਿਖਿਆ
ਤੇ ਵੇਖਦੀ ਫਿਰਾਂ ਮੈ ਕਾਹਨੂੰ ਤਾਰੇ
ਜੇ ਕਰਮਾਂ ਚ ਚੰਨ ਲਿਖਿਆ
ਤੇ ਵੇਖਦੀ ਫਿਰਾਂ ਮੈ ਕਾਹਨੂੰ ਤਾਰੇ

ਕਦੇ ਕਿਨ ਮਿਨ ਹੁੰਦੀ ਨਹੀਓ ਬੱਦਲਾਂ ਤੋਂ ਬਿਨਾ
ਹੁੰਦਾ ਸੁਰਜਾ ਨੇ ਰਾਤਾਂ ਨੂੰ ਨਹੀਂ ਚੜਣਾ

ਪਰ ਰੂਹਾਂ ਤਕ ਉਤਰੇ ਹੋਏ ਸੱਜਣਾ ਦਾ ਚੇਹਰਾ
ਬੰਦ ਅੱਖਾਂ ਚ ਵੀ ਸੌਖਾ ਹੁੰਦਾ ਪੜ੍ਹਨਾ
ਪਰ ਰੂਹਾਂ ਤਕ ਉਤਰੇ ਹੋਏ ਸੱਜਣਾ ਦਾ ਚੇਹਰਾ
ਬੰਦ ਅੱਖਾਂ ਚ ਵੀ ਸੌਖਾ ਹੁੰਦਾ ਪੜ੍ਹਨਾ

ਜੇ ਵੱਸ ਹੋਵੇ ਮੇਰੇ ਚੰਨ ਵੇ
ਮੈ ਸਾਹ ਤੇਰੇ ਨਾਮ ਕਰਦਾ

ਦੁਨੀਆ ਦਾ ਡਰ ਨਾ ਰਿਹਾ
ਖੁਦ ਨੂੰ ਮੈ ਬਦਨਾਮ ਕਰਦਾ

ਨੀ ਜਿੰਨੇ ਦਿੱਤੇ ਸਾਹ ਰੱਬ ਨੇ
ਨੀ ਜਿੰਨੇ ਦਿੱਤੇ ਸਾਹ ਰੱਬ ਨੇ
ਹੁਣ ਕੱਲੇ ਕੱਲੇ ਕਰ ਤੈਥੋਂ ਵਾਰੇ

ਜੇ ਲੇਖਾਂ ਵਿਚ ਰੱਬ ਲਿਖਿਆ
ਨੀ ਬੰਦਾ ਇਥੇ ਓਥੇ ਮੱਥੇ ਕਾਹਨੂੰ ਮਾਰੇ
ਜੇ ਲੇਖਾਂ ਵਿਚ ਰੱਬ ਲਿਖਿਆ
ਨੀ ਬੰਦਾ ਇਥੇ ਓਥੇ ਮੱਥੇ ਕਾਹਨੂੰ ਮਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lekhan Wich

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la calculatrice
2| symbole en haut du pouce en l'air
3| symbole à droite du nuage
grid grid grid
grid grid grid
grid grid grid