paroles de chanson / Kamal Heer parole / Jee Aaian Nu lyrics  | ENin English

Paroles de Jee Aaian Nu

Interprètes Kamal HeerSangtar‬Manmohan Waris

Paroles de la chanson Jee Aaian Nu par Kamal Heer lyrics officiel

Jee Aaian Nu est une chanson en Pendjabi

ਸਾਡੇ ਸਾਰੇਆਂ ਵੱਲੋ ਪਿਆਰ ਭਾਰੀ
ਸਤਸ਼੍ਰੀ ਅਕਾਲ ਪੂਰੇ 2 ਸਾਲ ਬਾਅਦ
ਫਿਰ ਤੁਹਾਡੇ ਦਰਸ਼ਨ ਕਰਕੇ ਮਾਨ ਨੂੰ ਬਹੁਤ ਜਾਂਦਾ ਖੁਸ਼ੀ ਹੋਇ ਹੈ
ਤੁਹਾਨੂੰ ਵੀ ਬਹੁਤ ਹੋਇ ਹੈ ਸਾਨੂ ਵੀ ਓਹਨੀ ਹੀ ਹੋਇ ਹੈ
ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
ਤੁਹਾਡਾ Punjabi ਵਿਰਸਾ 2008
ਦੇ ਵਿਚ ਸਵਾਗਤ ਹੈ
ਆਓ ਸਾਰੇ ਰਲ ਮਿਲ ਬੈਠੀਏ ਕਿ ਗੱਲ ਤੁੱਰੇ
Punjab ਤੇ Punjabi ਬਾਰੇ ਸਿਫ਼ਤ ਸਲਾਹ ਹੋਵੇ
ਆਓ ਸਾਰੇ ਰਲ ਮਿਲ ਬੈਠੀਏ ਕਿ ਗੱਲ ਤੁੱਰੇ
Punjab ਤੇ Punjabi ਬਾਰੇ ਸਿਫ਼ਤ ਸਲਾਹ ਹੋਵੇ
ਵਿਰਸੇ ਨੂੰ ਸਾਂਭੀਏ ਤੇ ਵੰਡੀਐ ਜਹਾਨ ਵਿਚ
ਘਰ ਵੀ ਸਾਲਾਹੀਐ ਬਾਹਰ ਤਾਂ ਹੀ ਵਾਹ ਵਾਹ ਹੋਵੇ
ਕੌਮ ਨੂੰ ਬਚਾਇਆ ਜਾਂਦਾ ਸਾਂਭ ਕੇ ਜੁਭਨਾ ਤਾਂ ਹੀ
ਬੋਲੀ ਜਿੰਦੜੀ ਮੁਕ ਜਾਵੇ ਕੌਮ ਉਹ ਤਬਾਹ ਹੋਵੇ
ਮਾਂ ਪਾਇਓ ਦੇ ਦਿੱਲਾਂ ਵਿੱਚੋ ਬੱਚਿਆਂ ਦੇ ਦਿੱਲਾਂ ਤਕ
ਬੋਲਿਆ ਅਖਾਣਾਂ ਗੀਤਾਂ ਕਿੱਸਿਆਂ ਦਾ ਰਾਹ ਹੋਵੇ
ਬੋਲਿਆ ਅਖਾਣਾਂ ਗੀਤਾਂ ਕਿੱਸਿਆਂ ਦਾ ਰਾਹ ਹੋਵੇ
ਦੋਸਤੋ ਪੂਰੀ ਦੁਨੀਆਂ ਘੁੰਮੇ ਹਾਂ
ਤੁਹਾਡੇ ਸਰ ਤੇ ਘੁੰਮੇ ਹਾਂ
Punjabi ਦੇ ਸਰ ਤੇ ਘੁੰਮੇ ਹਾਂ ਤੇ ਬੜੀ ਖੁਸ਼ੀ ਹੋਇ ਹੈ
ਜਿੱਥੇ ਵੀ ਗਏ ਹਾਂ ਪੰਜਾਬੀਆਂ ਨੇ ਮੱਲਾ
ਮਾਰਿਆ ਬੁਲੰਦੀਆਂ ਦੇ ਝੰਡੇ ਗੰਦੇ ਹੈ
ਪਾਰ ਜਿਆਦਾ ਮਾਣ ਵਾਲੀ ਗੱਲ ਇਹ ਹੈ ਕਿ
ਅਸੀਂ ਜਿਥੇ ਜਿਥੇ ਵੀ ਗਏ ਹਾਂ
