paroles de chanson / Armaan Bedil parole / Nosepin lyrics  | ENin English

Paroles de Nosepin

Interprètes Armaan BedilKartik DevGaurav Dev

Paroles de la chanson Nosepin par Armaan Bedil lyrics officiel

Nosepin est une chanson en Pendjabi

ਤੇਰਾ ਤਾਂ ਬਾਜ਼ਾਰ ਵਿਚ ਸਿੱਕਾ ਚਲਦਾ
ਕੱਢ ਲਿਆ ਕਾਲਜਾ ਤੂੰ ਰੁਗ ਭਰਕੇ
Nose pin ਦੇ ਵੇ ਮੈਥੋਂ ਪੈਸੇ ਨਾ ਲਏ
ਸੱਚੀ ਸੁਣਿਆਰੇਆਂ ਨੇਂ ਵੇ ਤੇਰੇ ਕਰਕੇ
ਸੱਚ ਪੁੱਛੇ ਸੋਹਣਿਆਂ ਸਵਾਦ ਆਗਿਆ
ਹੁਣ ਤੇਰੀ ਤੱਕਣੀ ਮੈਂ fan ਹੋ ਗਈ
ਐਨਕਾਂ ਬਗੈਰ ਕਿਵੇਂ ਬਾਹਰ ਨਿਕਲਾਂ
ਮੇਰੀ ਵੀ ਬਿੱਲੋਰੀ ਅੱਖ ban ਹੋ ਗਈ
ਹੋਣ ਵਾਲੀ ਤੇਰੀ ਜੇ ਮੈਂ ਹੂਰ ਹੋ ਗਈ
ਐਨੀ ਗੱਲ ਚੰਗੀ ਤਾਂ ਜ਼ਰੂਰ ਹੋ ਗਈ
ਭੇਜ ਦਈਂ ਵਿਚੋਲਾ ਚੜ੍ਹਦੇ ਸੀਆਲ ਨੁੰ
ਤਲੀ ਉੱਤੇ ਲੈਜੁਗਾ ਰੁਪਈਆ ਧਰ ਕੇ
ਤੇਰਾ ਤਾਂ ਬਾਜ਼ਾਰ ਵਿਚ ਸਿੱਕਾ ਚਲਦਾ
ਕੱਢ ਲਿਆ ਕਾਲਜਾ ਤੂੰ ਰੁਗ ਭਰਕੇ
Nose pin ਦੇ ਵੇ ਮੈਥੋਂ ਪੈਸੇ ਨਾ ਲਏ
ਸੱਚੀ ਸੁਣਿਆਰੇਆਂ ਨੇਂ ਵੇ ਤੇਰੇ ਕਰਕੇ

ਤੇਰੀਆਂ ਚੜ੍ਹਾਈਆਂ ਨੇਂ ਕਮਾਲ ਕਰਤੀ
ਸਖੀਆਂ ਦੇ ਵਿਚ ਮੇਰੀ ਟੌਰ ਬੰਨ ਗਈ
ਕਲ ਦੀ ਮੈਂ ਹਵਾ ਵਿਚ ਉਡ ਦੀ ਫਿਰਾਂ
ਤੇਰੀ ਮੈਂ ਪਤੰਗ ਦੀ ਵੇ ਡੋਰ ਬੰਨ ਗਈ
ਪੈਸੇ ਆਂ ਦੀ ਹੁੰਦੀ ਕੋਈ ਵੱਡੀ ਗੱਲ ਨਾ
ਵੱਡੀ ਗੱਲ ਹੁੰਦੀ ਬਸ ਮਾਨ ਤਾਣ ਦੀ
DC ਜੀਣੀ ਚਲਦੀ ਆ ਤੇਰੇ ਆਲੇ ਦੀ
ਕੰਨ ਵਿਚ ਕਹਿੰਦੀ ਮੈਨੂੰ ਮੇਰੇ ਨਾਲ ਦੀ
ਖੁਸ਼ੀ ਵਿਚ ਗੋਰਾ ਰੰਗ ਲਾਲ ਹੋ ਗਿਆ
ਤੇਰਾ ਆਉਣਾ ਲਾਜ਼ਮੀ ਖ਼ਿਆਲ ਹੋ ਗਿਆ
ਕਿੰਨੇ ਸੋਹਣੇ ਸੋਹਣੇ ਵੇ ਤੂੰ ਰੰਗ ਭਰਤੇ
ਦਿਲ ਦੇ ਪਏ ਸੀ ਮੇਰੇ ਕੋਰੇ ਵਰਕੇ
ਤੇਰਾ ਤਾਂ ਬਾਜ਼ਾਰ ਵਿਚ ਸਿੱਕਾ ਚਲਦਾ
ਕੱਢ ਲਿਆ ਕਾਲਜਾ ਤੂੰ ਰੁਗ ਭਰਕੇ
Nose pin ਦੇ ਵੇ ਮੈਥੋਂ ਪੈਸੇ ਨਾ ਲਏ
ਸੱਚੀ ਸੁਣਿਆਰੇਆਂ ਨੇਂ ਵੇ ਤੇਰੇ ਕਰਕੇ

