paroles de chanson / Kulshan Sandhu parole / Circle lyrics  | ENin English

Paroles de Circle

Interprètes Kulshan SandhuGurlez Akhtar

Paroles de la chanson Circle par Kulshan Sandhu lyrics officiel

Circle est une chanson en Pendjabi

ਉਹ ਘੜੀ ਮੁੜੀ ਜਿਹੜੇ ਤੈਨੂੰ phone ਆਓਂਦੇ ਆ
ਕਾਲਜਾਂ ਵੇ ਮੇਰਾ ਤੜਫਾਉਣ ਆਓਂਦੇ ਆ
ਭਰ ਭਰ ਗੱਡੀਆਂ ਵੇ ਇਕ phone ਤੇ
ਤੇਰੇ ਰੌਲੇਆਂ ਚ ਗੁਨਾਂ ਲੈਕੇ ਕੌਣ ਆਓਂਦੇ ਆ
ਚਿੱਟੇ ਕੁੜਤੇ ਪਜਾਮੇ face cover ਕਰੇ
ਬਹੁਤੇ fashion freak ਨਹੀਂ ਲੱਗਦੇ
ਉਹ ਜੱਟਾ ਤੇਰੇ ਜੱਟਾ ਤੇਰੇ circle ਦੇ
ਮੈਨੂੰ ਬੰਦੇ ਠੀਕ ਨਹੀਂ ਲੱਗਦੇ
ਉਹ ਜੱਟਾ ਤੇਰੇ ਜੱਟਾ ਤੇਰੇ circle ਦੇ
ਮੈਨੂੰ ਬੰਦੇ ਠੀਕ ਨਹੀਂ ਲੱਗਦੇ

ਉਹ ਸਾਨੂੰ ਭੋਰਾ ਫਰਕ ਨਾ ਪੈਂਦਾ ਐ ਪਛਾਣ ਨਾਲ
ਬੰਦਾ ਲਈਏ ਚੱਕ ਜਦੋਂ ਡੱਕੇ ਹੁੰਦੇ ਲਾਹਣ ਨਾਲ
ਫੀਮ ਦੀ ਵੀ dose ਦਿਨੋਂ ਦਿਨੀ ਦੂਣੀ ਹੋਈ ਜਾਂਦੀ
ਪੱਕਾ ਠੇਕਾ ਮਾਰਨਾ ਪੈਣਾਂ ਐ ਅਫਗਾਨ ਨਾਲ
25 30 ਸਕਿੰਟਾਂ ਚ ਨਬੇੜ੍ਹਾਂ ਮਸਲੇ
ਸਾਨੂੰ ਦਿਨ ਯਾ week ਨੀਂ ਲੱਗਦੇ
ਸਿੱਰਾ ਸਿੱਰਾ ਸਿੱਰਾ ਸਿੱਰਾ
ਉਹ ਸਿੱਰਾ ਸਿੱਰਾ ਜਟ ਦੇ ਆ ਯਾਰ ਗੋਰੀਏ
ਤੈਨੂੰ ਬੰਦੇ ਠੀਕ ਨਹੀਂ ਲੱਗਦੇ
ਉਹ ਸਿੱਰਾ ਸਿੱਰਾ ਜਟ ਦੇ ਆ ਯਾਰ ਗੋਰੀਏ
ਤੈਨੂੰ ਬੰਦੇ ਠੀਕ ਨਹੀਂ ਲੱਗਦੇ

ਮੈਂ ਕਲ ਗੱਡੀ ਤੇਰੀ ਉੱਤੇ ਪਏ ਵੇਖ਼ੇ scratch
ਲੋਕੀ ਮੱਚ ਜਾਂਦੇ level ਨਾ ਹੁੰਦੇ ਜਦੋਂ match
ਓਹਨਾ ਆਪਣੇ ਵੱਲੋਂ ਤਾਂ ਕੀਤਾ ਹੋਣਾ ਐ attack
ਗੱਲ ਹੋਰ ਨਹੀਓ ਕੋਈ ਸਾਲੇ ਸ਼ਿਤਰਾਂ ਦੇ ਲਾਇਕ