ਆਪਣਾ culture ਆਪਣਾ ਵਿਰਸਾ
ਆਪਣੇ ਰੀਤੀ ਰਿਵਾਜ਼ ਨਾਲ ਲੈ ਕੇ ਗਏ ਹਾਂ
ਤੇ ਆਪਣਾ ਪਿਛੋਕੜ ਨੀ ਭੂਲੇ
ਮੈ ਹਮੇਸ਼ਾ ਆਪਣੇ ਵੀਰ ਬਾਹਰ ਵਸਦੇ ਵੀਰ ਭੈਣਾਂ ਦਾ ਧੰਨਵਾਦੀ ਹੁੰਦਾ ਹਾਂ
ਤੇ Punjab ਵਾਲਿਆਂ ਵਲੋਂ ਉਨ੍ਹਾਂ ਨੂੰ specially
ਸ਼ਾਬਾਸ਼ ਹੈ ਜਿਥੇ ਉਨ੍ਹਾਂ ਨੇ ਆਪ ਤਰੱਕੀਆਂ
ਕੀਤੀਆਂ ਉਥੇ ਓਹਨਾ ਨੇ ਆਪਣੇ ਪਿੱਛੇ
ਦਾ ਖ਼ਯਾਲ ਰੱਖਿਆ ਓਹਨਾ ਨੇ
ਪਿੱਛੇ ਜਿਹੜੀ punjab ਦੀ ਮੂਹਾਰ ਹੈ
ਤੁਹਾਡੇ ਕਾਰਕੇ ਬਦਲੀ ਹੈ ਤੁਹਾਨੂੰ ਸ਼ਾਬਾਸ਼ ਹੈ
ਇਸੇ ਚੀਜ਼ ਲਾਇ
ਤੇ punjab ਵਿਚ ਵਸਦੇ ਤੁਹਾਡੇ ਭੈਣਾਂ ਭਰਾਵਾਂ
ਵਲੋਂ ਇੱਕ ਸ਼ਾਬਾਸ਼ ਵਾਲਾ ਗੀਤ
ਤੁਹਾਡੇ ਲਾਇ ਅਸੀਂ specially ਲੈਕੇ ਆਏ ਹਾਂ
ਪੇਸ਼ ਕਰ ਰਿਹਾ ਹਾਂ ਮੈਨੂੰ ਮਾੜਾ ਜੇਹਾ
ਆਪਣਾ ਸਾਜ ਨਾਲ ਲੈ ਲੈਣ ਦਿਓ
ਕਿਉਕਿ ਪਿਛੋਕੜ ਦੀ ਗੱਲ ਹੁਣਿ ਹੈ
ਤੇ ਸਾਡਾ ਬੁਜਰਗ ਦਾ ਸਾਜ ਨਾਲ ਹੋਵੇ ਮੈ ਤੂੰਬੀ ਤੇ
ਸਾਥ ਦਿੰਦਾ ਹਾਂ ਪੇਸ਼ ਕਰਦਾ ਹਾਂ
ਉਹ ਸੀ ਨਾ ਕਿ ਤਬਲੇ ਢੋਲ guitar ਵਾਲੇ ਓ
ਸੁਰ ਵਿਚ ਕਰਲੋ ਸਾਜ
ਤਬਲੇ ਢੋਲ guitar ਵਾਲੇ ਓ
ਸੁਰ ਵਿਚ ਕਰਲੋ ਸਾਜ
ਸਾਨੂ ਲੋੜ ਨੀ cd ਦੀ ਸਾਡੀ ਦਾਤਾ ਰਾਖੁ ਲਾਜ
ਜੇ keyboard ਤੇ ਤੂੰਬੀ ਬਜਾਣੀ ਹੋਵੇ ਤਾਂ ਸੁਰ ਨੀ
ਕਰਨੀ ਪੈਂਦੀ ਪਹਿਲੇ ਹੀ ਹੋਇ ਹੁੰਦੀ ਹੈ
ਇਹ ਗੀਤ ਜਿਹੜਾ ਹੈ ਤਿਨੋ ਵੀਰੇ
ਤੁਹਾਡੀ ਸੇਵਾ ਚ ਗਾਣ ਜਾਣ ਵਾਲੇ ਹੈ
ਸੰਗਤਾਰ ਦਾ ਲਿਖਿਆ ਹੋਇਆ ਹੈ
ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਹਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jee Aaian Nu

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole à droite du casque
3| symbole à gauche de la loupe
grid grid grid
grid grid grid
grid grid grid