paroles de chanson / Kuldeep Manak parole / Banauti Yaar lyrics  | ENin English

Paroles de Banauti Yaar

Interprète Kuldeep Manak

Paroles de la chanson Banauti Yaar par Kuldeep Manak lyrics officiel

Banauti Yaar est une chanson en Pendjabi

ਓ ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ
ਇਕ ਨੂ ਘੂਕਰ, ਦੂਜਾ ਸੁਚਾ ਦਸਦੇ
ਯਾਰ ਹੋਕੇ ਪਿਛੇ ਕ ਟਕੌਂਦੇ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਹੋ ਮਾਰਦੇ ਆ ਦੰਡ ਤੇ ਖੁਰਾਕਾਂ ਖਾਡ਼ੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ
ਤਾਕਤ ਛੁਪੇ ਨਾ ਵਿਚ ਸੰਸਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ
ਚਿਤ ਬੇਈਮਾਨੀ, ਮਾਲ ਅਤੇ ਭਾਗ ਦੇ
ਰਖਦੇ ਆ ਅਖ ਪਿਛੋਂ ਬੀੜੋ ਨਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਹੋ ਸੁਚਾ ਹੁੰਦੇ ਵੀਰੇ ਨੂ ਟਕੌਂਨਾ ਸੌਖਾ ਨੀ
ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ
ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ
ਸੁਚਾ ਪਿੰਡ ਆਵੇ ਨਾ ਦਲੀਲ ਧਾਰਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ
ਓ ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ
ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ
ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ
ਪਗ ਪਿਛੇ ਦੁਖ ਸੂਰਮੇ ਸਹਾਰਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਬੇਈਮਾਨ ਮਲ ਨੇ ਦਲੀਲ ਵਰਤੀ
ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ
ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ
ਲਾਵਾਂਗੇ star ਯਾਰ ਸੂਬੇਦਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਹੋ ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ
ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ
ਧੋਖੇਬਾਜ਼ ਚਹੇਲ, ਸੁਚੇ ਨੂ ਫਸਾ ਗਿਆ
ਲਾ ਗਿਆ ਬਹਾਨਾ ਕਾਂਕਾਰ ਘਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ

ਸੋਚਦਾ ਘੂਕਰ ਕੱਲੇ ਪੀਵਾਂ ਖਾਵਾਂਗੇ
ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ
ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ
ਚਰਚੇ "ਮਲਾਹਾਂ ਵਾਲੇ " ਓਹਦੀ ਨਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: K.S. NARULA, RAM SINGH DHILLON
Copyright: Royalty Network

Commentaires sur les paroles de Banauti Yaar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la cible
2| symbole à gauche de l'horloge
3| symbole en haut de la croix
grid grid grid
grid grid grid
grid grid grid