paroles de chanson / Gagan Kokri parole / Dalerian lyrics  | ENin English

Paroles de Dalerian

Interprète Gagan Kokri

Paroles de la chanson Dalerian par Gagan Kokri lyrics officiel

Dalerian est une chanson en Pendjabi

ਹੋ ਖਾਲੀ ਭਾਂਡਾ ਜਿਹੜਾ ਓਹੀ ਬੋਹਤਾ ਖੜਕੇ
ਕਦੇ ਭਰੇਯਾ ਨਾ ਕਰਦਾ ਅਵਾਜ ਜੀ
ਹੋ ਖਾਲੀ ਭਾਂਡਾ ਜਿਹੜਾ ਓਹੀ ਬੋਹਤਾ ਖੜਕੇ
ਕਦੇ ਭਰੇਯਾ ਨਾ ਕਰਦਾ ਅਵਾਜ ਜੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ

ਹੋ ਕਾਦਾ ਸੂਰਮਾ ਜੋ ਸੂਰਮੇ ਨੇ ਮਾਂਜਤਾ
ਕਾਹਦਾ ਰੁਖ ਜਿਹੜਾ ਦਾਤੀ ਨੇ ਹੀ ਸ਼ਾੰਗ੍ਤਾ
ਕਾਦਾ ਸੂਰਮਾ ਜੋ ਸੂਰਮੇ ਨੇ ਮਾਂਜਤਾ
ਕਾਹਦਾ ਰੁਖ ਜਿਹੜਾ ਦਾਤੀ ਨੇ ਹੀ ਸ਼ਾੰਗ੍ਤਾ
ਕੌਲੀ ਚਟ ਦੀ ਆਦਤ ਚੱਟੇ ਟੁੱਕ ਕੇ
ਇਹਨਾਂ ਗੱਲਾਂ ਤੇ ਜਤਾਈਏ ਨਾ ਹੈਰਾਨ ਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ

ਹੋ ਓਹ੍ਨਾ ਜਗ ਦਾ ਕੀ ਰਖਣਾ ਏ ਜਿਗਰਾ
ਰਿਹਣ ਮੋੜਾਂ ਉੱਤੇ ਮਾਪਦੇ ਜੋ ਫਿਗੂਰਾਂ
ਓਹ੍ਨਾ ਜਗ ਦਾ ਕੀ ਰਖਣਾ ਏ ਜਿਗਰਾ
ਰਿਹਣ ਮੋੜਾਂ ਉੱਤੇ ਮਾਪਦੇ ਜੋ ਫਿਗੂਰਾਂ
ਯੋਧੇ ਕਦੇ ਨਹਿਯੋ ਇੱਜ਼ਤਾਂ ਉਛਾਲ ਦੇ
ਧੀਆਂ ਭੈਣਾ ਨੂ ਦਿੰਦੇ ਨੇ ਸਦਾ ਮਾਨ ਜੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ

ਹੋ ਹਵਾ ਫੁੱਲ ਤੇ ਗੁਬਾਰੇ ਵਿਚੋਂ ਖਾਲੀ ਆ
ਮੇਰੀ ਕੌਮ ਦੇ ਬਣੇ ਜੋ ਵੱਡੇ ਵਾਲੀ ਆ
ਹੋ ਹਵਾ ਫੁੱਲ ਤੇ ਗੁਬਾਰੇ ਵਿਚੋਂ ਖਾਲੀ ਆ
ਮੇਰੀ ਕੌਮ ਦੇ ਬਣੇ ਜੋ ਵੱਡੇ ਵਾਲੀ ਆ
ਸਚ Deep ਅੜੈਚਾਂ ਪਿੰਡ ਵਲੇਯਾ
ਵਿੱਕੇ ਟਕੇ ਟਕੇ ਉੱਤੇ ਪਰਧਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
ਜਿਹੜੇ ਮਰਦਾਂ ਚ ਅਸਲ ਦਲੇਰੀਆਂ
ਮਾੜੇ ਉੱਤੇ ਨਾ ਦਿਖੌਂਦੇ ਮਰਦਾਨਗੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dalerian

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en bas du smiley
3| symbole à gauche de la loupe
grid grid grid
grid grid grid
grid grid grid