paroles de chanson / Gagan Kokri parole / Yaar 8 Vairi 60 lyrics  | ENin English

Paroles de Yaar 8 Vairi 60

Interprète Gagan Kokri

Paroles de la chanson Yaar 8 Vairi 60 par Gagan Kokri lyrics officiel

Yaar 8 Vairi 60 est une chanson en Pendjabi

ਤੇਰੀ ਮੇਰੀ ਸੀਟੀ ਕਾਹਦੀ ਅੜ ਗਯੀ ਨੀ ਬਿੱਲੋ
ਸਰੇਆਂ ਦੇ ਸੀਨੇ ਅੱਗ ਬਲ ਗਯੀ ਨੀ ਬਿੱਲੋ
ਤੇਰੀ ਮੇਰੀ ਸੀਟੀ ਕਾਹਦੀ ਅੜ ਗਯੀ ਨੀ ਬਿੱਲੋ
ਸਰੇਆਂ ਦੇ ਸੀਨੇ ਅੱਗ ਬਲ ਗਯੀ ਨੀ ਬਿੱਲੋ
ਹੁਣ ਮੇਰੇ ਉੱਤੇ ਫਿਰਦੇ ਨੇ ਭੜਕੇ
ਓ ਯਾਰ ਸਾਡੇ
ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ

College ਦਾ ਕੋਈ ਆ president ਨੀ
Leader ਆਂ ਚ ਰੌਬ ਹੈ ਕਿੱਸੇ ਦੇ ਬਾਪ ਦਾ
ਕੱਲਾ ਕੱਲਾ ਫਿਰਦਾ ਏ time ਚੁੱਕਣੇ ਨੂੰ
ਮੈਂ ਵੀ ਢੰਗ ਮਾਰੇ daily ਇੰਕੁਲਾਬ ਦਾ
ਹਾਂ College ਦਾ ਕੋਈ ਆ president ਨੀ
Leader ਆਂ ਚ ਰੌਬ ਹੈ ਕਿੱਸੇ ਦੇ ਬਾਪ ਦਾ
ਕੱਲਾ ਕੱਲਾ ਫਿਰਦਾ ਏ time ਚੁੱਕਣੇ ਨੂੰ
ਮੈਂ ਵੀ ਢੰਗ ਮਾਰੇ daily ਇੰਕੁਲਾਬ ਦਾ
Gym ਦਾ ਸਰੂਰ ਸਿਰ ਚੜਕੇ
ਓ ਯਾਰ ਸਾਡੇ
ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ

Bypass ਤੇ ਤੂ ਜਦੋਂ bus ਉੱਤਰੇਂ
College ਦੇ ਤਕ ਮੈਂ ਲੈਜਾਵਾਂ Thar ਤੇ
ਮਾਰ ਲੇਨੀ ਐਂ stand ਪੂਰਾ ਨਾਲ ਜੱਟ ਦੇ
ਆਸ਼ਕੇ ਨੀ ਤੇਰੇ ਜਿਹੀ ਦਲੇਰ ਨਾਰ ਦੇ
Bypass ਤੇ ਤੂ ਜਦੋਂ bus ਉੱਤਰੇਂ
College ਦੇ ਤਕ ਮੈਂ ਲੈਜਾਵਾਂ Thar ਤੇ
ਮਾਰ ਲੇਨੀ ਐਂ stand ਪੂਰਾ ਨਾਲ ਜੱਟ ਦੇ
ਆਸ਼ਕੇ ਨੀ ਤੇਰੇ ਜਿਹੀ ਦਲੇਰ ਨਾਰ ਦੇ
ਚੌੜੀ ਵੇਖਦੇ ਨੇ ਚੌਂਕਾਂ ਵਿਚ ਖੜਕੇ
ਓ ਯਾਰ ਸਾਡੇ
ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ

ਤੜ ਵਾਲਾ ਹੋਵੇ ਯਾਰ ਇਕ ਹੀ ਬਥੇਰਾ
Deep ਅੜੈਚਾਂ ਦੇਂਦਾ ਬੇਰ 8 ਨੇ
ਤੋਪੀ ਵੇਲ ਕੋਕੇ ਜਦੋਂ ਜੜਏ ਕੋਕਰੀ ਨੇ
ਖੱਡਣਾ ਕੀ ਐਥੇ ਵੇਲੀਯਨ ਦੇ ਕੱਠ ਨੇ
ਤੜ ਵਾਲਾ ਹੋਵੇ ਯਾਰ ਇਕ ਹੀ ਬਥੇਰਾ
Deep ਅੜੈਚਾਂ ਦੇਂਦਾ ਬੇਰ 8 ਨੇ
ਤੋਪੀ ਵੇਲ ਕੋਕੇ ਜਦੋਂ ਜੜਏ ਕੋਕਰੀ ਨੇ
ਖੱਡਣਾ ਕੀ ਐਥੇ ਵੇਲੀਯਨ ਦੇ ਕੱਠ ਨੇ
ਯਾਰ ਯਾਰਾਂ ਨੂ support ਦਿੰਦੇ ਅੜਕੇ
ਓ ਯਾਰ ਸਾਡੇ
ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
ਓ ਯਾਰ ਸਾਡੇ ੮ ਰਿਹ ਗਏ ਨੇ
ਵੈਰੀ ਹੋ ਗਏ ਨੇ ੬੦ ਤੇਰੇ ਕਰਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Yaar 8 Vairi 60

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du smiley
2| symbole en bas de la valise
3| symbole à droite de l'appareil photo
grid grid grid
grid grid grid
grid grid grid