paroles de chanson / Gagan Kokri parole / Student Union lyrics  | ENin English

Paroles de Student Union

Interprètes Gagan KokriGurlez Akhtar

Paroles de la chanson Student Union par Gagan Kokri lyrics officiel

Student Union est une chanson en Pendjabi

੩ ਦਿਨਾਂ ਵਿਚ ਚੌਥਾ ਪਰਚਾ ਪਰਚਾ ਪੈ ਗਯਾ ੨੬ ਦਾ
ਹਾਂ ਖਿਡੇਯਾ ਫਿਰਦਾ ਜੱਟ ਰਕਾਨੇ ਅਸਰ golden ਡੱਬੀ ਦਾ
੩ ਦਿਨਾਂ ਵਿਚ ਚੌਥਾ ਪਰਚਾ ਪਰਚਾ ਪੈ ਗਯਾ ੨੬ ਦਾ
ਨੀ ਖਿਡੇਯਾ ਫਿਰਦਾ ਜੱਟ ਰਕਾਨੇ ਅਸਰ golden ਡੱਬੀ ਦਾ
ਓ ਕਰਦੀ ਫਿਰਾਂ ਮੈਂ ਨੋਟ ਸੋਣੇਆਂ ਕਿੜੀਆਂ ਡਰਾਵਾਂ ਲਾਈਆਂ ਵੇ

ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ
ਓ ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ

ਤੇਰੇ ਕਰਕੇ ਠੋਕੇਯਾ ਵੈਲੀ ਠੋਕੇਯਾ ਵੈਲੀ ਚੋਟੀ ਦਾ
ਵੇ ਓਸੇ ਵੇਲੇ ਆਯਾ message ਮੇਰੀ sister ਛੋਟੀ ਦਾ
ਨੀ ਤੇਰੇ ਕਰਕੇ ਠੋਕੇਯਾ ਵੈਲੀ ਠੋਕੇਯਾ ਵੈਲੀ ਛੋਟੀ ਦਾ
ਵੇ ਓਸੇ ਵੇਲੇ ਆਯਾ message ਮੇਰੀ sister ਛੋਟੀ ਦਾ

ਆ ਫੇਂਟ ਮਾਰ ਕੇ ਲੰਗੇ ਸੀ ਜੋ ਅਗਲੇ ਮੋਡ ਤੇ ਘੇਰੇ ਨੀ
ਜੱਟ ਦੀ ਕਰੀ ਹਿਫ਼ਾਜ਼ਤ ਜੱਟੀਏ ਪੈਣੇ case ਬਥੇਰੇ ਨੀ
ਭੁਗਤੀ ਆਪ ਤਰੀਖਾਂ ਜੱਟੀਏ ਪੈਨੇ case ਬਥੇਰੇ ਨੀ ਓਹੋ

ਹੁਣੇ president ਕਿਹਨ ਤੈਨੂ ਮਹੀਨਾ ਵਿਚ election ਦੇ
ਪੂਰਾ Tiger Shroff ਲਗੇ ਜਦ ਜੱਟ ਹੁੰਦਾ ਵਿਚ action ਦੇ
ਵੇ ਸਾਰੇ ਲੱਗਣ ਲੜਾਕੇ ਮੈਨੂ ਤੇਰੇ ਨਾਲ ਜੋ ਪੜਦੇ ਆ
ਓ ਜ਼ਿੰਦਾਬਾਦ Student Union ਫ਼ਾਣੇ ਵਾਂਗੂ ਅੱਡ'ਦੇ ਆ
ਵੇ ਟੱਲਜਾ ਟੱਲਜਾ ਵੈਲਪੁਨੇ ਦੀਆਂ ਲੈਂਦਾ ਫਿਰੇ ਸਿਖਲਾਈਆਂ ਵੇ

ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ
ਓ ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ

ਹਾਂ ਜੱਟ ਦੇ ਲਿੰਕ political ਨੇ Don't worry ਮੁਟਿਆਰੇ
ਵੇ ਗਰਦਿਸ਼ ਦੇ ਵਿਚ ਲਗਦੇ ਮੈਨੂ ਤੇਰੇ ਮੇਰੇ ਸਿਤਾਰੇ
ਨੀ ਚਢ ਦਾ ਸੂਰਜ ਜੱਟ ਨੀ ਅੱਲੜੇ ਤੂ ਸੂਰਜ ਦੀ ਲਾਲੀ
Deep Arraicha ਪਿੰਡ ਵਾਲਿਆ ਤੇਰੇ ਫਿਕਰ ਨੇ ਖਾਲੀ
ਓ ਪੂਰੀ ਕਰੇ ਸਪੋਰ੍ਟ ਕੋਕਰੀ ਪੌਂਦਾ ਜੱਟ ਖਲੇਰੇ ਨੀ

ਜੱਟ ਦੀ ਕਰੀ ਹਿਫ਼ਾਜ਼ਤ ਜੱਟੀਏ ਪੈਣੇ case ਬਥੇਰੇ ਨੀ
ਜੱਟ ਦੀ ਕਰੀ ਹਿਫ਼ਾਜ਼ਤ ਜੱਟੀਏ ਪੈਣੇ case ਬਥੇਰੇ ਨੀ

ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ
ਹੋ ਭੁਗਤੀ ਆਪ ਤਰੀਕਾਂ ਜੱਟੀਏ ਪੈਣੇ case ਬਥੇਰੇ ਨੀ
ਓ ਜੱਟੀ ਕਰਦੀ Law ਜੱਟਾ ਤੂ ਕਰੇ ਲੜਾਈਆਂ ਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Student Union

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la poubelle
2| symbole à gauche du nuage
3| symbole à droite du cadenas
grid grid grid
grid grid grid
grid grid grid