paroles de chanson / Harbhajan Mann parole / Lehar Kisani Di lyrics  | ENin English

Paroles de Lehar Kisani Di

Interprète Harbhajan Mann

Paroles de la chanson Lehar Kisani Di par Harbhajan Mann lyrics officiel

Lehar Kisani Di est une chanson en Pendjabi

ਖੇਤਾ ਦੇ ਪੁੱਤ ਉਠੇ ਆਪਣੇ ਖੇਤ ਬਚੌਣ ਲਈ
ਸੜਕਾਂ ਉੱਤੇ ਆਗੇ ਆਪਣੀ ਆਵਾਜ਼ ਸੁਣਉਣ ਲਈ
ਸੜਕਾਂ ਉੱਤੇ ਆਗੇ ਆਪਣੀ ਆਵਾਜ਼ ਸੁਣਉਣ ਲਈ
ਜਾਗ ਪਈ ਆਏ ਸੋਂਦੀ ਜਾਂਦੀ ਓ
ਜਾਗ ਪਈ ਆਏ ਸੋਂਦੀ ਜਾਂਦੀ
ਅਣਖ ਜਵਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ

ਕਾਰਾਂ ਉੱਤੇ ਝੰਡੇ ਅਤੇ sticker ਲੱਗੇ ਨੇ
ਨੇਤਾ ਪਿਛੇ ਪਿਹਲੀ ਵਾਰੀ ਲੋਕੀ ਅੱਗੇ ਨੇ
ਕਾਰਾਂ ਉੱਤੇ ਝੰਡੇ ਅਤੇ sticker ਲੱਗੇ ਨੇ
ਨੇਤਾ ਪਿਛੇ ਪਿਹਲੀ ਵਾਰੀ ਲੋਕੀ ਅੱਗੇ ਨੇ
ਸਮਝ ਪਯੀ ਭੋਲੇਯਾ ਨੂੰ ਹਾਕਮ ਦੀ ਬੇਈਮਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ

ਮਾਈ ਭਾਈ ਦੇ ਦਿੱਲੀ ਬਣ ਬਣ ਜੱਥੇ ਜਾਂਦੇ ਨੇ
ਅੰਨ ਖ਼ਵਾਵਣ ਵਾਲੇ ਦੇਖੋ ਡਾਂਗਾ ਖਾਂਦੇ ਨੇ
ਮਾਈ ਭਾਈ ਦੇ ਦਿੱਲੀ ਬਣ ਬਣ ਜੱਥੇ ਜਾਂਦੇ ਨੇ
ਅੰਨ ਖ਼ਵਾਵਣ ਵਾਲੇ ਦੇਖੋ ਡਾਂਗਾ ਖਾਂਦੇ ਨੇ
ਆਪਣੇ ਦੇਸ਼ ਚ ਦੁਸ਼ਮਣ ਬਣ ਗਏ
ਗਲ ਹੈਰਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ

ਏ ਲੋਕਾ ਦੀ ਲਹਿਰ ਟਿਵਾਣੇ ਦੀ ਧੋਣੇ ਧੋਵੇਗੀ
ਜਦ ਤਕ ਦੁਨੀਆਂ ਰਹੁ ਤਾ ਗੱਲ ਪੰਜਾਬ ਦੀ ਹੋਵੇਗੀ
ਏ ਲੋਕਾ ਦੀ ਲਹਿਰ ਟਿਵਾਣੇ ਦੀ ਧੋਣੇ ਧੋਵੇਗੀ
ਜਦ ਤਕ ਦੁਨੀਆਂ ਰਹੁ ਤਾ ਗੱਲ ਪੰਜਾਬ ਦੀ ਹੋਵੇਗੀ
ਗਲ ਹੋਂਦ ਦੀ ਆਗੀ ਮਾਨਾ
ਲਾਭ ਨਾ ਹਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
ਪਿੰਡ ਪਿੰਡ ਤੇ ਸ਼ਿਅਰ ਸ਼ਿਅਰ ਵਿੱਚ
ਲਹਿਰ ਕਿਸਾਨੀ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lehar Kisani Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la poubelle
2| symbole en haut de l'appareil photo
3| symbole à gauche de la maison
grid grid grid
grid grid grid
grid grid grid