ਕੇਰਾਂ ਤੇਰੇ ਕੇਰਾਂ ਤੇਰੇ ਹੱਥ ਆ ਗਏ
ਮੈਨੂੰ ਕੱਢ ਦੇ week ਨੀਂ ਲੱਗਦੇ
ਉਹ ਜੱਟਾ ਤੇਰੇ ਜੱਟਾ ਤੇਰੇ circle ਦੇ
ਮੈਨੂੰ ਬੰਦੇ ਠੀਕ ਨਹੀਂ ਲੱਗਦੇ
ਉਹ ਜੱਟਾ ਤੇਰੇ ਜੱਟਾ ਤੇਰੇ circle ਦੇ
ਮੈਨੂੰ ਬੰਦੇ ਠੀਕ ਨਹੀਂ ਲੱਗਦੇ

ਹੋ ਪੀਤੇ ਹੁੰਦੇ ਘੋਟੇ ਆ ਨੀਂ
ਬੰਦੇ ਸਾਰੇ ਝੋਟੇ ਆ ਨੀਂ
ਜਿਗਰ ਦੇ ਟੋਟੇ ਆ ਨੀਂ ਖੜੇ ਜੋ behind ਐ
Criminal mind ਐ ਨੀਂ ਜਮਾ ਵੀ ਨਾ kind ਐ
AK 47 ਵੀ ਤਾਂ ਸਾਡੇ ਤੇ designed ਐ

ਵੇ ਤੇਲ ਸੌ ਦਾ ਪਵਾ ਕੇ ਗੇੜੀ ਮਾਰਦੇ ਤੁਸੀਂ
ਅਲੜਾਂ ਦੇ ਸੀਨੇਆ ਨੁੰ ਠਾਰਦੇ ਤੁਸੀਂ
ਰਾਤ ਸਾਰੀ ਜਾਗਦੇ ਦੁਪਹਿਰੇ ਸੁੱਤੇ ਰਹਿਣੇ ਓ
ਸ਼ਾਮ ਪੈਂਦਿਆਂ ਹੀ ਤੁਸੀਂ ਟੌਰ ਕੱਢ ਲੈਨੇ ਓ
ਇਹੀ ਥੋਡੇ lifestyle ਦਾ brief ਐ
ਪਿੰਡਾਂ ਵਾਲੇ ਮੁੰਡੇ ਸਾਰੇ nature ਤੋਂ ਠੀਠ ਐ
ਜਿੰਨੇ ਵੀ ਆ ਨਾਲ ਤੇਰੇ ਰਹਿੰਦੇ ਵੇ ਜੱਟਾ
ਸੱਚ ਦਸਾਂ ਓਹਨਾ ਵਿੱਚੋਂ ਇਕ ਨਾ ਸ਼ਰੀਫ ਐ
ਹਾਂ ਨਿਮ ਵਾਂਗੂ ਕੌੜੇ ਆ Preet judge ਐ
ਮੈਨੂੰ ਬੋਲੀ ਤੋਂ sweet ਨੀਂ ਲੱਗਦੇ

ਸਿੱਰਾ ਸਿੱਰਾ ਸਿੱਰਾ ਸਿੱਰਾ
ਉਹ ਸਿੱਰਾ ਸਿੱਰਾ ਜਟ ਦੇ ਆ ਯਾਰ ਗੋਰੀਏ
ਤੈਨੂੰ ਬੰਦੇ ਠੀਕ ਨਹੀਂ ਲੱਗਦੇ
ਉਹ ਸਿੱਰਾ ਸਿੱਰਾ ਜਟ ਦੇ ਆ ਯਾਰ ਗੋਰੀਏ
ਤੈਨੂੰ ਬੰਦੇ ਠੀਕ ਨਹੀਂ ਲੱਗਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Circle

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du nuage
2| symbole à gauche de la cible
3| symbole en bas de l'oeil
grid grid grid
grid grid grid
grid grid grid