paroles de chanson / Nishawn Bhullar parole / Pakke Truckan Wale lyrics  | ENin English

Paroles de Pakke Truckan Wale

Interprète Nishawn Bhullar

Paroles de la chanson Pakke Truckan Wale par Nishawn Bhullar lyrics officiel

Pakke Truckan Wale est une chanson en Pendjabi

ਵੱਜਦੇ ਟਰੱਲੇ ਵਿਚ ਰਾਮਲੇ ਤੇ ਟਾਵੇਂ ਨੀ
ਨੀਂਦ ਨਾ ਡਰਾਈਵਰ ਆਂ ਦੇ ਆਉਂਦੀ ਫ਼ਿਰ ਲਾਵੇ ਨੀ
ਵੱਜਦੇ ਟਰੱਲੇ ਵਿਚ ਰਾਮਲੇ ਤੇ ਟਾਵੇਂ ਨੀ
ਨੀਂਦ ਨਾ ਡਰਾਈਵਰ ਆਂ ਦੇ ਆਉਂਦੀ ਫ਼ਿਰ ਲਾਵੇ ਨੀ
ਗੋਰੀਆਂ ਦੇ ਜਾਕੇ ਜੂਕੇ ਲੈਣ ਵਾਲਾ time ਨਾ
ਕਾਮ ਚ ਧਿਆਨ ਪੂਰਾ ਕਰੀ ਕੋਇ ਵਹਿਮ ਨਾ
ਨਾ ਕਰੀ ਕੋਇ ਸ਼ੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ

ਹੋ ਜਿਹੜਾ ਦੇਖੇ ਓਹਦੇ ਮੋਚ ਪਾਈ ਜੇ ਧੌਣ ਚ
ਤਿੰਨ ਮੰਜਿਲਾਨ ਪਾਉਣਾ ਏ ਖੇਤ ਬੰਗਲਾ
ਗੱਡੀਆਂ ਲੈਣੀ ਬਾਪੂ ਆੜ੍ਹਤੀਏ ਨਾਲ ਦੀ
ਝੋਲਾ ਨੋਟਾਂ ਵਾਲਾ ਮੋੜਦੇ ਉੱਤੇ ਤੰਗ ਲਾ
ਹੋ ਜਿਹੜਾ ਦੇਖੇ ਓਹਦੇ ਮੋਚ ਪਾਈ ਜੇ ਧੌਣ ਚ
ਤਿੰਨ ਮੰਜਿਲਾਨ ਪਾਉਣਾ ਏ ਖੇਤ ਬੰਗਲਾ
ਗੱਡੀਆਂ ਲੈਣੀ ਬਾਪੂ ਆੜ੍ਹਤੀਏ ਨਾਲ ਦੀ
ਝੋਲਾ ਨੋਟਾਂ ਵਾਲਾ ਮੋੜਦੇ ਉੱਤੇ ਤੰਗ ਲਾ
ਗੱਲ ਸਾਰੀ ਸਮਝਾਉਣੀ ਘਰੇ phone ਤੇ
ਚੀਜ ਇੱਕ ਵੀ ਲੈਣੀ ਅੱਪਾਂ ਲੋਨ ਤੇ
ਤੇ ਪਿੰਡ ਮੁੜ ਤਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ

ਹੋ ਮਾਨ ਕਰੇਂਗੀ ਸੰਘੇਰੇ ਪਿੰਡ ਵਾਲੇ ਤੇ
ਤੇਰੈ ਪੈਕਿਆਂ ਚ ਚਰਚੇ ਕਰਾ ਦੂੰਗਾ
ਜਦੋਂ ਕਿੱਤੀਆਂ ਨੀ ਜੱਗੀ ਨੇ ਤਰੱਕੀਆਂ
ਪੱਕੇ ਵਚਨ ਟਰੱਕਾਂ ਵਾਲੇ ਲਾ ਦੂੰਗਾ
ਹੋ ਮਾਨ ਕਰੇਂਗੀ ਸੰਘੇਰੇ ਪਿੰਡ ਵਾਲੇ ਤੇ
ਤੇਰੈ ਪੈਕਿਆਂ ਚ ਚਰਚੇ ਕਰਾ ਦੂੰਗਾ
ਜਦੋਂ ਕਿੱਤੀਆਂ ਨੀ ਜੱਗੀ ਨੇ ਤਰੱਕੀਆਂ
ਪੱਕੇ ਵਚਨ ਟਰੱਕਾਂ ਵਾਲੇ ਲਾ ਦੂੰਗਾ
ਰਾਖੂੰਗਾ ਕੈਲੰਡਰ ਬਣਾ ਕੇ ਤੈਨੂ ਕੋਲ ਮੈਂ
ਡਿੱਗਣ ਨੀ ਦੇਣਾ ਤੇਰਾ ਕਦੇ ਕੋਈ ਬੋਲ ਮੈਂ
ਹੋ ਦੇਉਣ ਸਾਰੇ ਹੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਪੋਂਡਾ ਨਾਲ ਭਾਰੂ ਝੋਲੀਆਂ ਨੀ
ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ
ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
ਆਉਂਦੇ ਸਾਲ ਨੋਟਾਂ ਨਾਲ ਭਾਰੂ ਝੋਲੀਆਂ ਨੀ
ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: JAGGI SANGHERA, SUKHE MUZICAL DOCTORZ

Commentaires sur les paroles de Pakke Truckan Wale

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la valise
2| symbole en haut de l'ampoule
3| symbole à gauche de l'horloge
grid grid grid
grid grid grid
grid grid grid