ਰਾਤੀਂ ਮੈਨੂੰ ਸੁਪਨੇ ਚ ਆਇਆ ਸੁਪਨਾ
ਸੁਪਨੇ ਚ ਆ ਗਿਆ ਤੂੰ ਹਿੱਕ ਤੰਨ ਕੇ
ਫੁੱਲਾਂ ਵਾਲੀ ਗੱਡੀ Fortuner ਚ ਵੇ
ਲੈ ਗਿਆ ਵਿਆਹ ਕੇ ਤੂੰ ਪ੍ਰੌਹਣਾ ਬੰਨ ਕੇ
ਅੱਗੇ ਮੈਨੂੰ ਦੱਸਦੀ ਨੁੰ ਲੱਗੇ ਸੰਗ ਵੇ
ਪਾਰੇ ਵਾਂਗੂ ਚੰਦਰਾ ਇਹ ਚਿੱਤ ਡੋਲਦਾ
ਰੋਕਿਆ ਨਾ ਮੈਂ ਵੇ ਮਹਿੰਦੀ ਰੰਗੇ ਗੁੱਟ ਤੋਂ
ਕੰਗਣੇ ਦੀ ਹੌਲੀ ਹੌਲੀ ਗੰਡ ਖੋਲ੍ਹਦਾ
ਕੱਚੀ ਪੱਕੀ ਨੀਂਦ ਸੀ ਵੇ ਅੱਖ ਖੁਲ ਗਈ
ਅੱਧੀ ਗੱਲ ਯਾਦ ਮੈਨੂੰ ਅੱਧੀ ਭੁੱਲ ਗਈ
ਆਮ ਜਿਹੀ ਕੁੜੀ ਬਦਰੁਖਾਂ ਵਾਲਿਆਂ
ਹੋ ਗਈ ਮਸ਼ਹੂਰ ਤੇਰੇ ਉੱਤੇ ਮਰਕੇ
ਤੇਰਾ ਤਾਂ ਬਾਜ਼ਾਰ ਵਿਚ ਸਿੱਕਾ ਚਲਦਾ
ਕੱਢ ਲਿਆ ਕਾਲਜਾ ਤੂੰ ਰੁਗ ਭਰਕੇ
Nose pin ਦੇ ਵੇ ਮੈਥੋਂ ਪੈਸੇ ਨਾ ਲਏ
ਸੱਚੀ ਸੁਣਿਆਰੇਆਂ ਨੇਂ ਵੇ ਤੇਰੇ ਕਰਕੇ
ਤੇਰਾ ਤਾਂ ਬਾਜ਼ਾਰ ਵਿਚ ਸਿੱਕਾ ਚਲਦਾ
ਕੱਢ ਲਿਆ ਕਾਲਜਾ ਤੂੰ ਰੁਗ ਭਰਕੇ
Nose pin ਦੇ ਵੇ ਮੈਥੋਂ ਪੈਸੇ ਨਾ ਲਏ
ਸੱਚੀ ਸੁਣਿਆਰੇਆਂ ਨੇਂ ਵੇ ਤੇਰੇ ਕਰਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Nosepin

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole en bas de l'ampoule
3| symbole à droite de la maison
grid grid grid
grid grid grid
grid grid grid