paroles de chanson / Armaan Bedil parole / Ignore lyrics  | ENin English

Paroles de Ignore

Interprète Armaan Bedil

Paroles de la chanson Ignore par Armaan Bedil lyrics officiel

Ignore est une chanson en Pendjabi

Music on the Rox

ਸੂਟ ਕਾਲੇ ਰੰਗ ਦੇ ਸਵਾ ਕੇ ਰੱਖਦੀ
ਤੇਰੇ ਕਹਿਣ ਉੱਤੇ ਸੋਹਣਿਆ ਮੈਂ ਪਾ ਕੇ ਰੱਖ ਦੀ
ਚੀਜ਼ਾਂ ਤੈਨੂੰ ਜੋ ਨੇ ਪਸੰਦ ਮੁੰਡਿਆ
Online order ਮੰਗਾ ਕੇ ਰੱਖਦੀ
ਤੇ ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ

Reel ਵੀ ਕੋਈ ਪਾਉਂਦਾ ਨਹੀਂ collab ਕਰਕੇ
ਤੈਨੂੰ ਲੈ ਜਾਂਦੇ ਯਾਰ ਤੇਰੇ ਗੈਬ ਕਰਕੇ
ਕੱਲਾ ਕੱਲਾ ਕਾਰ ਵਿੱਚ ਘੁੰਮਦਾ ਰਵੇਂ
ਹਰ ਜਗਹਾ ਜਾਨੀ ਆਂ ਮੈਂ ਚੰਨਾਂ cab ਕਰਕੇ
ਤੇ ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ

ਜਵਾਂ ਵੀ ਨੀਂ ਮਿਲਦਾ ਸਕੂਨ ਸੋਹਣਿਆਂ
ਚੱਕ ਦਾ ਨੀਂ ਜਦੋਂ ਮੇਰਾ phone ਸੋਹਣਿਆਂ
ਅੱਜ ਤੱਕ ਜਿੰਨੀ ਵੇ ਪਿਆਈਆ ਤੂੰ coffee
ਓਹਤੋਂ ਵੱਧ ਸਾੜ ਦਿੱਤਾ ਖੂਨ ਸੋਣਿਆਂ
ਵੇ ਦੱਸ Amber'ਰਾ block ਕਿਉਂ ਕਰੇਂ?
ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ

ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਥੋੜਾ ਥੋੜਾ ਸ਼ੱਕ ਸੋਣਿਆਂ
ਮੈਨੂੰ ਹੋਈ ਜਾਂਦਾ ਤੇਰੇ ਤੇ
ਥੋੜਾ ਥੋੜਾ ਸ਼ੱਕ ਸੋਣਿਆਂ
ਮੈਨੂੰ ਹੋਈ ਜਾਂਦਾ ਤੇਰੇ ਤੇ
ਵੇ ਤੂੰ ਮੁੰਡਿਆ ਗ਼ੌਰ ਨਾ ਕਰੇਂ
ਤੂੰ ਮੁੰਡਿਆ ignore ਕਿਉਂ ਕਰੇਂ
ਤੂੰ ਮੁੰਡਿਆ ਗ਼ੌਰ ਨਾ ਕਰੇਂ
ਹੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ignore

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du coeur
2| symbole à gauche du casque
3| symbole en haut de l'ampoule
grid grid grid
grid grid grid
grid grid grid