paroles de chanson / Kulshan Sandhu parole / Tere Bina lyrics  | ENin English

Paroles de Tere Bina

Interprètes Kulshan SandhuGur Sidhu

Paroles de la chanson Tere Bina par Kulshan Sandhu lyrics officiel

Tere Bina est une chanson en Pendjabi

ਹੋ ਓ ਓ
ਓ ਓ

ਪੀੜ ਸਹੀ ਨਾ ਜਾਵੇ
ਰਾਤਾਂ ਨੂੰ ਨੀਂਦ ਨਾ ਆਵੇ
ਤੈਨੂੰ ਕਦਰ ਨੀ ਮੇਰੀ ਜਾ ਵੇ ਸੋਹਣਿਆਂ
ਹੁਣ ਵਿਆਹ ਤੂੰ ਮੁਕਰੀ ਜਾਵੇਂ
ਘਰ ਦੇ ਵੀ ਨਾ ਮਨਾਵੇਂ
ਨਿੱਤ ਨਵੇਂ ਬਹਾਨੇ ਲੱਵੇਂ ਸੋਹਣਿਆਂ
ਤੂੰ ਛੱਡ ਜਾਣ ਨੂੰ ਕਹਣਾ
ਤੇ ਮੈਨੂੰ ਚੜ੍ਹਦਾ ਪਾਰਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ
ਹੋ ਓ ਓ
ਜਦੋਂ ਵੀ ਰੁਸਦੀ ਸੀ ਮੈਂ
ਗੱਲ ਦੇ ਨਾਲ ਲਾਉਂਦਾ ਸੀ
ਓਦੋਂ ਤਾਂ ਅੱਖ ਮੇਰੀ ਵਿਚ
ਹੰਜੂ ਨਾ ਚਾਉਂਦਾ ਸੀ
ਗੱਲ ਗੱਲ ਤੇ ਹੁੰਨੇ ਔਖਾ
ਵੇਖੀ ਨਾ ਦੇ ਜਾਈਂ ਧੋਖਾ
ਮੈਨੂੰ ਮੇਹਣੇ ਮਾਰਨ ਲੋਕਾਂ ਸੋਹਣਿਆਂ
ਤੇਰੇ ਨਾਲ ਹੀ ਘੁੱਮਦੀ ਰਹੀ ਵੇ
ਲੋਕੀ ਨੇ ਜਾਣ ਦੇ ਕਈ ਵੇ
ਐ ਗੱਲ ਨਾ ਜਾਣੀ ਸਹੀ ਵੇ ਸੋਹਣਿਆਂ
ਮੈਨੂੰ ਹੋਣੀ ਮੁਹੱਬਤ ਨਈ
ਕਿਸੇ ਨਾਲ ਦੋਬਾਰਾ
ਤੇਰੇ ਬਿਨਾਂ ਜੀਣ ਤੋਂ ਚੰਗਾ
ਮੈਂ ਮਰ ਜਾ ਯਾਰਾ
ਤੇਰੇ ਬਿਨਾਂ ਜੀਣ ਤੋਂ ਚੰਗਾ
ਮੈਂ ਮਰ ਜਾ ਯਾਰਾ
ਗੁਰ ਸਿੱਧੂ music
ਬਾਪੂ ਆ ਅੜਬ ਬੜਾ
ਬੇਬੇ ਤਾਂ ਮੰਨ ਜੂਗੀ
ਅੱਖ ਵੀ ਮੈਥੋਂ ਮਿਲਦੀ ਨਾ
ਗੱਲ ਕਿੱਦਾਂ ਬਣ ਜੂਗੀ
ਗੱਲ ਹੋਣੀ ਨਹੀਓ ਅੜ ਕੇ
ਉਂਝ ਕਰ ਲੂੰਗਾ ਡਰ ਡਰ ਕੇ
ਤੂੰ ਸੁਣ ਲੈ ਨੀ ਗੱਲ ਖੜ ਕੇ ਸੋਹਣੀਏ
ਹੋ ਮੇਰਾ ਕੰਮ ਜੇਹਾ set ਹੋ ਜਏ
ਬੇਬੇ ਨੂੰ ਤੂੰ ਵੀ ਮੋਹ ਜਏ
ਖੌਰੇ ਬਾਪੂ ਹੱਕ ਚ ਖਾਲੋ ਜਾਏ ਸੋਹਣੀਏ
ਹੋ ਪਰ ਓਦੋਂ ਤਕ
ਨਾ ਤੈਨੂੰ ਹੂੰ ਕੋਈ ਲਾਉਂਦਾ ਲਾਰਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ
ਮੈਂ ਮਰ ਜਾ ਯਾਰਾ
ਹੋ ਓ ਓ
ਨਾਮ ਮੈਂ ਕੁਲਸ਼ਨ ਵੇ
ਗੁੱਟ ਤੇ ਲਿਖਾ ਲਿਆ ਐ
Insta ਤੇ ਗੋਤ ਮੈਂ Sandhu
ਨਾਮ ਪਿਛੇ ਲਾ ਲਿਆ ਐ
ਗੱਲ ਪਹਿਲੇ ਦਿਨ ਤੂੰ ਕਹੀ ਸੀ
ਭਾਈ ਮੈਂ ਤਾਂ ready ਨਈ ਸੀ
ਧੱਕੇ ਨਾ ਮਨਾ ਤੂੰ ਲਈ ਸੀ ਸੋਹਣਿਆਂ
ਕਹਿੰਦਾ ਜੱਟ ਨੀ ਪਿਛੇ ਹਟਦਾ
ਹੁਣ ਕਿਥੇ ਆ ਪੁੱਤ ਜੱਟ ਦਾ
ਨਿੱਤ ਨਵੀਆਂ ਤਾਂ ਨੀ ਪਟਦਾ ਸੋਹਣਿਆਂ
ਜੇ ਪਿਆਰ ਨਾਲ ਮੰਨਿਆ
ਕੰਮ ਹੋਊ ਜੱਟਾਂ ਆਲਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ
ਤੇਰੇ ਬਿਨਾਂ ਜੀਣ ਤੋਂ ਚੰਗੇ
ਮੈਂ ਮਰ ਜਾ ਯਾਰਾ (ਹੋ ਓ ਓ ਓ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tere Bina

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du pouce en l'air
2| symbole en bas de l'ampoule
3| symbole à droite de la calculatrice
grid grid grid
grid grid grid
grid grid grid