paroles de chanson / Kulshan Sandhu parole / Lalkare lyrics  | ENin English

Paroles de Lalkare

Interprètes Kulshan SandhuGurlez Akhtar

Paroles de la chanson Lalkare par Kulshan Sandhu lyrics officiel

Lalkare est une chanson en Pendjabi

ਹਾਂਜੀ ਹਾਜੀਪੁਰ ਵਾਲਾ ਜੱਟ Kulshan Sandhu
ਤੇ Gurlez Akhtar ਪੇਸ਼ ਕਰਦੇ ਨੇ ਲਲਕਾਰੇ
ਆਓ ਬੀ ਸੁਣਕੇ ਜ਼ਰਾ

ਓ ਜੱਟਾਂ ਦੇ ਤਾਂ ਪੁੱਤ ਸ਼ੌਂਕੀ ਹੁੰਦੇ ਲਾਣ ਦੇ
ਗੁਮ ਵਿਚ ਪੀਣੀ ਅਸੀਂ ਨਾਇਯੋ ਜਾਣ ਦੇ
ਜੱਟਾਂ ਦੇ ਤਾਂ ਪੁੱਤ ਸ਼ੌਂਕੀ ਹੁੰਦੇ ਲਾਣ ਦੇ
ਗੁਮ ਵਿਚ ਪੀਣੀ ਅਸੀਂ ਨਾਇਯੋ ਜਾਣ ਦੇ
ਖੁਸ਼ੀ ਤੇਰੇ ਜਾਣ ਦੀ ਸੀ ਤਾਂ ਪੀਤੀ ਨੀ
ਦਾਰੂ ਚ ਮਿਲਾਏ ਤਾਹੀਂ ਖਾਰੇ ਬਾਲੀਏ
ਉਹ ਗੱਬਰੂ ਨੂੰ ਗੱਬਰੂ ਨੂੰ ਤੂੰ ਛੱਡਿਆਂ
ਤੇ ਬਿੱਲੋ ਗੱਬਰੂ ਨੇ ਛੱਡੇ ਲਲਕਾਰੇ ਬਾਲੀਏ
ਉਹ ਗੱਬਰੂ ਨੂੰ ਗੱਬਰੂ ਨੂੰ ਤੂੰ ਛੱਡਿਆਂ
ਤੇ ਬਿੱਲੋ ਗੱਬਰੂ ਨੇ ਛੱਡੇ ਲਲਕਾਰੇ ਬਾਲੀਏ
ਲੈ ਸੁਣਕੇ ਫੇਰ
ਹੋ ਟੁੱਟੀ ਨੂੰ ਤਾਂ ਹੋਏ ਹਾਲੇ ਦਿਨ ਚਾਰ ਨੇ
ਵੇ ਹੌਲੀ ਹੌਲੀ ਤੇਰੇ ਆ ਵਿਚਾਰ ਹਾਰਨੇ
ਦਿਨੋਂ ਦਿਨ ਗੁਮ ਤੈਨੂੰ ਘੇਰਾ ਪਾ ਲਾਊਗਾ
ਓਦੋਂ ਤਕ ਭੁੱਲ ਜਣਾ ਤੈਨੂੰ ਨਾਰ ਨੇ
ਪਿੱਛੋਂ ਪਛਤਾਉਂਦੇ ਮੱਥੇ ਹੱਥ ਰੱਖ ਕੇ
ਪਹਿਲਾ ਜੇਦੇ ਪਿਆਰ ਚ ਨਾ ਹਾਰੇ ਜੱਟਾ ਵੇ
ਓ ਜੱਟ ਨੀ ਪਛਤਾਉਂਦੇ
ਪਿੰਡ ਤੇਰੇ ਪਿੰਡ ਤੇਰੇ ਪੌਂਚ ਜਾਣ ਗੇ
ਜੱਟੀ ਨੇ ਜੇ ਛੜੇ ਲਲਕਾਰੇ ਜੱਟਾ ਵੇ
ਹੋ ਪਿੰਡ ਤੇਰੇ ਪਿੰਡ ਤੇਰੇ ਪੌਂਚ ਜਾਣ ਗੇ
ਜੱਟੀ ਨੇ ਜੇ ਛੜੇ ਲਲਕਾਰੇ ਜੱਟਾ ਵੇ

San-B On The Beat!

