paroles de chanson / Nishawn Bhullar parole / Scooty lyrics  | ENin English

Paroles de Scooty

Interprètes Nishawn BhullarYo Yo Honey Singh

Paroles de la chanson Scooty par Nishawn Bhullar lyrics officiel

Scooty est une chanson en Pendjabi

ਲੰਘਦੀ scooty ਉੱਤੋਂ ਬਾਹਾਂ ਢੱਕ ਕੇ
ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ
ਲੰਘਦੀ scooty ਉੱਤੋਂ ਬਾਹਾਂ ਢੱਕ ਕੇ
ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ
ਬੁੱਲੀਆਂ ਚ ਹੱਸੇ ਗੱਲ ਦਿਲ ਦੀ ਨਾ ਦੱਸੇ
ਕੋਲੋਂ ਲੰਘਦੀ ਕਾਲਜਾਂ ਚੀਰ ਕੁੜਤੀ ਮੱਲਮਲ ਦੀ
ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ
ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ

ਹੁਸਨ ਤੇਰੇ ਤੇ ਪੂਰੀ ਚੱਲ ਰਹੀ ਏ ਖੋਜ ਨੀ
ਤਾਹੀਓਂ ਤੇਰੇ ਪਿੱਛੇ ਰਹਿੰਦੀ ਮੁੰਡਿਆਂ ਦੀ ਫੌਜ ਨੀ
ਹਾਏ ਮੁੰਡਿਆਂ ਦੀ ਫੌਜ ਨੀ
ਨਜ਼ਰਾਂ ਮਿਲਾਕੇ ਸੀਨੇ ਅੱਗ ਲਾਕੇ
ਬਸ ਹੋ ਜੇ ਤੂੰ ਹਵਾ ਦੇ ਵਿਚ ਤੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ

ਨਸ਼ਾ ਤੇਰੇ ਰੂਪ ਵਾਲਾ ਨੈਣਾ ਚੋਂ ਨਾ ਲਹਿੰਦਾ ਏ
ਸਾਡੀਆਂ ਨੀਂਦਾਂ ਚ ਤੇਰਾ ਆਉਣਾ ਜਾਣ ਰਹਿੰਦਾ ਏ
ਆਉਣਾ ਜਾਣ ਰਹਿੰਦਾ ਏ
ਕੱਲੇ ਕੱਲੇ ਬੋਲ ਮੂੰਹੋਂ ਕੱਢੇ ਤੋਲ ਤੋਲ
ਜਿਹੜੇ ਲਗਦੇ ਜਮਾ ਈ ਖੰਡ ਖੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ

Every body say 1 2 3
ਥੋੜ੍ਹਾ ਨੇੜੇ ਆ ਨੀ ਕਾਹਨੂੰ ਕੱਲੀ ਦੁੱਰ ਤੂੰ ਖੜ੍ਹੀ
ਮੇਰੇ ਤੇ ਆ ਤੇਰੀ ਅੱਖ ਅੱਜ ਤੈਨੂੰ ਲੈਣਾ ਚੱਕ
ਕਿਉਂਕਿ ਅੱਜ ਡਾਰੋ ਵੀ ਨਾਲੇ
ਹੋ ਤੇਰੀ cat walk ਚੱਲ
ਨਾਲੇ ਹੱਸਣਾ ਕਮਲ ਉੱਤੋਂ ਭਿੱਜੀ ਭਿੱਜੀ ਕੁੜਤੀ ਨੇ ਕੇਤਾ ਬੁਰਾ ਹਾਲ
ਇਥੇ ਹੈਗੇ ਸਾਰੇ ਚੋਰ ਨਾਲੇ ਐਨਾਂ ਸ਼ੋਰ ਗੋਰ
ਚੱਲ ਚੱਲ ਨੀ ਸੋਹਣਿਆ ਤੈਨੂੰ ਲਈ ਜਾਓਂ ਕੀਤੇ ਹੋਰ

ਹਾਣੀ ਸਾਨੂੰ ਰੂਹ ਦੇ ਬਣਾ ਲਈ ਬਿੱਲੋ ਰਾਣੀਏ
ਲਾਦੇ ਗੱਲ ਸਿਰੇ ਅੱਜ ਇਸ਼ਕ ਕਾਹਨਿਆ ਨੀ ਇਸ਼ਕ ਕਾਹਨਿਆ
ਗਿੱਦੜਬਾਹੇ ਦਾ ਪਾਲੀ ਬਸ ਤੇਰੇ ਬਾਝੋਂ ਖਾਲੀ
ਮੰਨੀ ਬੈਠਾ ਏ ਤੈਨੂੰ ਹੀ ਬਸ ਹੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ ਵਿੱਚੋਂ ਭਾਫ਼ਾ ਛੱਡੇ ਸਰੀਰ
ਕੁੜਤੀ ਮੱਲਮਲ ਦੀ

ਲੰਘਦੀ scooty ਉੱਤੋਂ ਬਾਹਾਂ ਢੱਕ ਕੇ
ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ
ਲੰਘਦੀ scooty ਉੱਤੋਂ ਬਾਹਾਂ ਢੱਕ ਕੇ
ਢਾਕਾਂ ਉੱਤੋਂ ਕੁੜਤੀ ਵੀਂ ਰੱਖੇ ਚੱਕ ਕੇ
ਬੁੱਲੀਆਂ ਚ ਹੱਸੇ ਗੱਲ ਦਿਲ ਦੀ ਨਾ ਦੱਸੇ
ਕੋਲੋਂ ਲੰਘਦੀ ਕਾਲਜਾਂ ਚੀਰ ਕੁੜਤੀ ਮੱਲਮਲ ਦੀ
ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ
ਵਿੱਚੋਂ ਭਾਫ਼ਾ ਛੱਡੇ ਸਰੀਰ ਕੁੜਤੀ ਮੱਲਮਲ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Scooty

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole à droite de la calculatrice
3| symbole en haut de la cible
grid grid grid
grid grid grid
grid grid grid