paroles de chanson / Kulshan Sandhu parole / Pyar Nahi Hoya lyrics  | ENin English

Paroles de Pyar Nahi Hoya

Interprète Kulshan Sandhu

Paroles de la chanson Pyar Nahi Hoya par Kulshan Sandhu lyrics officiel

Pyar Nahi Hoya est une chanson en Pendjabi

ਕੋਈ ਓਹਦੇ ਜਿੰਨਾ ਕਦੇ ਨੇੜੇ ਆਇਆ ਨਹੀ ਮੇਰੇ
ਨਾ ਨਾ ਮਿਲੇਯਾ ਸੁਕੂਨ ਜਾਕੇ ਗੈਰਾ ਦੇ ਵੇਹੜੇ
ਬੜੇ ਮਿਲੇ ਚੰਗੇ ਸੋਹਣੇ ਕਦਰਾ ਵਾਲੇ
ਹਾਸੌਂ ਵਾਲੇ ਪ੍ਯਾਰ ਵਾਲੇ ਸਾਬਰਾ ਵਾਲੇ
ਪਰ ਓਹਦੇ ਜਿਹਾ ਕੋਈ ਕਦੇ ਯਾਰ ਨਹੀ ਹੋਇਆ
ਮੈਨੂ ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ
ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ

ਇੰਝ ਅੱਸੀ ਟੁੱਟੇ ਜਿਵੇਂ ਟੁੱਟੇ ਹੋਏ ਪੰਜਾਬ ਦੇ
ਕੈਯਾਕਈਆਂ ਨ ਸਾਨੂ ਦਿੱਤੇ ਸਿਗੇ ਫੂਲ ਵੀ ਗੁਲਾਬ ਦੇ
ਤੇਰੇ ਪਿਛੋ ਹੋਏ ਆ ਦੀਵਾਨੇ ਬੱਸ ਇਕ ਦੇ
ਹੋਏ ਆ ਦੀਵਾਨੇ ਬੱਸ ਇਕ ਨਹੀ ਸ਼ਰਾਬ ਦੇ
ਜਾਂ ਨਾ ਜੇ ਹੋਵੇ ਫਿਰ ਜਾਂ ਜਾਂਦੀ ਏ
ਯਾਦ ਤੇਰੀ ਕੋਲ ਬੇਹਿਕੇ ਜਾਂ ਖਾਂਦੀ ਏ
ਝੇਦਾ ਪੀਤੇ ਨੀਂਦ ਆਜੇ ਇਕ ਵਾਰ ਨਹੀ ਹੋਇਆ
ਮੈਨੂ ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ
ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ

ਮੋਹਬਤ ਸਚੀ ਹੁੰਦੀ ਜੇ ਕਾਸ਼ ਓਹ੍ਨਾ ਦੀ
ਹਰ ਇੱਕ ਚੋ ਨਾ ਕ੍ਰਦੇ ਤਲਾਸ਼ ਓਹ੍ਨਾ ਦੀ
ਦੂਰ ਹੋ ਗਏ ਸਾਨੂ ਓ ਪਾਕੇ ਆਦਤਾਂ
ਐਵੇਂ ਆਸਿ ਕਰਦੇ ਰਹੇ ਇਬਾਦਤਾਂ
ਕਯੀ ਵਾਰੀ ਤੋਡੇਯਾ ਸੀ ਦਿਲ ਓਹ੍ਨਾ ਨੇ
ਸਚੀ ਦੱਸਾ ਏ ਏਕ ਬਾਰ ਨਹੀ ਹੋਇਆ
ਮੈਨੂ ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ
ਜਿਹਦੇ ਨਾਲ ਪ੍ਯਾਰ ਸੀ ਓ ਮਿਲੇਯਾ ਨਹੀ
ਬਾਕੀ ਜੋ ਵੀ ਮਿਲੇ ਕਦੇ ਪ੍ਯਾਰ ਨਹੀ ਹੋਇਆ

ਸ਼ਾਯਰ ਸੀ ਮੈਂ ਤੇ ਓ ਸ਼ਾਇਰੀ ਸੀ ਮੇਰੀ
ਮੈਂ ਓਹਦੇ ਬਾਰੇ ਲਿਖਦਾ ਵਿਚ ਡਾਇਰੀ ਸੀ ਮੇਰੀ
ਉਸ ਡੇਰੀ ਦੇ ਸਬ ਪੰਨੇ ਫੂਕ ਗਏ
ਓ ਜ਼ਿੰਦਗੀ ਚੋ ਗਯੀ ਤੇ ਮੇਰੇ ਸ਼ਾਇਰ ਮੁੱਕ ਗਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Pyar Nahi Hoya

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole en haut de la calculatrice
3| symbole en haut de la poubelle
grid grid grid
grid grid grid
grid grid grid