ਉਹ ਮਿੱਟੀ ਨਾਲ ਘੁਲਦੇ ਆ ਰੋਜ ਜੱਟ ਨੀ
ਅੱਛਾ
ਰੱਖਦੇ ਆ ਪੂਰਾ ਅਸੀਂ ਗੁੰਡਾ ਟਚ ਨੀ
ਓਏ ਹੋਏ
ਤੇਰੇ ਪਿੱਛੇ ਦੱਸ ਜੱਟ ਕਿੰਝ ਰੋ ਲਾਊਗਾ
ਸਾਡਾ ਦਿਲ ਨਾ ਜੇ ਮਿਲੇ ਨਾ ਮਿਲਾਈਏ ਹੱਥ ਨੀ
ਵੱਡਾ ਗੁੰਡਾ Touch
ਓ ਨਾਰਾਂ ਪਿੱਛੇ ਜਾਂਦੇ ਜੇਦੇ ਹੋਰ ਹੋਣ ਆ
ਜੱਟ ਕਦੇ ਕੱਢ ਦੇ ਨਾ ਹਾਡੇ ਬਾਲੀਏ
ਉਹ ਗੱਭਰੂ ਨੂੰ ਗੱਭਰੂ ਨੂੰ ਤੂੰ ਛੱਡਿਆ ਤੇ
ਬਿੱਲੋ ਗੱਭਰੂ ਨੇ ਛੱਡੇ ਲਲਕਾਰੇ ਬੱਲੀਏ
ਗੱਭਰੂ ਨੂੰ ਗੱਭਰੂ ਨੂੰ ਤੂੰ ਛੱਡਿਆ ਤੇ
ਬਿੱਲੋ ਗੱਭਰੂ ਨੇ ਛੱਡੇ ਲਲਕਾਰੇ ਬੱਲੀਏ
ਐਦਰ ਜੱਟੀ ਵੀ ਘੱਟ ਨੀ
ਕੁਲਸ਼ਨ ਸੰਧੂ ਅਦਬ ਜੀ ਕਰੈਨ ਗੱਲ ਵੇ
ਮਸਲੇ ਦਾ ਤਾਹੀਂ ਕੋਈ ਨਾ ਹੁੰਦਾ ਹਾਲ ਵੇ
ਉਹ ਨਰਮ ਜਿਯਾ ਹੋਕੇ ਆ ਪਿਆਰ ਚੱਲਦਾ
ਹੁੰਦਾ ਨੀ ਸੀ ਤਾਹੀਂ ਛੱਡ ਦਿਤਾ ਕੱਲ ਵੇ
ਤੇਰੇ ਬਿਨਾਂ ਜੱਟੀ ਕੇੜਾ ਮਰ ਜਾਊਗੀ
ਮੈਂ ਵੀ ਕੇੜਾ ਗਿਣ ਨੇ ਆ ਤਾਰੇ ਜੱਟਾ ਵੇ
ਹੋ ਪਿੰਡ ਤੇਰੇ ਪਿੰਡ ਤੇਰੇ ਪੌਂਚ ਜਾਣ ਗੇ
ਜੱਟੀ ਨੇ ਜੇ ਛੱਡੇ ਲਲਕਾਰੇ ਜੱਟਾ ਵੇ
ਹੋ ਪਿੰਡ ਤੇਰੇ ਪਿੰਡ ਤੇਰੇ ਪੌਂਚ ਜਾਣ ਗੇ
ਜੱਟੀ ਨੇ ਜੇ ਛੱਡੇ ਲਲਕਾਰੇ ਜੱਟਾ ਵੇ ਉਹ
ਟ੍ਰੈਕ ਆ ਵਾਲਾ ਗੀਤ ਹੈ ਜੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lalkare

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la loupe
2| symbole à gauche de l'horloge
3| symbole en bas de la maison
grid grid grid
grid grid grid
grid grid grid