paroles de chanson / Armaan Bedil parole / Rabba Ve lyrics  | ENin English

Paroles de Rabba Ve

Interprètes Armaan BedilDhanshri Dev

Paroles de la chanson Rabba Ve par Armaan Bedil lyrics officiel

Rabba Ve est une chanson en Pendjabi

ਨਾ ਮੈਨੂ ਖੋਣ ਆਯੀ ਓ
ਨਾ ਮੇਰੀ ਹੋਣ ਆਯੀ ਓ
ਟੁੱਟਾ ਦਿਲ ਲੈਕੇ ਮੇਰੇ ਕੋਲ
ਬਸ ਰੋਣ ਆਯੀ ਓ
ਬਸ ਰੋਣ ਆਯੀ ਓ

ਬਾਰਿਸ਼ ਹੋ ਰਹੀ ਏ
ਬਾਰਿਸ਼ ਹੋ ਰਹੀ ਏ
ਬਾਰਿਸ਼ ਹੋ ਰਹੀ ਏ
ਬਾਰਿਸ਼ ਹੋ ਰਹੀ ਏ
ਮੇਰੀ ਜਾਨ ਮੇਰੀ ਬਾਹਾਂ ਵਿਚ
ਹੋਰ ਕਿਸੇ ਲਯੀ ਰੋ ਰਹੀ ਏ ਰੋ ਰਹੀ ਏ
ਮੇਰੀ ਜਾਨ ਮੇਰੀ ਬਾਹਾਂ ਵਿਚ
ਹੋਰ ਕਿਸੇ ਲਯੀ ਰੋ ਰਹੀ ਏ ਰੋ ਰਹੀ ਏ

ਰੱਬਾ ਵੇ
ਓ ਓ ਓ ਓ
ਰੱਬਾ ਵੇ
ਓ ਓ ਓ ਓ

ਇੱਜ਼ਹਾਰ ਸੀ ਮੈਂ ਕਰਨਾ ਓਹਨੇ ਦੁਖ ਸੁਣਾ ਦਿੱਤਾ
ਇਨਾ ਚਹਾਇਯਾ ਏ ਕਿਸੇ ਨੂ ਓਹਨੇ ਸਬ ਲੁੱਟਾ ਦਿੱਤਾ
ਕੁਝ ਖੱਤ ਸੀ ਓਹਦੇ ਕੋਲ ਤਸਵੀਰਾਂ ਓਹਦੇ ਕੋਲ
ਓਹਨੂ ਝੂਠ ਗਯਾ ਜੋ ਬੋਲ ਮੈਨੂ ਓ ਦਿਖਾ ਦਿੱਤਾ
ਮੈ ਓਹਨੂ ਖੋਇਯਾ ਏ
ਓ ਪ੍ਯਾਰ ਆਪਣੇ ਨੂ
ਖੋ ਰਹੀ ਏ ਖੋ ਰਹੀ ਏ
ਮੇਰੀ ਜਾਨ ਮੇਰੀ ਬਾਹਾਂ ਵਿਚ
ਹੋਰ ਕਿਸੇ ਲਯੀ ਰੋ ਰਹੀ ਏ ਰੋ ਰਹੀ ਏ

ਰੱਬਾ ਵੇ
ਓ ਓ ਓ ਓ ਓ
ਰੱਬਾ ਵੇ
ਓ ਓ ਓ ਓ ਓ

ਐਵੇ ਐਵੇ ਐਵੇ ਦਿਲ ਲਾ ਲੇਯਾ ਵੇ
ਦਿਲਵਾਲੇਯਾ ਦਿਲਵਾਲੇਯਾ
ਕਿੱਤਾ ਸੀ ਪ੍ਯਾਰ ਮੈਂ ਧੋਖਾ ਹੋਇਯਾ
ਹਾਲ ਮੇਰਾ ਵੇਖ ਕੇ ਤੂ ਕ੍ਯੂਂ ਰੋਇਯਾ

ਹੋ ਸਾਹਾਂ ਨਾ ਗਯਾ ਚੁਪ ਰਹਾ ਨਾ ਗਯਾ
ਕਰਦਾ ਸੀ ਪ੍ਯਾਰ ਏ ਕਹਾ ਨਾ ਗਯਾ
ਹਾਏ ਅੱਲਾਹ ਨਾਕਾਮ ਦੋਹਾ ਦੀ ਹੀ
ਮੁਹੱਬਤ ਹੋ ਰਹੀ ਏ ਹੋ ਰਹੀ ਏ
ਮੇਰੀ ਜਾਨ ਮੇਰੀ ਬਾਹਾਂ ਵਿਚ
ਹੋਰ ਕਿਸੇ ਲਯੀ ਰੋ ਰਹੀ ਏ ਰੋ ਰਹੀ ਏ

ਰੱਬਾ ਵੇ
ਓ ਓ ਓ ਓ
ਰੱਬਾ ਵੇ
ਓ ਓ ਓ ਓ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Rabba Ve

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'enveloppe
2| symbole à droite de la croix
3| symbole en haut du cadenas
grid grid grid
grid grid grid
grid grid grid