paroles de chanson / Gagan Kokri parole / Warrior Jatt lyrics  | ENin English

Paroles de Warrior Jatt

Interprète Gagan Kokri

Paroles de la chanson Warrior Jatt par Gagan Kokri lyrics officiel

Warrior Jatt est une chanson en Pendjabi

ਆ ਗਿਆ ਨੀ ਓਹੀ ਬਿੱਲੋ time
ਕੋਕਰੀ ਆਲਾ ਜੱਟ
Deep Jandu
ਓਹੀ ਐ ਜੱਟ

Town ਦੀ cream ਤੇਰਾ ਯਾਰ ਬਲੀਏ
ਜਿਨੇ ਯਾਰ ਰਖੇ ਓਨੇ ਹਥਿਆਰ ਬਲੀਏ
Town ਦੀ cream ਤੇਰਾ ਯਾਰ ਬਲੀਏ
ਜਿਨੇ ਯਾਰ ਰਖੇ ਓਨੇ ਹਥਿਆਰ ਬਲੀਏ
Town ਦੀ cream ਤੇਰਾ ਯਾਰ ਬਲੀਏ
ਜਿਨੇ ਯਾਰ ਰਖੇ ਓਨੇ ਹਥਿਆਰ ਬਲੀਏ
ਬੀਬਾ ਤੂ ਏ lucky ਅੱਖ ਤੇਰੇ ਉੱਤੇ ਰਖੀ
ਨਈ ਤਾਂ ਕੁੜੀਆਂ ਦੇ ਮੁੱਰੇ ਨਈ ਓ ਖੜ ਦਾ
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ
Genuine ਮੁੰਡਾ ਤੂ ਬਣਾਤਾ ਨਿੱਰਾ ਗੁੰਡਾ
Gangster ਆਂ ਵਾਂਗੂ ਤੇਰੇ ਪਿੱਛੇ ਲੜਦਾ
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ

Guts ਤੇ ਪੂਰਾ ਰਖਦਾ believe ਨੀ
Negativity ਨਾ ਕਰਦਾ receive ਨੀ
Guts ਤੇ ਪੂਰਾ ਰਖਦਾ believe ਨੀ
Negativity ਨਾ ਕਰਦਾ receive ਨੀ
ਜ਼ਿੰਦਗੀ ਚ ਜਿਨੇ ਰਖੇ target ਨੀ
Hook ਯਾ crook ਕਰਦਾ achieve ਨੀ
ਜ਼ਿੰਦਗੀ ਚ ਜਿਨੇ ਰਖੇ target ਨੀ
Hook ਯਾ crook ਕਰਦਾ achieve ਨੀ
ਜ਼ੋਰ ਆਪਣੇ ਤੇ ਕਰੇ ਕਮ ਜਿਹੜਾ ਵੀ ਓ ਫਡੇ
ਕਦੇ ਕਿਸੇ ਦੇ ਨਾ ਮੋਡੇਆਂ ਤੇ ਧਰਦਾ
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ
Genuine ਮੁੰਡਾ ਤੂ ਬਣਾਤਾ ਨਿੱਰਾ ਗੁੰਡਾ
Gangster ਆਂ ਵਾਂਗੂ ਤੇਰੇ ਪਿੱਛੇ ਲੜਦਾ
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ

ਵੈਲੀ ਨਈ ਓ warrior ਜੱਟ ਸੁਣੀਦਾ
ਦੱਬਦਾ ਜਮਾ ਨੀ ਢੂਦ ਪੱਟ ਸੁਣੀਦਾ
ਵੈਲੀ ਨਈ ਓ warrior ਜੱਟ ਸੁਣੀਦਾ
ਦੱਬਦਾ ਜਮਾ ਨੀ ਢੂਦ ਪੱਟ ਸੁਣੀਦਾ
ਸਾਨਾ ਦੇ ਨਾ ਭੇਦ ਚ ਕਦੇ ਵੀ ਆਈਦਾ
ਚੱਲੀ ਗੋਲੀ ਦਾ ਖਦਾਕ ਪਿੱਛੇ ਹੱਟ ਸੁਣੀ ਦਾ
ਸਾਨਾ ਦੇ ਨਾ ਭੇਦ ਚ ਕਦੇ ਵੀ ਆਈਦਾ
ਚੱਲੀ ਗੋਲੀ ਦਾ ਖਦਾਕ ਪਿੱਛੇ ਹੱਟ ਸੁਣੀ ਦਾ
Down ਕਰਦੂ sky ਗਲ ego ਤੇ ਜੇ ਆਯੀ
ਜਿਥੇ ਲੇ ਲੇਯਾ stand ਨਈ ਓ ਹੱਟਦਾ.
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ
Genuine ਮੁੰਡਾ ਤੂ ਬਣਾਤਾ ਨਿੱਰਾ ਗੁੰਡਾ
Gangster ਆਂ ਵਾਂਗੂ ਤੇਰੇ ਪਿੱਛੇ ਲੜਦਾ
ਮਾਂ ਪੇਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ

Name ਨੂ ਜੁਨੂਨੀ ਸਦਾ fame ਕਰਦੇ
ਲੈਕੇ ਸ਼ੌਰਤਾਂ ਨਈ ਘਰ ਚ frame ਕਰਦੇ
Name ਨੂ ਜੁਨੂਨੀ ਸਦਾ fame ਕਰਦੇ
ਲੈਕੇ ਸ਼ੌਰਤਾਂ ਨਈ ਘਰ ਚ frame ਕਰਦੇ
Deep ਅੜੈਚਾਂ ਵਾਲਾ ਕੋਕੇ ਜੜਦਾ
ਜੇੜੇ looser ਨੇ ਲਕ ਨੂ blame ਕਰਦੇ
Deep ਅੜੈਚਾਂ ਵਾਲਾ ਕੋਕੇ ਜੜਦਾ
ਜੇੜੇ looser ਨੇ ਲਕ ਨੂ blame ਕਰਦੇ
ਸਾਰੀ mind ਦੀ ਆ game ਪੁਰ ਹੋ ਜਾਂਦੇ aim
ਪੈਰ ਅੱਗੇ ਨੂ ਰਿਹੰਦਾ ਏ ਜੇਡਾ ਧਰਦਾ
ਸੰਧੂ ਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ
ਕੋਕਰੀ ਦਾ ਮੁੰਡਾ ਤੂ ਬਣਾਤਾ ਨਿੱਰਾ ਗੁੰਡਾ
Gangster ਆਂ ਵਾਂਗੂ ਤੇਰੇ ਪਿੱਛੇ ਲੜਦਾ
ਸੰਧੂ ਆਂ ਦਾ son ਰੱਖੇ ਗੱਡੀ ਵਿੱਚ gun
Shine ਅੰਬਰਾਂ ਤੇ sun ਵਾਂਗੂ ਕਰਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Warrior Jatt

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'ampoule
2| symbole à droite de l'enveloppe
3| symbole à droite du coeur
grid grid grid
grid grid grid
grid grid grid