paroles de chanson / Bohemia parole / Cadillac lyrics  | ENin English

Paroles de Cadillac

Interprète Bohemia

Paroles de la chanson Cadillac par Bohemia lyrics officiel

Cadillac est une chanson en Pendjabi

ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ ਮੇਰੀ Cadillac
Denali ਵਾਂਗੂ ਸ਼ੀਸ਼ੇ black
Tom Ford ਮੇਰੀ beat
Versace ਜਿਵੇਂ ਮੇਰਾ rap
Backseat 'ਚ ਕੈਰੀਬੀ ਪਾਉਂਡਸ
Dashboard'ਚ ਪਿਆ half ਆਉਂਸ
ਮੈਨੂੰ G-Shock 'ਚ ਲੱਭੇਆ ਨਹੀਂ
ਕਿਵੇਂ Rolex 'ਚ ਮਿਲੇ ਟਾਈਮ
ਪਰ same time ਹੁਣ game time
Heavyweight Championship time
ਹੁਣ KDM ਜਿਵੇਂ MGM
ਸਾਰੇ rappers ਬੈਠੇ ring side
ਏਹ ਸਾਰੇ rappers waste ਕਰਨ time
ਮੈਂ ਬੈਠਾ westside ਤੇ ਕੇਅਰਫ੍ਰੀ
ਹੁਣ ਮੈਂ ਲੜ੍ਹਦਾ ਨਹੀਂ rappers ਨੂੰ
ਲਡਾਉਂਦਾ ਜਿਵੇਂ ਰੈਫਰੀ
ਪਰ ਅੱਜ ਕੱਲ ਦੇ ਰੈਪਪਰਾਂ ਤੋਂ
ਹੁੰਦਾ ਮੈਂ guess ਨਹੀਂ
ਤੇ ਜੇ ਮੈਂ best ਨਹੀਂ
ਓਹ ਅਸਲੀ rappers ਦਾ context ਨਹੀਂ
ਏਹਦੇ 'ਚ ਵਿਚ ਕੋਈ ਸ਼ਕ ਨਹੀਂ
ਕਿਹਦੀ ਮੇਰੇ ਨਾਲ race ਲੱਗੇ
ਹੌਲੀ ਹੌਲੀ ਚਲਦੀ ਵੀ
ਗੱਡੀ ਕਿੰਨੀ ਤੇਜ਼ ਲੱਗੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
Yeah
ਪਰ ਜਦੋਂ ਤੇਜ਼ ਚਲੇ ਲੱਗੇ slow
ਜਿਵੇਂ ਰੋਡ 'ਤੇ ਬੈਠੇ ਗੱਡੀ ਐਨ੍ਹੀ low yeah
ਲੋਕੀ ਮੁੜ ਮੁੜ ਵੇਖਦੇ ਨਹੀਂ ਰੱਜ ਦੇ ਵੇ
ਗੱਡੀ ਐਨ੍ਹੀ smooth ਜਿਵੇਂ ਚਲੇ ਬਿਨਾ ਕਲਚ ਦੇ ਵੇ
ਮੈਂ ਕ੍ਰੂਜ਼ ਕਰਾਂ ਪਰ ਕੋਈ ਰੇਸ ਲਾ ਲੇ ਨਾਲ ਜੇ
ਟਾਇਰ burn ਹੁੰਦੇ ਜਿਵੇਂ ਵੈਰੀਆਂ ਦੇ ਕਾਲਜੇ
ਨਵਾਂ ਕਿਹੜਾ ਆਇਆ ਜਿਹਨੇ ਇਸ ਸਾਲ ਹਾਰਨਾ ਵੇ
ਮੇਰੇ ਤੋਂ ਲਿਖਾਰੀ ਨਵੇਂ ਹਰ ਸਾਲ ਹਾਰਦੇ
ਮੈਂ ਜਿਵੇਂ ਸ਼ਤਰੰਜ ਖੇਡਾ ਮੇਰੇ ਕੋਲ
10 ਜਵਾਬ ਵੈਰੀਆਂ ਦੇ ਹਰ ਇਕ ਚਾਲ ਦੇ
ਗੱਡੀ ਚੱਲੇ slow ਪਰ ਕਿਸੇ ਹੋਰ ਨੂੰ ਨਾ ਦੇ chance
ਹੁਣ ਉਹਦੇ ਤੋਂ ਵੀ slow ਮੇਰੀ Mercedes Benz
ਮੈਂ ਜਿਵੇਂ ਰੋਡ 'ਤੇ ਅਨੋਖੀ ਚੀਜ਼ ਆ ਗਈ
ਲੋਕੀ slow ਕਰਨ ਗੱਡੀ ਜਿਵੇਂ ਪੁਲਿਸ ਆ ਗਈ
ਵੇ ਰੈਪ ਛੱਡ ਲੋਕਾਂ ਨੇ produce ਕੀਤੇ song
ਮੇਰੇ ਵੈਰੀਆਂ 'ਚ ਜਿੱਤਣ ਦੀ ਉਮੀਦ ਆ ਗਈ
ਪਰ ਮੈਂ KDM ਨੰਬਰ 1 ਜਦੋਂ ਦਾ game 'ਚ
ਗੱਡੀ ਮੇਰੀ ਕੱਲੀ ਮੇਰੀ lane 'ਚ
ਪਰ ਮੈਂ KDM ਨੰਬਰ 1 ਜਦੋਂ ਦਾ game 'ਚ
ਗੱਡੀ ਮੇਰੀ ਕੱਲੀ ਮੇਰੀ lane 'ਚ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਹੌਲੀ ਹੌਲੀ ਚਲੇ Cadillac
ਪਰ ਲੱਗੇ ਕਿੰਨੀ ਤੇਜ਼ ਚੱਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਮੁੰਡਿਆਂ ਦਾ ਦਿਲ ਜਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਮੁੰਡਿਆਂ ਦਾ ਦਿਲ ਜਲੇ
ਕੁੜੀਆਂ ਦਾ ਦਿਲ ਡੋਲੈ ਵੇਖ ਮੈਨੂੰ
ਮੁੰਡਿਆਂ ਦਾ ਦਿਲ ਜਲੇ
ਮੁੰਡਿਆਂ ਦਾ ਦਿਲ ਜਲੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Cadillac

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la maison
2| symbole en bas du coeur
3| symbole en bas de la calculatrice
grid grid grid
grid grid grid
grid grid grid