paroles de chanson / Bohemia parole / Bijlee lyrics  | ENin English

Paroles de Bijlee

Interprète Bohemia

Paroles de la chanson Bijlee par Bohemia lyrics officiel

Bijlee est une chanson en Pendjabi

Yeah
ਸੋਹਣੀ ਹੋ ਗਈ ਜਵਾਨ
ਪਰ ਅੱਜ ਵੀ 16 ਸਾਲ ਦੀ ਲੱਗੇ ਨਾਦਾਨ
ਅਨਜਾਨ ਸ਼ਹਿਰ 'ਚ ਫਿਰੇ
ਜਿਵੇਂ ਸ਼ਹਿਰ 'ਚ ਉਹਦੀ ਸਾਰਿਆਂ ਨਾਲ ਜਾਣ ਪਛਾਣ
ਮਾਪਿਆਂ ਨੂੰ ਲੈ ਕੇ ਦੇਵੇ gift
ਸਹੇਲੀਆਂ ਨੂੰ ਲੈ ਕੇ ਜਾਏ ਬਾਰ
ਸੋਹਣੀ ਟਿਕੇ ਨਾ ਘਰ
ਰੋਜ਼ ਹੋ ਕੇ ਤਿਆਰ
ਵੇ ਜਦੋ ਦੀ ਉਸਨੇ ਖਰੀਦ ਲਈ ਕਾਰ
ਉਸਦੀ ਸਹੇਲੀਆਂ ਦੀ ਮੌਜ ਲੱਗੀ
ਜਦੋਂ ਦੀ ਸੋਹਣੀਆਂ ਦੀ ਜ਼ਾਬ ਲੱਗੀ
ਉਹ ਵੀ ਸਾਰਿਆਂ ਦਾ ਰਖੇ ਖਿਆਲ
ਪਾਵੇ ਉੱਤੇ ਉਹਦਾ ਕਦੀ ਪੁੱਛੇ ਨਾ ਹਾਲ
ਉਸਨੂੰ ਇਹ ਸਾਰਾ ਕੁਝ ਫਰਜ਼ ਲੱਗੇ
ਨਾਲੇ ਹੁਣ ਉਸਦੇ ਤੇ credit card ਦੇ ਕਰਜ਼ ਲੱਗੇ
ਹੁਣ, ਛੁਪਾਏ ਸਾਰਿਆਂ ਤੋਂ ਬਿਲ
ਕਿਸੇ ਨੂੰ ਨਾ ਦੱਸੇ ਉਹਦਾ ਇਹਨਾ ਵੱਡਾ ਦਿਲ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ

Club 'ਚ ਪਾ ਕੇ ਆਈ black dress
ਹਾਂ ਦੇ ਮੁੰਡੇ ਤੇਨੂੰ ਕਰਨ ਸਟ੍ਰੈੱਸ
ਨਚੇ ਕੁੜੀਆਂ ਦੇ ਨਾਲ
ਨਾਲ ਨਾਲ ਜਿਹੜੀ ਤੇਰੀ best friend
ਕਹਿੰਦੀ boys make no sense
ਜਦੋਂ best friends ਦੇ ਅੱਗੇ boy friend
ਹੁਣ ਬਿਨਾ ਕਿਤੇ ਸਵਾਲ
ਨਚੇ ਮੁੰਡਿਆਂ ਦੇ ਨਾਲ
ਉਹਨਾਂ ਨੂੰ ਤੇਰਾ ਨਹੀਂ ਖਿਆਲ
ਤੇਨੂੰ ਭੈੜਾ ਲੱਗੇ
ਤੇਨੂੰ ਤੇਰੀ ਸਮਝ ਤੋਂ ਹੁਣ ਗਹਿਰਾ ਲੱਗੇ
ਦਿਨ ਕਿਸੇ ਦੁਖੀ ਗੀਤ ਦਾ ਹੁਣ ਪਿਆਰਾ ਲੱਗੇ
ਹੁਣ club ਦੇ ਬਾਹਰ
ਤੂੰ ਕੁੜੀਆਂ ਨੂੰ ਲੈ ਕੇ ਜਿਵੇਂ ਪੁਲਿਸ ਦਾ ਪਹਰਾ ਲੱਗੇ
ਫਿਰ ਗੁੱਸੇ 'ਚ ਤੂੰ ਕਰ ਲਿਆ change plan
ਵੇ ਕਹਿੰਦੀ ਇਹਨਾਂ ਵਾਂਗ ਮੈਂ ਵੀ ਲੱਭਾ ਗੀ boy friend
ਸੋਹਣੀਆਂ ਨੇ ਗੱਡੀ ਕੀਤੀ ਪਾਰਕ
ਵਾਪਸ ਆ ਕੇ ਨਚਣ ਲੱਗੀ ਮੁੰਡਿਆਂ ਦੇ ਨਾਲ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ

ਹੁਣ ਕਹਿਣ ਲੋ ਬਿਗੜ ਗਈ ਜਾਂ ਹਾਰ ਗਈ
ਪਰ dance floor ਤੋਂ ਪਹਿਲਾ ਸਿੱਧੀ ਬਾਹਰ ਗਈ
ਉਸਨੇ bar 'ਚ ਜਾ ਕੇ ਜਦੋਂ bar tender ਤੋਂ ਮੰਗਿਆ ਇਕ shot
ਉਸਦੇ ਇਕ ਮੁੰਡੇ ਤੇ ਨਿਗਾਹ ਪਈ
ਸ਼ਾਟ ਪੀ ਕੇ ਭੁਲ ਗਈ ਲੋਕਾ ਦੇ ਇਰਾਦੇ
ਸ਼ਾਟ ਪੀ ਕੇ ਮੁੰਡੇ ਲੱਗਨ ਲੱਗੇ ਸਿੱਧੇ ਸਾਦੇ
ਮੁੰਡੇ ਨੇ ਉਸਦੇ ਵੱਲ ਆ ਕੇ ਪੁੱਛਿਆ
ਵੇ ਦੱਸ ਸੋਹਣੀਏ ਨੀ ਆਇਆ ਤੇਰੇ ਨਾਲ ਕੋਈ
ਨਾਲੇ ਦੱਸ ਮੈਨੂੰ ਤੇਨੂੰ ਬੋਲ ਦੇ ਕੀ ਪਿਆਰ ਨਾਲ
ਕਹਿੰਦੀ nick name ਮੇਰਾ ਬਿਜਲੀ ਦੀ ਨੰਗੀ ਤਾਰ
ਉਹ ਕਹਿੰਦਾ nice to meet you ਸੋਹਣੀਏ ਨੀ
ਬਾਈ 1ਹੋਰ ਸ਼ਾਟ ਹੋ ਜਾਵੇ ਮੇਰੇ ਨਾਲ
ਜਿਹੜਾ ਦਾਰੂ ਪਿਲਾ ਕੇ ਜਾ ਦਾਰੂ 'ਚ ਕੁਝ ਮਿਲਾ ਕੇ
ਮੁੰਡਾ ਬਿਜਲੀ ਨੂੰ ਲੈ ਗਿਆ ਨਾਲ ਗੱਡੀ 'ਚ ਬੈਠਾ ਕੇ
3 ਸਾਲ ਹੋ ਗਏ ਉਸਦਾ ਕੋਈ ਅਤਾ ਪਤਾ ਨਹੀਂ
ਇਹ ਸਾਰਿਆਂ ਦੀ ਖ਼ਤਾ ਜਾਂ ਕਿਸੇ ਦੀ ਵੀ ਖ਼ਤਾ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ
ਨੀ ਤੂੰ ਬਿਜਲੀ ਦੀ ਨੰਗੀ ਤਾਰ
ਨਾਲੇ ਤੇਨੂੰ ਛੁਨਾ ਬੇਗੁਨਾਹ
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ
ਸੋਹਣੀ ਤੇਨੂੰ ਛੁਨਾ ਬੇਗੁਨਾਹ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bijlee

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'ampoule
2| symbole à gauche de l'étoile
3| symbole en haut de la poubelle
grid grid grid
grid grid grid
grid grid grid