paroles de chanson / Armaan Bedil parole / Privacy lyrics  | ENin English

Paroles de Privacy

Interprètes Armaan BedilKartik DevGaurav Dev

Paroles de la chanson Privacy par Armaan Bedil lyrics officiel

Privacy est une chanson en Pendjabi

ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
ਜੇ ਮੈਂ ਕਰਾਂ ਸ਼ਿਕਾਇਤ ਤਾਂ ਤੂੰ ਹਰ ਵਾਰੀ ਹੱਸ ਦਿਨਾਂ
ਤੇਰੇ circle ਦੇ ਸਭ ਮੁੰਡੇ ਬੜੇ ਹੀ ਤੇਜ਼ ਨੇਂ ਸਾਰੇ
ਤੂੰ ਛੋਟਾ ਹੈ ਵੇ ਸਭ ਨਾਲੋਂ ਉਹ over age ਨੇਂ ਸਾਰੇ
ਤੂੰ ਦੋ ਘੁੱਟ ਪੀਕੇ ਸਾਰੇ ਹੀ ਖੋਲ ਕੇ ਰਾਜ ਰੱਖ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ

ਤੇਰੀ ਸ਼ਰਾਫ਼ਤ ਦਾ ਲੋਕ ਫਾਇਦਾ ਉਠਾਉਂਦੇ ਨੇਂ
ਤੂੰ ਕਰਦਾ ਮਾਨ ਜਿਹਨਾਂ ਤੇ fake ਖ਼ਬਰਾਂ ਬਣਾਉਂਦੇ ਨੇਂ
ਕਿਸੇ ਨੁੰ ਕੀ ਪੱਤਾ ਚਲਜੇ ਕੀ ਸਾਡੇ ਵਿਚ ਕੀ ਚਲਦੈ
ਖੰਬਾ ਦੀ ਡਾਰ ਬੰਨ ਜਾਂਦੀ time ਕੁਜ ਐਸਾ ਹੀ ਚਲਦੈ
ਵੇ ਯਾਰਾ ਬੇਹਿਕੇ ਮਹਿਫਲਾਂ ਵਿਚ ਤੂੰ ਕਹਿੰਦੇ ਡੱਟ ਪੱਟ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ

ਐਵੈਂ ਤਾ ਨੀ ਹੁੰਦਾ ਵੇ ਇੱਜ਼ਤ ਹੀ ਗਵਾ ਦੇਵੇ
ਮਹੁੱਬਅਤ ਨੁੰ ਜ਼ਮਾਨੇ ਦਾ ਇਸ਼ਤਿਹਾਰ ਬਣਾ ਦੇਵੇ
ਤੂੰ ਆਪਣੇ ਕੋਲ ਰੱਖਿਆ ਕਰ ਗਲ ਤੇਰੀ ਤੇ ਮੇਰੀ ਵੇ
ਕੰਧਾਂ ਦੇ ਕੰਨ ਹੁੰਦੇ ਨੇਂ ਤੂੰ ਕਰ ਜਾਂਦਾ ਦਲੇਰੀ ਵੇ
ਤੂੰ ਆਪਣੀ DP ਦੇ ਉੱਤੇ ਮੇਰੀ ਤਸਵੀਰ ਲਾਕੇ ਵੇ
ਕੀ ਮਿਲਿਆ ਕਈਆਂ ਦੇ ਜ਼ਖ਼ਮ ਤਾਜੇ ਕਰਾਕੇ ਵੇ
ਮੁਨਾਸਿਬ ਹੀ ਨੀ ਦੁਨੀਆਂ ਨੁੰ ਜਿਨ੍ਹਾਂ ਤੂੰ ਬੋਲ ਸੱਚ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
Privacy ਨਾ ਦੀ ਵੀ ਕੋਈ ਹੈ ਚੀਜ਼ ਵੇ ਯਾਰਾ
ਮੇਰੇ ਜਜ਼ਬਾਤਾਂ ਨੁੰ ਸਮਝੀਂ ਤੂੰ ਬਸ please ਵੇ ਯਾਰਾ
ਜਦੋਂ ਮੰਨ ਜਾਣਗੇ ਮਾਪੇ ਤੂੰ ਸੀਨਾ ਤਾਂਣ ਕੇ ਦੱਸੀਂ
ਤੋੜ ਕੇ ਬੇਰ ਟਿਸੀ ਦਾ ਤੂੰ ਸਭ ਨੁੰ ਜਾਣ ਕੇ ਦੱਸੀਂ
ਤੂੰ ਦਿਲ ਦਾ ਮਾੜਾ ਨਹੀਂ ਵੇ ਦਿਲ ਖੁਸ਼ੀ ਵਿਚ ਫੱਟੇ ਚੱਕ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
ਪਿਆਰ ਵਿਚ ਪਰਦਾ ਰਖੀ ਦਾ ਤੂੰ ਗੱਲਾਂ ਸਭ ਨੁੰ ਦੱਸ ਦਿਨਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Privacy

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole à gauche de la valise
3| symbole en bas de la cible
grid grid grid
grid grid grid
grid grid grid