paroles de chanson / Harbhajan Mann parole / Haq lyrics  | ENin English

Paroles de Haq

Interprète Harbhajan Mann

Paroles de la chanson Haq par Harbhajan Mann lyrics officiel

Haq est une chanson en Pendjabi

ਕਾਫਲੇ ਤੂਫ਼ਾਨਾਂ ਵਾਂਗ ਚੜੇ ਆਉਂਦੇ ਨੇ
ਥਕੇ ਹੋਏ ਰੋਡ ਨਾਲ ਭਰੇ ਆਉਂਦੇ ਨੇ
ਕਾਫਲੇ ਤੂਫ਼ਾਨਾਂ ਵਾਂਗ ਚੜੇ ਆਉਂਦੇ ਨੇ
ਥਕੇ ਹੋਏ ਰੋਡ ਨਾਲ ਭਰੇ ਆਉਂਦੇ ਨੇ
ਮਹਿਲਾ ਵਿੱਚੋ ਨਿਕਲ ਕੇ ਤੱਕ ਦਿਲੀਏ
ਮਹਿਲਾ ਵਿੱਚੋ ਨਿਕਲ ਕੇ ਤੱਕ ਦਿਲੀਏ

ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਹੁਣ ਮੁੜ ਦੇ ਨੀ ਲਏ ਬਿਨਾ ਹਕ ਦਿਲੀਏ

ਸਬਰਾਂ ਨੂੰ ਪੱਲੇ ਅੱਜ ਬਨ ਨਿਕਲੇ
6-6 ਮਹੀਨੀਏ ਦਾ ਲੇਕੇ ਆਂ ਨਿਕਲੇ
ਸਬਰਾਂ ਨੂੰ ਪੱਲੇ ਅੱਜ ਬਨ ਨਿਕਲੇ
6-6 ਮਹੀਨੀਏ ਦਾ ਲੇਕੇ ਆਂ ਨਿਕਲੇ
ਕੱਢ ਕੇ ਮੂੜਾ ਗੇ ਤੇਰਾ ਸ਼ੱਕ ਦਿਲੀਏ
ਕੱਢ ਕੇ ਮੂੜਾ ਗੇ ਤੇਰਾ ਸ਼ੱਕ ਦਿਲੀਏ

ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਹੁਣ ਮੁੜ ਦੇ ਨੀ ਲਏ ਬਿਨਾ ਹਕ ਦਿਲੀਏ

ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ
ਸਿੱਧੀ ਪਾਉਣ ਆਏ ਆ ਵੰਗਾਰ ਤੈਨੂੰ ਨੀ
ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ
ਸਿੱਧੀ ਪਾਉਣ ਆਏ ਆ ਵੰਗਾਰ ਤੈਨੂੰ ਨੀ
ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿਲੀਏ
ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿਲੀਏ

ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਹੁਣ ਮੁੜ ਦੇ ਨੀ ਲਏ ਬਿਨਾ ਹਕ ਦਿਲੀਏ

ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ
ਆਪਣੀ ਬਚੋਣੀ ਅਸੀਂ ਪੱਗ ਜਾਣ ਦੇ
ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ
ਆਪਣੀ ਬਚੋਣੀ ਅਸੀਂ ਪੱਗ ਜਾਣ ਦੇ
ਸਾਡਿਆਂ ਖੇਤਾਂ ਤੇ ਰੱਖੇ ਅੱਖ ਦਿਲੀਏ
ਸਾਡਿਆਂ ਖੇਤਾਂ ਤੇ ਰੱਖੇ ਅੱਖ ਦਿਲੀਏ

ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
ਹੁਣ ਮੁੜ ਦੇ ਨੀ ਲਏ ਬਿਨਾ ਹਕ ਦਿਲੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Haq

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole à gauche du cadenas
3| symbole à gauche de l'appareil photo
grid grid grid
grid grid grid
grid grid grid