paroles de chanson / Kuldeep Manak parole / Koi Pijoo Ni Gulabi Rang lyrics  | ENin English

Paroles de Koi Pijoo Ni Gulabi Rang

Interprète Kuldeep Manak

Paroles de la chanson Koi Pijoo Ni Gulabi Rang par Kuldeep Manak lyrics officiel

Koi Pijoo Ni Gulabi Rang est une chanson en Pendjabi

ਹਾਏ ਨਿਤਰੀ ਸ਼ਰਾਬ ਵਰਗਾ
ਹਾਏ ਨਿਤਰੀ ਸ਼ਰਾਬ ਵਰਗਾ
ਕੋਈ ਪੀ ਨਹੀਂ ਗੁਲਾਬੀ ਰੰਗ ਤੇਰਾ (ਬੁੱਰਾਹ )
ਹਾਏ ਧੁੱਪੇ ਨਾ ਸੁਖਾਈ ਜੁਲਫਾ ਹੋਜੂ ਦਿਨ ਮੱਸਿਆ ਦਾ ਨੇਰਾ
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )

ਹਾਏ ਰੂਪ ਦਾ ਕੀ ਮਾਣ ਕਰਦੀ ਇਹ ਤਾ ਬਿੱਲੋ ਦਿਨ ਚਾਰ ਦਾ ਪ੍ਰੋਹਣਾ
ਪਕ ਮਨ ਮਿਤਰਾ ਦਾ ਮੁੜ ਮੁੜ ਨਾ ਜਵਾਨੀ ਫੇਰ ਪੋਣਾ
ਸੀਨੇ ਹੱਥ ਰੱਖ ਬਹਿ ਗਿਆ (ਹੈ )
ਹਾਏ ਸੀਨੇ ਹੱਥ ਰੱਖ ਬਹਿ ਗਿਆ ਚਨ ਵਰਗਾ ਦੇਖ ਕੇ ਚੇਹਰਾ
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )

ਹਾਏ ਲੱਗ ਮੈਨੂੰ ਸੋਹ ਰੱਬ ਦੀ ਤੈਨੂੰ ਹੱਸਦੀ ਦੇਖ ਕੇ ਜੀਵਾ
ਤੇਰੇ ਹੱਥੋਂ ਜਹਿਰ ਪੀ ਲਵਾ ਕਿਸੇ ਹੱਥੋਂ ਨਾ ਲੱਸੀ ਘੁੱਟ ਪੀਵਾ
ਗਲੀਆਂ ਚ ਓਂ ਲਪਟਾਂ ਹਾਏ ਗਲੀਆਂ ਚ ਓਂ ਲਪਟਾਂ ਜਦੋ ਮਾਰ ਨਿਖਰ ਕੇ ਫਰਾ
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )

ਕਲੀ ਕਦੇ ਟਕਰੀ ਨਾ ਕਦੇ ਟਕਰੇ ਤਾ ਹਾਲ ਸੁਣਾਵਾ
ਰੱਬ ਦਾ ਮੈਂ ਨੇਮ ਚੱਕਦਾ ਤੇਰੇ ਨਾ ਦੀ ਕਸਮ ਨਾ ਖਾਵਾਂ
ਸਬਰਾ ਦੀ ਹੱਦ ਟੁੱਟ ਗਈ (ਹੇ )
ਹਾਏ ਸਬਰਾ ਦੀ ਹੱਦ ਟੁੱਟ ਗਈ ਮੈਥੋਂ ਰੱਖਿਆ ਨਾ ਰਹਿੰਦਾ ਏ ਜੇਰਾ
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )

ਹੋ ਪਿੰਡ ਦੀਆ ਸਭ ਕੁੜੀਆ ਤੇਰੇ ਰੂਪ ਦਾ ਫ਼ਰ ਦੀਆ ਪਾਣੀ
ਗੱਲੋ ਜ ਮਾਜ਼ ਰੇਦਾ ਛੇਡ਼ ਮਿਤਰਾ ਦੀ ਰੋਜ਼ ਕਹਾਣੀ
ਧੰਨ ਭਾਗ ਗਬਰੂ ਦੇ (ਹੇ )
ਹਾਏ ਧੰਨ ਭਾਗ ਗਬਰੂ ਦੇ
ਜਿਹੜਾ ਬੰਨ ਕੇ ਸਕੂਗਾ ਸੇਹਰਾ
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )
ਹਾਏ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁ ਨੀ ਗੁਲਾਬੀ ਰੰਗ ਤੇਰਾ (ਹੋਏ ਹੋਏ ਹੋਏ )
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: CHARANJIT AHUJA, HARDEV DILGIR, JASWANT BHANWRA, K.S. NARULA, KULDIP MANAK, RAM SHARAN DAS, VED SETHI
Copyright: Royalty Network

Commentaires sur les paroles de Koi Pijoo Ni Gulabi Rang

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole en bas de l'oeil
3| symbole à droite de la calculatrice
grid grid grid
grid grid grid
grid grid grid